Traveller
Trade
Media
Languages
Chinese
Deutsch
Espanol
Francais
Hindi
Italiano
Malayalam
Russian
ਹੋਮ
ਕੇਰਲ
ਕੇਰਲ ਇੱਕ ਨਜ਼ਰ
ਮੌਸਮ
ਭੂਗੋਲ
ਲੋਕ
ਇਤਿਹਾਸ
ਜੀਵਨ ਦੀ ਗੁਣਵੱਤਾ
ਜ਼ਿੰਮੇਵਾਰ ਟੂਰਿਜ਼ਮ
ਇਨਾਮ
ਅਨੁਭਵ
ਆਯੁਰਵੇਦ
ਖਾਣਾ-ਪੀਣਾ
ਤਿਉਹਾਰ
ਯਾਦਗਾਰੀ ਚੀਜ਼ਾਂ
ਹਾਉਸਬੋਟ
ਕਲਰੀਪਾਯੱਟੂ
ਪ੍ਰਦਰਸ਼ਨ ਕਲਾ
ਪਿੱਛਲੇ ਪਾਣੀ
ਬੀਚ
ਪਹਾੜ
ਝਰਨੇ
ਜੰਗਲੀ ਜੀਵਨ
ਮੰਜ਼ਿਲਾਂ
ਅਲਪੁਝਾ
ਬੇਕਲ
ਫੋਰਟ ਕੋਚੀ
ਕੋਵਾਲਮ
ਕੁਮਾਰਕੋਮ
ਮੁਨਾਰ
ਥੇਕਡੀ
ਵਰਕਲਾ
ਵਾਯਨਾਡ
ਮੁਜ਼ਹਪੀਲੰਗਡ
ਕੂੱਤà©, ਕੇਰਲ ਦੀ ਪà©à¨°à¨¦à¨°à¨¶à¨¨ ਕਲਾ
ਕੂੱਤ੠ਮੰਦਰਾਂ ਦੇ ਕੂਥੰਬਲਮ ਜਾਂ ਕੂੱਤà©à¨¥à¨°à¨¾ ਵਿੱਚ ਵਿਖਾਈ ਜਾਉਣ ਵਾਲੀ ਇੱਕ ਸਮਾਜਕ-ਧਾਰਮਿਕ ਕਲਾ ਹੈ, ਜਿਸਨੂੰ ਸਵਤੰਤਰ ਰੂਪ ਨਾਲ ਜਾਂ ਕੂਡੀਯਾੱਟਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਵਿਖਾਇਆ ਜਾਂਦਾ ਹੈ। ਇਹ ਇੱਕ ਇੱਕਲ ਸਥਾਨਿਕ ਪà©à¨°à¨¦à¨°à¨¶à¨£ ਹੈ, ਜਿਸ ਵਿੱਚ ਮੂਕਾ ਪà©à¨°à¨¦à¨°à¨¶à¨¨ ਅਤੇ ਹਾਸੇ à¨à¨°à©€ ਨਾਟਿਕਾ ਮà©à©±à¨– ਅੰਗ ਹà©à©°à¨¦à©‡ ਹਨ । ਚੱਕਿਯਰ 'ਵਿਦੂਸ਼ਕ' ਦੀ à¨à©‚ਮਿਕਾ ਨਿà¨à¨¾à¨‰à©°à¨¦à©‡ ਹਨ। ਰਮਾਯਣ ਅਤੇ ਮਹਾà¨à¨¾à¨°à¨¤ ਯà©à¨— ਦੀ ਕਥਾਵਾਂ ਦੀ ਵਿਆਖਿਆ ਕਰਕੇ ਚੱਕਿਯਰ ਆਪਣੇ ਸਮੇਂ ਦੇ ਰੀਤ ਰਿਵਾਜਾਂ ਤੇ ਵਿਅੰਗ ਕਰਦੇ ਹਨ। ਉਹਨਾਂ ਦੇ ਵਿਅੰਗ ਤੋ ਕੋਈ ਅਛੂੱਤਾ ਨਹੀਂ ਰਹਿ ਸਕਦਾ ਹੈ। ਉਹਨਾਂ ਦਾ ਕੋਸ਼ਲ ਮਸੂਮ ਹਾਸ-ਪਰਿਹਾਸ ਤੋ ਲੈ ਕੇ ਲà©à¨•à©€ ਹੋਈ ਤà©à¨¹à¨®à¨¤à¨¾à¨‚ ਵਿੱਚ ਵੀ ਵਿਖਾਈ ਦਿੰਦਾ ਹੈ। ਕੂੱਤੂ ਦੇ ਦੌਰਾਨ ਪਿੱਟ ਕੇ ਵਜਾਠਜਾਉਣ ਵਾਲੇ ਵਾਦਯ ਜੰਤਰ ਮਿਯਵ ਨੂੰ ਰà©à©±à¨• ਰà©à©±à¨• ਕੇ ਵਜਾਇਆ ਜਾਂਦਾ ਹੈ।
ਨੰਗਯਾਰ ਕੂੱਤ੠ਦੀ ਇੱਕ ਹੋਰ ਪà©à¨°à¨¦à¨°à¨¶à¨¨ ਕਲਾ ਹੈ, ਜਿਸ ਵਿੱਚ ਨੰਗਯਾਰ ਜਾਂ ਚੱਕਿਯਰ ਕਬੀਲੇ ਦੀ ਔਰਤਾਂ ਦà©à¨µà¨¾à¨°à¨¾ ਪà©à¨°à¨¦à¨°à¨¶à¨¨ ਕੀਤਾ ਜਾਂਦਾ ਹੈ। ਇਹ ਇੱਕ ਇੱਕਲ ਨà©à¨°à¨¿à¨¤ ਨਾਟਿਕਾ ਹੈ ਜੋ ਮà©à©±à¨– ਰੂਪ ਤੋ ਸ਼à©à¨°à©€ ਕà©à¨°à¨¿à¨¶à¨¨ ਸਬੱਧਿਤ ਅਵਤਾਰਾਂ ਤੇ ਅਧਾਰਿਤ ਹà©à©°à¨¦à¨¾ ਹੈ। ਸ਼ਲੋਕਾਂ ਦਾ ਗਾਨ ਕੀਤਾ ਜਾਂਦਾ ਹੈ ਅਤੇ ਮੂਕ ਪà©à¨°à¨¦à¨°à¨¶à¨¨ ਦà©à¨µà¨¾à¨°à¨¾ ਇਹਨਾਂ ਨੂੰ ਪà©à¨°à¨—ਟ ਕੀਤਾ ਜਾਂਦਾ ਹੈ। ਹਾਲਾਂਕਿ ਮà©à¨¦à¨°à¨¾à¨µà¨¾à¨‚ ਕੂਡੀਯਾੱਟਮ ਦੇ ਸਮਾਨ ਹੀ ਹà©à©°à¨¦à©€à¨† ਹਨ। ਤà©à¨°à¨¿à¨¶à©‚ਰ ਦੇ ਵਡੱਕà©à¨®à¨¨à¨¾à¨¥, ਅੰਬਲੱਪà©à¨¯à¨¾ ਦੇ ਸ਼à©à¨°à©€ ਕà©à¨°à¨¿à¨¶à¨¨ ਮੰਦਰ, ਇਰਿੰਜਾਲਾਕà©à©œà¨¾ ਦੇ ਕੂਡਲ ਮਾਣਿਕੱਯਮ ਅਤੇ ਕੋੱਟਯਮ ਦੇ ਕà©à¨®à¨¾à¨°à¨¨à¨¾à©±à¨²à©à¨° ਜਿਹੇ ਮੰਦਰਾਂ ਵਿੱਚ ਇਹਨਾਂ ਦਾ ਪà©à¨°à¨¦à¨°à¨¶à¨¨ ਅੱਜ ਵੀ ਕੀਤਾ ਜਾਂਦਾ ਹੈ।
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.
Tourist Information toll free No:1-800-425-4747
Tourist Alert Service No:9846300100
Email:
info@keralatourism.org
All rights reserved © Kerala Tourism 1998.
Copyright
Terms of Use
Designed by Stark Communications, Hari & Das Design.
Developed & Maintained by Invis Multimedia