Traveller
Trade
Media
Languages
Chinese
Deutsch
Espanol
Francais
Hindi
Italiano
Malayalam
Russian
ਮà©à©±à¨– ਪੰਨਾ
ਕੇਰਲ
ਇੱਕ ਨਜ਼ਰ
ਮੌਸਮ
à¨à©‚ਗੋਲਿਕ ਸਥਿਤੀ
ਲੋਕ
ਇਤੀਹਾਸ
ਜੀਵਨ ਦੀ ਗà©à¨£à¨µà©±à¨¤à¨¾
ਉੱਤਰਦਾਈ ਪਰਯਟਨ
ਪà©à¨°à¨¸à¨•à¨¾à¨°
ਅਨà©à¨à©±à¨µ
ਅਯà©à¨°à¨µà©‡à¨¦
ਪਕਵਾਨ
ਤਿਉਹਾਰ
ਕੇਰਲ ਦੀ ਯਾਦਗਾਰ ਵਸਤੂਆਂ
ਹਾਉਸ ਬੋਟ
ਕਲਰਿੱਪਯੱਟ
ਪà©à¨°à¨¦à¨°à¨¶à¨¨ ਕਲਾ
ਬੈਕਵਾਟਰ
ਸਮà©à©±à¨¦à¨°à©€ ਤੱਟ (ਬੀਚ)
ਪਹਾੜਿਆਂ
à¨à¨°à¨¨à©‡
ਜੰਗਲੀ ਜੀਵ
ਥਾਵਾਂ
ਆਲਾਪà©à¨¯à¨¾
ਬੇੱਕਲ
ਫੋਰਟ ਕੋਚੀ
ਕੋਵਲਮ
ਕà©à¨®à¨°à¨•à¨®
ਮà©à©°à¨¨à¨¾à¨°
ਤੇੱਕਡੀ
ਵਰਕਲਾ
ਵਾਯਨਾਡ
ਮà©à¨¯à¨ªà¨¿à¨²à©°à¨—ਾਡ
ਤà©à©±à¨²à¨², ਕੇਰਲ ਦੀ ਪà©à¨°à¨¦à¨°à¨¶à¨¨ ਕਲਾ
ਤà©à©±à¨²à¨² ਇੱਕਲ ਪà©à¨°à¨¦à¨°à¨¶à¨¨ ਹੈ, ਜਿਸ ਵਿੱਚ ਨà©à¨°à¨¿à¨¤ ਅਤੇ ਦੋਹੇ ਦੇ ਰੂਪ ਵਿੱਚ ਕਹਾਣਿਆਂ ਨੂੰ ਪà©à¨°à¨¸à¨¤à©à¨¤ ਕੀਤਾ ਜਾਂਦਾ ਹੈ। ਮੰਦਰ ਦੇ ਉਤਸੱਵ ਦੇ ਅਵਸਰ ਦੇ ਦੌਰਾਨ ਕਲਾਕਾਰਾਂ ਦà©à¨µà¨¾à¨°à¨¾ ਸੰਕੇਤਾਂ ਦੇ ਮਾਧੱਮ ਤੋ ਦੋਹੇ ਦੀ ਵਿਆਖਿਆ ਕੀਤੀ ਜਾਂਦੀ ਹੈ। ਇਸਦੇ ਮੂਲ ਕਥਾਨਕ ਪà©à¨°à¨¾à¨£à¨¾à¨‚ ਤੇ ਅਧਾਰਿਤ ਹà©à©°à¨¦à©‡ ਹਨ। ਇਸ ਵਿਅੰਗਮਈ ਕਲਾ ਰੂਪ ਦੀ ਸ਼à©à¨°à©‚ਵਾਤ 18ਵੀਂ ਸਦੀ ਵਿੱਚ ਪà©à¨°à¨¸à¨¿à©±à¨§ ਕਵਿ ਕà©à©°à¨šà¨¨ ਨਾੰਬਿਯਾਰ ਦà©à¨µà¨¾à¨°à¨¾ ਕੀਤੀ ਗਈ ਸੀ।
ਹਾਸਰਸ, ਵਿਅੰਗ ਅਤੇ ਸਮਾਜਕ ਆਲੋਚਨਾ ਤà©à©±à¨²à¨² ਦੀ ਪਹਿਚਾਣ ਹੈ। ਇਸ ਵਿੱਚ ਮà©à©±à¨– ਸੱਜਾ ਸਾਧਾਰਣ ਹà©à©°à¨¦à©€ ਹੈ, ਪਰ ਇਸ ਵਿੱਚ ਕਥਾਕਲੀ ਅਜਿਹਿਆਂ ਸਮਾਨਤਾਵਾਂ ਹਨ। ਦੋਹਿਆਂ ਦਾ ਗਾਣ ਕਰਨ ਵਾਲੇ ਗਾਇਕਾਂ ਦà©à¨µà¨¾à¨°à¨¾ ਤà©à©±à¨²à¨² ਦੇ ਕਲਾਕਾਰ ਨੂੰ ਸੰਗਤੀ ਦਿੱਤੀ ਜਾਂਦੀ ਹੈ ਅਤੇ ਨਾਲ ਹੀ ਮਰਿੰਦਗਮ ਜਾਂ ਥੌੱਪੀ ਮੱਡਲਮ (ਪਿੱਟ ਕੇ ਬਜਾਉਣ ਵਾਲਾ ਵਾਦਯ) ਅਤੇ ਛੈਣੇ ਦੇ ਵਾਦਯਜੰਤਰ ਹà©à©°à¨¦à©‡ ਹਨ। ਤà©à©±à¨²à¨² ਦੇ ਤਿੰਨ ਸਬੰਧਿਤ ਰੂਪ ਹਨ - ਓਟਨਤà©à©±à¨²à¨², ਸ਼ੀਤੰਕਨਤà©à©±à¨²à¨² ਅਤੇ ਪਰਯਣਤà©à©±à¨²à¨², ਜਿਸ ਵਿੱਚੋ ਪਹਿਲਾ ਸੱਠਤੋ ਵੱਧ ਪà©à¨°à¨¸à¨¿à©±à¨§ ਹੈ। ਇਹਨਾਂ ਤਿੰਨਾਂ ਨੂੰ ਇਸਦੇ ਵੱਖ ਵੱਖ ਪਹਿਰਾਵੇ ਅਤੇ ਗਾਠਜਾਉਣ ਵਾਲੇ ਦੋਹੇ ਦੇ ਛੰਦਾਂ ਨਾਲ ਪਛਾਣਿਆ ਜਾਂਦਾ ਹੈ।
ਤà©à¨²à©±à¨² ਦਾ ਮੰਚਨ ਆਮਤੌਰ ਤੇ ਤਿਉਹਾਰ ਦੇ ਅਵਸਰ ਤੇ ਮੰਦਰ ਦੇ ਵੇਹੜੇ ਵਿੱਚ ਕੀਤਾ ਜਾਂਦਾ ਹੈ। ਇਹ ਅਵਸਰ ਦਰਸ਼ਕਾਂ ਦੇ ਰੂਪ ਵਿੱਚ ਇੱਕਠੇ ਹੋਣ ਵਾਲੇ ਹਜਾਰਾਂ ਲੋਕਾਂ ਨੂੰ ਵਿਚਾਰਕ ਅਵਸਰ ਅਤੇ ਮਨੋਰੰਜਨ ਪà©à¨°à¨¦à¨¾à¨¨ ਕਰਦਾ ਹੈ।
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.
Tourist Information toll free No:1-800-425-4747
Tourist Alert Service No:9846300100
Email:
info@keralatourism.org
All rights reserved © Kerala Tourism 1998.
Copyright
Terms of Use
Designed by Stark Communications, Hari & Das Design.
Developed & Maintained by Invis Multimedia