Trade Media
     

ਕਥਾਕਲੀ


ਕੇਰਲ ਨੂੰ ਆਪਣੇ 300 ਸਾਲ ਪà©à¨°à¨¾à¨£à©‡ ਕਲਾਸੀਕਲ ਨà©à¨°à¨¿à¨¤ ਕਥਾਕਲੀ ਲਈ ਪੂਰੀ ਦà©à¨¨à¨¿à¨† ਵਿੱਚ ਜਾਣਿਆ ਜਾਂਦਾ ਹੈ।  ਇਸ ਨà©à¨°à¨¿à¨¤ ਵਿੱਚ ਬੈਲੇ, ਓਪਰਾ, ਮਾਸਕ ਅਤੇ ਮੂਕ ਅਭਿਨਯ ਦੀ ਮਿਸ਼ਰਿਤ ਕਲਾ ਵੇਖੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸਦੀ ਉਪਜ ਕੂਡੀਯਾੱਟਮ, ਕà©à¨°à¨¿à¨¶à¨£à¨¨à¨…ੱਟਮ ਅਤੇ ਕਲਰਿੱਪਯੱਟ ਅਜਿਹੀ ਕਲਾਵਾਂ ਤੋ ਹੋਈ ਹੈ। ਕਥਾਕਲੀ ਵਿੱਚ ਭਾਰਤੀ ਮਹਾਕਾਵਿਆ ਅਤੇ ਪà©à¨°à¨¾à¨£à¨¾ ਦੇ ਅਖਾਨ  ਅਤੇ ਕਥਾਵਾਂ ਦਾ ਪà©à¨°à¨¦à¨°à¨¶à¨¨ ਕੀਤਾ ਜਾਂਦਾ ਹੈ।

ਧਰਤੀ ਤੇ ਸੰਠਉੱਤਰਣ ਤੋ ਬਾਅਦ ਮੰਦਰ ਦੇ ਵੇਹੜੇ ਵਿੱਚ ਪà©à¨°à¨¸à¨¤à©à¨¤ ਕੀਤੇ ਜਾਉਣ ਵਾਲੇ ਕਥਾਕਲੀ ਨà©à¨°à¨¿à¨¤ ਦੀ ਘੋਸ਼ਣਾ ਕੇਲਿਕੋੱਟ੠ਜਾਂ ਢੋਲ ਵਜਾ ਕੇ ਅਤੇ ਚੇੰਗਿਲਾ (ਗੋੰਗ) ਦੇ ਵਾਦਨ ਨਾਲ ਕੀਤੀ ਜਾਂਦੀ ਹੈ। ਕਿਸੇ ਵੀ ਹੋਰ ਕਲਾ ਰੂਪ ਵਿੱਚ ਰੰਗ, ਭਾਵਨਾ, ਸੰਗੀਤ, ਨਾਟਕ ਅਤੇ ਨà©à¨°à¨¿à¨¤ ਦਾ ਇਹੋ ਜਿਹਾ ਮੇਲ ਵੇਖਣ ਨੂੰ ਨਹੀਂ ਮਿੱਲਦਾ ਹੈ।

ਕਥਾਕਲੀ ਮੇਕ-ਅੱਪ
ਰੰਗੀਆ ਹੋਇਆ ਚਿਹਰਾ ਪਹਿਰਾਵੇ ਦੀ ਸ਼ਾਨ ਵਿੱਚ ਚਾਰ ਚੰਦ ਲਾ ਦਿੰਦਾ ਹੈ। ਵੇਸ਼ਮ ਜਾਂ ਮੇਕ-ਅੱਪ ਨੂੰ ਬਹà©à¨¤ ਮਹੱਤਵ ਦਿੱਤਾ ਜਾਂਦਾ ਹੈ, ਜੋ ਪੰਜ ਪà©à¨°à¨•ਾਰ ਦੇ ਹà©à©°à¨¦à©‡ ਹਨ - ਪਚਾ, ਕਤੀ, ਦਾੜੀ, ਕਰਿ ਅਤੇ ਮਿਨà©à©±à¨•à©à¥¤   

ਕਥਾਕਲੀ ਦੀ ਸ਼ੋਭਾ ਅਤੇ ਸ਼ਾਨ ਵਿੱਚ ਇਸ ਸੱਜਾ ਦੀ ਅਹਿਮ ਭੂਮਿਕਾ ਹੈ, ਜਿਸਦੇ ਭਾਗ ਹਨ ਕਿਰੀਟਮ ਜਾਂ ਵਿਸ਼ਾਲ ਪੱਗ ਅਤੇ ਕੰਚà©à¨•ਮ ਜਾਂ ਵੱਡੇ ਆਕਾਰ ਦੇ ਜੈਕੱਟ ਅਤੇ ਲੰਬਾ ਸਕਰਟ, ਜਿਸਨੂੰ ਮੋਟੇ ਗੱਦੇ ਦੇ ਉੱਪਰੋ ਪਹਿਨਿਆ ਜਾਂਦਾ ਹੈ। ਕਲਾਕਾਰ ਦੇ ਸ਼ਕਲ ਅਤੇ ਸ਼ਰੀਰ ਨੂੰ ਪੂਰੀ ਤਰà©à¨¹à¨¹à¨¾à¨‚ ਬਦਲ ਕੇ ਸਾਧਾਰਨ ਤੋ ਬਹà©à¨¤ ਵੱਡਾ ਅਤਿਮਨà©à©±à¨–à©€ ਰੂਪ ਦਿੱਤਾ ਜਾਂਦਾ ਹੈ।

ਪਚਾ (ਹਰਾ)
ਪਚਾ ਵੇਸ਼ਮ ਜਾਂ ਹਰੇ ਰੰਗ ਦੇ ਮੇਕ-ਅੱਪ ਤੋ ਭਲਾ ਨਾਯਕ ਬਣਾਇਆ ਜਾਂਦ ਹੈ।

ਕਤੀ (ਚਾਕੂ)
ਕਤੀ ਵੇਸ਼ਮ ਤੋ ਖਲਨਾਯਕ ਜਿਹੇ ਚਰਿੱਤਰ ਨੂੰ ਬਣਾਇਆ ਜਾਂਦਾ ਹੈ।

ਦਾੜੀ (ਦਾੜੀ)
ਦਾੜੀ ਵਾਲੇ ਜਾਂ ਦਾੜੀ ਵੇਸ਼ਮ ਤਿੰਨ ਤਰà©à¨¹à¨¹à¨¾à¨‚ ਦੇ ਹà©à©°à¨¦à©‡ ਹਨ।

ਅਤਿਮਨà©à©±à¨–à©€ ਵਾਨਰ ਵਰਗੇ ਮਨà©à©±à¨– ਦੀ ''ਵੇੱਲਾ ਦਾੜੀ'' ਜਾਂ ਚਿੱਟੀ ਦਾੜੀ
ਬà©à¨°à©‡ ਚਰਿੱਤਰ ਲਈ ''ਚਵੰਨ ਦਾੜੀ'' ਜਾਂ ਲਾਲ ਦਾੜੀ।
''ਕਰੂਤਾ ਦਾੜੀ'' ਜਾਂ ਕਾਲੀ ਦਾੜੀ ਜੋ ਸ਼ਿਕਾਰਿਆਂ ਲਈ ਹà©à©°à¨¦à©€ ਹੈ।


ਕਰਿ (ਕਾਲਾ):
ਕਰਿ ਵੇਸ਼ਮ ਭੂਤਾਂ ਲਈ ਵਰਤਿਆ ਜਾਂਦਾ ਹੈ।

ਮਿਨà©à©±à¨•à© (ਸà©à©°à¨¦à¨° ਅਤੇ ਸਾਉ) :
''ਮਿਨà©à©±à¨•੠ਵੇਸ਼ਮ'' ਔਰਤਾਂ ਦੇ ਚਰਿੱਤਰਾਂ ਅਤੇ ਸੰਤਾਂ ਲਈ ਵਰਤਿਆ ਜਾਂਦਾ ਹੈ।

ਮà©à¨¦à¨°à¨¾
ਮà©à¨¦à¨°à¨¾ ਖਾਸ ਅੰਦਾਜ ਵਾਲੀ ਸੰਕੇਤਕ ਭਾਸ਼ਾ ਹà©à©°à¨¦à©€ ਹੈ ਜਿਸਨੂੰ ਕਿਸੇ ਵਿਚਾਰ, ਸਥਿਤੀ  ਜਾਂ ਮਨੋਦਸ਼ਾ ਨੂੰ ਦਰਸ਼ਾਉਣ ਲਈ ਵਰਤਿਆ ਜਾਂਦਾ ਹੈ। ਕਥਾਕਲੀ ਦੇ ਕਲਾਕਾਰ ਮà©à¨¦à¨°à¨¾à¨µà¨¾à¨‚ ਦੀ ਮਦਦ ਨਾਲ ਆਪਣੇ ਵਿਚਾਰਾ ਅਤੇ ਭਾਵਨਾਵਾਂ ਨੂੰ ਦਰਸ਼ਾਉੰਦੇ ਹਨ। ਇਸ ਲਈ ਕਲਾਕਾਰ ਹੱਥਾਂ ਦੀ ਮà©à¨¦à¨°à¨¾ ਤੇ ਰਚਿੱਤ ਗà©à¨°à©°à¨¥ 'ਹਸਤਲੱਛਣ ਦੀਪਿਕਾ' ਤੇ ਅਧਾਰਿਤ ਇੱਕ ਨਿਸ਼ਚਿਤ ਸੰਕੇਤਕ ਭਾਸ਼ਾ ਦੀ ਪਾਲਨਾ ਕਰਦੇ ਹਨ।

ਕਥਾਕਲੀ ਸੰਗੀਤ
ਕਥਾਕਲੀ ਆਰਕੈਸਟਰਾ ਢੋਲ ਦੇ ਦੋ ਪà©à¨°à¨•ਾਰਾਂ ਤੋ ਬਣਦਾ ਹੈ - ਮੱਦਲਮ ਅਤੇ ਚੇੰਡਾ; ਚੇੰਗਿਲਾ ਜੋ ਬੈੱਲ ਮੈਟਲ ਗੋੰਗ ਹà©à©°à¨¦à¨¾ ਹੈ ਅਤੇ ਇਲਤਾਲਮ ਜਾਂ ਮੰਜੀਰਾ।

ਕਥਾਕਲੀ ਦੀ ਸਿਖਲਾਈ (ਟà©à¨°à©‡à¨¨à¨¿à©°à¨—)
ਕਥਾਕਲੀ ਦੇ ਵਿਦਿਆਰਥਿਆਂ ਨੂੰ ਬਹà©à¨¤ ਹੀ ਕੜੀ ਟà©à¨°à©‡à¨¨à¨¿à©°à¨— ਤੋ ਗà©à¨œà¨°à¨¨à¨¾ ਪੈੰਦਾ ਹੈ, ਇਸ ਸਿਖਲਾਈ ਵਿੱਚ ਤੇਲ ਮਾਲਸ਼, ਅੱਖ, ਬà©à©±à¨²à©à¨¹, ਗੱਲà©à¨¹, ਮੂੰਹ ਅਤੇ ਗਰਦਨ ਦੇ ਵੱਖ ਵੱਖ ਕਸਰਤਾਂ ਸ਼ਾਮਲ ਹਨ। ਨà©à¨°à¨¿à¨¤ ਜਾਂ ਨਾਚ ਅਤੇ ਗੀਤਮ ਜਾਂ ਸੰਗੀਤ ਦੇ ਨਾਲ ਨਾਲ ਅਭਿਨਯ ਅਤੇ ਭਾਵ ਦਰਸ਼ਾਉਣ ਦਾ ਵੀ ਬਹà©à¨¤ ਮਹੱਤਵ ਹੈ।

ਕਥਾਕਲੀ ਪà©à¨°à¨¾à¨šà©€à¨¨ ਯà©à¨— ਦੀ ਕਥਾਵਾਂ ਨੂੰ ਬਹà©à¨¤ ਹੀ ਆਕਰਸ਼ਕ ਮà©à©±à¨– ਦੇ ਭਾਵ, ਮà©à¨¦à¨°à¨¾ ਅਤੇ ਸà©à¨° ਅਤੇ ਵਾਦਯ ਸੰਗੀਤ ਦੇ ਨਾਲ ਸ਼ਾਨਦਾਰ ਯੂਨਾਨੀ ਨਾਟਕਾਂ ਦੀ ਵਿਸ਼ੇਸ਼ ਸ਼ੈਲੀ ਵਿੱਚ ਪà©à¨°à¨¦à¨°à¨¶à¨¿à©±à¨¤ ਕਰਦਾ ਹੈ। ਕੇਰਲ ਕਲਾਮੰਡਲਮ ਪਾਰੰਪਰਿਕ ਤਰੀਕੇ ਨਾਲ ਕਥਾਕਲੀ ਦੀ ਸਿੱਖਿਆ ਦੇਣ ਵਾਲਾ ਪà©à¨°à¨®à©à©±à¨– ਸੰਸਥਾਨ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia