Trade Media
     

ਕਾੱਕਾਰਿਸ਼ੀ ਨਾਟਕਮ, ਕੇਰਲ ਦੀ ਵਿਅੰਗਮਈ ਨà©à¨°à¨¿à¨¤ ਨਾਟਿਕਾ


ਕਾੱਕਾਰਿਸ਼ੀ ਨਾਟਕਮ ਇੱਕ ਵਿਅੰਗਮਈ ਨà©à¨°à¨¿à¨¤ ਨਾਟਿਕਾ ਹੈ ਜੋ ਭਗਵਾਨ ਸ਼ਿਵ ਅਤੇ ਉਹਨਾਂ ਦੀ ਅਰਧਾੰਗਨੀ ਪਾਰਵਤੀ ਦੀ ਉਸ ਪà©à¨°à¨¾à¨£à¨¿à¨• ਕਥਾ ਤੇ ਅਧਾਰਿਤ ਹੈ ਜਿਸ ਵਿੱਚ ਸ਼ਿਵ ਅਤੇ ਪਾਰਵਤੀ ਭਵਿੱਖ ਵਕਤਾ ਘà©à¨®à©°à¨¤à© ਕਬੀਲੇ ਦੇ ਕਾੱਕਾਲਨ  ਅਤੇ ਕਾੱਕਾਥੀ ਨਾਮਕ ਦੋ ਸਦੱਸਿਆਂ ਦਾ ਰੂਪ ਧਾਰਣ ਕਰਦੇ ਹਨ। ਇਹ ਪà©à¨°à¨¾à¨£à¨¿à¨• ਕਥਾ ਨਾਟਿਕਾ ਲਈ ਕੇਰਲ ਅਧਾਰ ਦਾ ਕੱਮ ਕਰਦੀ ਹੈ, ਜਦਕਿ ਅਸਲ ਵਿੱਚ ਨਾਟਿਕਾ ਦà©à¨µà¨¾à¨°à¨¾ ਸਮਕਾਲੀਨ ਸਮਾਜ ਦੀ ਬà©à¨°à¨¾à¨‡à¨†à¨‚ ਤੇ ਵਿਅੰਗ ਕੀਤਾ ਜਾਂਦਾ ਹੈ। ਇਸਦੀ ਭਾਸ਼ਾ ਤਮਿਲ ਅਤੇ ਮਲਯਾਲਮ ਦੀ ਮਿਸ਼ਰਿਤ ਭਾਸ਼ਾ ਹà©à©°à¨¦à©€ ਹੈ। ਕਾੱਕਾਲਨ, ਕਾੱਕਾਥੀ, ਵੇਦਨ, ਵੇਲਿਚੱਪਾੜ, ਥੰਪà©à¨°à¨¾à¨¨ ਅਤੇ ਹਰ ਥਾਂ ਤੇ ਮੌਜੂਦ ਵਿਦੂਸ਼ਕ - ਨਾਟਿਕਾ ਦੇ ਮà©à©±à¨– ਚਰਿੱਤਰ ਹà©à©°à¨¦à©‡ ਹਨ। ਢੋਲਕ, ਗਨਚਿਰਾ, ਚੇੰਡਾ ਅਤੇ ਹਾਰà©à¨®à©‹à¨¨à¨¿à¨¯à¨® ਜਿਹੇ ਵਾਦਯ ਜੰਤਰਾਂ ਨਾਲ ਮੂਲ ਸੰਗੀਤ ਤਿਆਰ ਕੀਤਾ ਜਾਂਦਾ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia