Trade Media
     

ਮੋਹਿਨੀਯਾੱਟਮ, ਕੇਰਲ ਦਾ ਕਲਾਸੀਕਲ ਨà©à¨°à¨¿à¨¤


ਮੋਹਿਣੀ ਦਾ ਚੱਕਰਦਾਰ ਨà©à¨°à¨¿à¨¤, ਕੇਰਲ ਦੀ ਵਿਸ਼ੇਸ਼ ਕਲਾਸੀਕਲ ਨà©à¨°à¨¿à¨¤ ਕਲਾ ਹੈ। ਸ਼ਰੀਰ ਅਤੇ ਸ਼ਰੀਰਕ ਅੰਗਾਂ ਦੀ ਮੰਦ, ਅਦਾ ਵਾਲੀ ਲਟਕ à¨à¨Ÿà¨• ਅਤੇ ਅੱਖਾਂ ਅਤੇ ਹੱਥਾਂ ਦੇ ਬਹà©à¨¤ ਹੀ ਭਾਵਪੂਰਣ ਸੰਕੇਤ ਇਸ ਨਾਚ ਲਈ ਵਿਸ਼ੇਸ਼ ਹà©à©°à¨¦à©‡ ਹਨ। ਸੋਨੇ ਦੀ ਜਰਦੋਜੀ ਦੇ ਕੱਮ ਵਾਲੇ ਚਿੱਟੇ ਜਾਂ ਹਾਥੀ ਦੇ ਰੰਗ ਵਾਲੀ ਸਾਦੀ ਅਤੇ ਸà©à©°à¨¦à¨° ਪੋਸ਼ਾਕ ਕੇਰਲ ਦੀ ਮਹਿਲਾਵਾਂ ਦੀ ਪਾਰੰਪਰਿਕ ਪੋਸ਼ਾਕ ਨਾਲ ਮੇਲ ਖਾਂਦੀ ਹੈ।

ਮੋਹਿਨੀਯੱਟਮ ਮੂਲ ਰੂਪ ਤੋ ਹਿੰਦੂ ਪà©à¨°à¨¾à¨£à¨¿à¨• ਕਥਾ ਤੇ ਅਧਾਰਿਤ ਹੈ ਜਿਸ ਦੇ ਅਨà©à¨¸à¨¾à¨° ਦੇਵਤਾਵਾਂ ਅਤੇ ਅਸà©à¨°à¨¾à¨‚ ਦà©à¨µà¨¾à¨°à¨¾ ਸਮà©à©°à¨¦à¨° ਮੰਥਨ ਕਰਕੇ ਅਮà©à¨°à¨¿à¨¤ ਕੱਢਿਆ ਗਿਆ ਸੀ। ਅਸà©à¨° ਇਸ ਅਮà©à¨°à¨¿à¨¤ ਨੂੰ ਆਪਣੇ ਲਈ ਸà©à¨°à©±à¨–ਿਅਤ ਰੱਖਣਾ ਚਾਹà©à©°à¨¦à©‡ ਸੀ।

ਘਬਰਾਠਹੋਠਦੇਵਤਾਵਾਂ ਦੀ ਮਦਦ ਲਈ ਭਗਵਾਨ ਵਿਸ਼ਣੂ ਅੱਗੇ ਆਠਅਤੇ ਉਹਨਾਂ ਨੇ ਇੱਕ ਬਹà©à¨¤ ਹੀ ਸà©à©°à¨¦à¨° ਔਰਤ, ਮੋਹਿਣੀ ਦਾ ਰੂਪ ਧਾਰਣ ਕਰਕੇ ਆਪਣੀ ਸà©à©°à¨¦à¨°à¨¤à¨¾ ਨਾਲ ਅਸà©à¨°à¨¾à¨‚ ਨੂੰ ਮੋਹਿਤ ਕਰਕੇ ਉਹਨਾਂ ਤੋ ਅਮà©à¨°à¨¿à¨¤ ਹਾਸਿਲ ਕਰ ਕੇ ਦੇਵਤਾਵਾਂ ਨੂੰ ਸੋੰਪ ਦਿੱਤਾ। ਇਸ ਨà©à¨°à¨¿à¨¤  ਮੰਦਰ ਦੀ ਦੇਵਦਾਸਿਆਂ ਦà©à¨µà¨¾à¨°à¨¾ ਦਰਸ਼ਾਇਆ ਜਾਂਦਾ ਹੈ। ਇਸ ਲਈ ਇਸ ਨੂੰ 'ਦਾਸੀਅੱਟਮ' ਵੀ ਕਿਹਾ ਜਾਂਦਾ ਹੈ। ਇਸ ਨà©à¨°à¨¿à¨¤ ਕਲਾ ਰੂਪ ਨੂੰ 9ਵੀਂ - 12ਵੀਂ ਸਦੀ ਦੇ ਚੇਰ ਸ਼ਾਸਨ ਦੇ ਦੌਰਾਨ ਪà©à¨°à¨¸à¨¿à©±à¨§à©€ ਹਾਸਿਲ ਹੋਈ ਸੀ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia