Trade Media
     

ਕੂਡੀਯਾੱਟਮ, ਕੇਰਲ ਦੀ ਪà©à¨°à¨¦à¨°à¨¶à¨¨ ਕਲਾ


ਕੂਡੀਯਾੱਟਮ ਦਾ ਅਰਥ ਹੈ ''ਨਾਲ ਨਾਲ ਅਭਿਨਯ ਕਰਨਾ''। ਇਹ ਕੇਰਲ ਦਾ ਸੱਭ ਤੋ ਪà©à¨°à¨¾à¨šà©€à¨¨ ਕਲਾ ਰੂਪ ਹੈ। ਦੂਜੀ ਸਦੀ ਦੇ ਭਰਤ ਮੂਣਿ ਦੇ 'ਨਾਟਯਸ਼ਾਸਤਰ' ਤੇ ਅਧਾਰਿਤ ਕੂਡੀਯਾੱਟਮ ਦੀ ਸ਼à©à¨°à©‚ਵਾਤ 9ਵੀਂ ਸਦੀ ਵਿੱਚ ਹੋਈ ਸੀ।

ਕੂਡੀਯਾੱਟਮ ਦਾ ਪà©à¨°à¨¦à¨°à¨¶à¨£ ਮੰਦਰ ਦੇ ਅੰਦਰ ਕੀਤਾ ਜਾਂਦਾ ਹੈ। ਮੰਚ ਤੇ ਇੱਕਠੇ ਦੋ ਜਾਂ ਤਿੰਨ ਚਰਿੱਤਰ ਉਪਸਥਿੱਤ ਰਹਿੰਦੇ ਹਨ, ਜਿੱਥੇ ਚੱਕਿਯਰ ਪà©à¨°à¨¶ ਚਰਿੱਤਰ ਦੀ ਭੂਮਿਕਾ ਨਿਭਾਉੰਦੇ ਹਨ ਅਤੇ ਨੰਗਯਾਰ ਔਰਤ ਚਰਿੱਤਰ ਦੀ ਭੂਮਿਕਾ ਨਿਭਾਉੰਦੇ ਹਨ। ਨੰਗਯਾਰ ਛੈਣਾ ਵਜਾਉੰਦੇ ਹਨ ਅਤੇ ਸੰਸਕà©à¨°à¨¿à¨¤ ਦੇ ਸ਼ਲੋਕ ਗਾਉੰਦੇ ਹਨ ਜਦਕਿ ਪਿੱਛੈ ਨੰਬਿਯਾਰ ਦà©à¨µà¨¾à¨°à¨¾ ਮਿਯਵ ਕਹਿਲਾਉਣ ਵਾਲੇ ਪਿੱਤਲ ਦੇ ਵਿਸ਼ਾਲ ਢੋਲ ਵਜਾਠਜਾਂਦੇ ਹਨ।

ਸ਼ੇਕਸਪੀਅਰ ਦੇ ਨਾਟਕਾਂ ਦੇ ਫੂਲ (ਬੇਵਕੂਫ) ਦੀ ਤਰà©à¨¹à¨¹à¨¾à¨‚ ਵਿਦੂਸ਼ਕ ਹà©à©°à¨¦à©‡ ਹਨ ਜੋ ਬਿਨà©à¨¹à¨¾à¨‚ ਡਰੇ ਕਿਸੇ ਵੀ ਵਿਅਕਤੀ ਤੇ ਵਿਅੰਗ ਕਰ ਸਕਦਾ ਹੈ। ਵਿਦੂਸ਼ਕ ਦਾ ਪਹਿਰਾਵਾ ਉਸਨੂੰ ਬਾਕੀ ਚਰਿੱਤਰਾਂ ਤੋ ਵੱਖ ਕਰਦਾ ਹੈ। ਕੂਡੀਯਾੱਟਮ ਦਾ ਪà©à¨°à¨¦à¨°à¨¶à¨¨ 6 ਤੋ ਲੈ ਕੇ 20 ਦਿਨਾਂ ਤੱਕ ਚੱਲਦਾ ਹੈ। ਇਸਦੇ ਮੂਲ ਕਥਾਨਕ ਪà©à¨°à¨¾à¨£à¨¿à¨• ਕਥਾਵਾਂ ਤੇ ਅਧਾਰਿਤ ਹà©à©°à¨¦à©‡ ਹਨ।

ਇਰਿੰਜਾਲਾਕà©à©œà¨¾ ਦਾ ਕੂਡਲ ਮਾਣਿੱਕਯਮ ਅਤੇ ਤà©à¨°à¨¿à¨¶à©‚ਰ ਦੇ ਵਡੱਕà©à¨®à¨¨à¨¾à¨¥ ਮੰਦਰ ਉਹ ਕੇੰਦਰ ਹਨ, ਜਿੱਥੇ ਅੱਜ ਵੀ ਕੂਡੀਯਾੱਟਮ ਦਾ ਪà©à¨°à¨¦à¨°à¨¶à¨¨ ਹਰ ਸਾਲ ਕੀਤਾ ਜਾਂਦਾ ਹੈ। ਅੱਮੰਨੂਰ ਮਾਧਵ ਚੱਕਿਯਰ ਕਲਾ, ਇਸ ਵਿਰਲੀ ਵਿਧਾ ਦੀ ਬੇਮਿਸਾਲ ਵਿਸ਼ੇਸ਼ਤਾ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia