Trade Media
     

ਕà©à¨°à¨¿à¨¶à¨¨à¨¾à©±à¨Ÿà¨®, ਕੇਰਲ ਦੀ ਪà©à¨°à¨¦à¨°à¨¶à¨¨ ਕਲਾ


ਵਿਦਵਾਨ ਤੋ ਲੈ ਕੇ ਅਨਪੜà©à¨¹ ਪੇੰਡੂਆਂ ਲਈ ਇਹ ਵੇਖਣ ਯੋਗ ਹà©à©°à¨¦à¨¾ ਹੈ। ਕà©à¨ ਚਰਿੱਤਰਾਂ ਲਈ ਹੱਲਕੀ ਲੱਕੜ ਅਤੇ ਕਪੜੇ ਦੀ ਗੱਦੀਆਂ ਤੋ ਬਣੇ ਮਨà©à©±à¨–à©€ ਚਿਹਰੇ ਤੋ ਵੱਡੇ ਆਕਾਰ ਦੇ ਮà©à¨–ੋਟਿਆਂ ਦà©à¨µà¨¾à¨°à¨¾à¨‚ ਕਈ ਪà©à¨°à¨•ਾਰ ਦੀ ਰੰਗ ਬਿਰੰਗੀ ਮà©à©±à¨– ਸੱਜਾ ਨਾਲ ਦà©à¨°à¨¿à¨¶ ਪà©à¨°à¨­à¨¾à¨µ ਨੂੰ ਵੱਧ ਅਸਰਦਾਰ ਬਣਾਇਆ ਜਾਂਦਾ ਹੈ। ਚਰਿੱਤਰ, ਜੋ ਮà©à¨–ੋਟੇ ਧਾਰਣ ਨਹੀਂ ਕਰਦੇ ਹਨ, ਉਹਨਾਂ ਲਈ ਚਿੱਟੀ ਚੱਟੀ ਦੇ ਫਰੇਮ ਦੇ ਅੰਦਰ ਚਿਹਰੇ ਦੇ ਵਿਸ਼ੇਸ਼ ਰੰਗਾਂ ਦੀ ਵਰਤੋ ਕੀਤੀ ਜਾਂਦੀ ਹੈ। ਇਸ ਵਿੱਚ ਵਰਤੇ ਜਾਉਣ ਵਾਲੇ ਮà©à©±à¨– ਰੰਗ ਹਨ - ਗਹਿਰਾ ਹਰਾ, ਹਲਕਾ ਚਮੜੀ ਦਾ ਰੰਗ ਅਤੇ ਗਹਿਰਾ ਗà©à¨²à¨¾à¨¬à©€ ਰੰਗ। ਅਧਿਕਤਰ ਚਰਿੱਤਰ ਲਾਲ ਅੰਗਰੱਖਾ ਅਤੇ ਲਹਿਰਾਂਦਾ ਹੋਇਆ 'ਉੱਤਰੀਯਮ' ਧਾਰਣ ਕਰਦੇ ਹਨ। ਕà©à¨°à¨¿à¨¶à¨¨, ਅਰਜà©à¨¨ ਅਤੇ ਗਰà©à©±à©œ ਗਹਿਰੇ ਨੀਲੇ ਰੰਗ ਦੇ ਅੰਗਰੱਖੇ ਪਾਉੰਦੇ ਹਨ।

 

ਪਾਰੰਪਰਿਕ ਪਰਦਰਸ਼ਨ ਅੱਠ ਦਿਨ ਤੱਕ ਚੱਲਦਾ ਹੈ ਅਤੇ ਇਸ ਵਿੱਚ ਕà©à¨°à¨¿à¨¶à¨¨ ਦੇ ਪੂਰੇ ਜੀਵਨ ਚਰਿੱਤ - ਉਸਦੇ ਜਨਮ ਤੋ ਲੈ ਕੇ 'ਸਵਰਗਰੋਹਣ' ਤੱਕ ਦੇ ਦà©à¨°à¨¿à¨¶ ਪà©à¨°à¨¸à¨¤à©à¨¤ ਕੀਤੇ ਜਾਂਦੇ ਹਨ। ਵਾਦਯ ਜੰਤਰਾਂ ਵਿੱਚ ਮੱਡਲਮ, ਇਲਤਾਲਮ ਅਤੇ ਚੇੰਗਿਲਾ ਸ਼ਾਮਲ ਹਨ। ਹਾਲਾਂਕਿ ਕà©à¨°à¨¿à¨¶à¨¨à¨¾à©±à¨Ÿà¨® ਦੀ ਨà©à¨°à¨¿à¨¤ ਸੱਜਾ ਅਨੌਖੀ ਹà©à©°à¨¦à©€ ਹੈ ਪਰ ਇਸ ਵਿੱਚ ਕਥਾਕਲੀ ਅਤੇ ਕੂਡੀਯਾੱਟਮ ਅਜਿਹੀ ਰੰਗਮੰਚ ਦੀ ਬਾਰੀਕਿਆਂ ਤੇ ਧਿਆਨ ਦੇ ਕੇ ਨੈਤਿਕ ਮà©à©±à¨²à¨¾à¨‚ ਵੱਲ ਅਧਿਕ ਧਿਆਨ ਦਿੱਤਾ ਜਾਂਦਾ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia