Trade Media
     

ਮਾਰਗੋਮਕਲੀ, ਕੇਰਲ ਦੀ ਪà©à¨°à¨¦à¨°à¨¶à¨¨ ਕਲਾ


ਮਾਰਗੋਮਕਲੀ, ਕੌਟਯਮ ਅਤੇ ਤà©à¨°à¨¿à¨¶à©‚ਰ ਜਿਲà©à¨¹à©‡ ਦੀ ਧਾਰਮਿਕ ਲੋਕ ਕਲਾ ਹੈ। ਪਾਰੰਪਰਿਕ ਚਿੱਟੀ ਧੋਤੀ ਪਾ ਕੇ ਅਤੇ ਰੰਗ ਵਿੱਚ ਵਾਧਾ ਪਾਉਣ ਲਈ ਪੱਗ ਤੇ ਮੋਰ ਖੰਭ ਲਗਾ ਕੇ ਨà©à¨°à¨¿à¨¤ ਕਰਨ ਵਾਲੇ ਦਰਜਨਾਂ ਕਲਾਕਾਰ ਬੱਲਦੇ ਹੋਠਦੀਵੇ (ਨੀਲਵਿਲੱਕà©) ਦੇ ਚਾਰੋ ਪਾਸੇ ਨੱਚਦੇ ਹਨ।

ਇਹ ਪà©à¨°à¨¦à¨°à¨¶à¨¨ ਇੱਕ ਉਦਾਹਰਣ ਹੈ ਜਿੱਥੇ ਦੀਵੇ ਨੂੰ ਈਸਾ ਮਸੀਹ ਅਤੇ ਨà©à¨°à¨¿à¨¤ ਕਰਨ ਵਾਲਿਆਂ ਨੂੰ ਉਹਨਾਂ ਦਾ ਚੇਲਾ ਮੰਨਿਆ ਜਾਂਦਾ ਹੈ। ਪà©à¨°à¨¦à¨°à¨¶à¨¨ ਦੇ ਦੋ ਭਾਗ ਹà©à©°à¨¦à©‡ ਹਨ ਜੋ ਇਸ਼ਵਰ ਦੇ ਦੂਤ ਮੰਨੇ ਜਾਉਣ ਵਾਲੇ, ਸੇੰਟ  ਥੋਮਸ ਦੇ ਜੀਵਨ ਚਰਿੱਤਰ ਨੂੰ ਦਰਸ਼ਾਉੰਦੇ ਹੋਠਗੀਤ ਅਤੇ ਨà©à¨°à¨¿à¨¤ ਦੇ ਨਾਲ ਸ਼à©à¨°à©‚ ਹà©à©°à¨¦à¨¾ ਹੈ। ਇਸ ਤੋ ਬਾਅਦ ਪà©à¨°à¨¦à¨°à¨¶à¨¨ ਆਪਣੇ ਦੂਜੇ ਦੌਰ ਵਿੱਚ ਇੱਕ ਨਵਾਂ ਹੀ ਮੋੜ ਲੈ ਲੈੰਦਾ ਹੈ ਜਿਸ ਵਿੱਚ ਨਕਲੀ ਤਲਵਾਰਾਂ ਅਤੇ ਢਾਲਾਂ ਨਾਲ ਨਾਟਕ ਖੇਲਿਆ ਜਾਂਦਾ ਹੈ।

ਸੰਗੀਤ ਸਾਜ਼ ਤੋ  ਬਿਨà©à¨¹à¨¾à¨‚ ਬਿਰਤਾਂਤ ਬਿੱਲਕà©à¨² ਅਧà©à¨°à¨¾ ਹà©à©°à¨¦à¨¾ ਹੈ। ਗੀਤਾਂ ਦਾ ਕਾਲ, ਪà©à¨°à¨¤à¨—ਾਲਿਆਂ ਦੇ ਹਮਲੇ ਤੋ ਪਹਿਲਾਂ ਦਾ ਹà©à©°à¨¦à¨¾ ਹੈ। ਮਾਰਗੋਮਕਲੀ ਅੱਜ ਮਹਿਲਾਵਾਂ ਦà©à¨µà¨¾à¨°à¨¾ ਕੇਵਲ ਮੰਚ ਤੇ ਹੀ ਪà©à¨°à¨¦à¨°à¨¶à¨¿à¨¤ ਕੀਤਾ ਜਾਂਦਾ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia