 |
 |
|
 |
 |
|
ਕà©à¨®à¨°à¨•à¨® - ਕੇਰਲ ਵਿੱਚ ਆਰਟੀ ਦਾ ਪਹਿਲਾ ਪਰੀਖਣ ਖੇਤਰ |
|
 |
 |
|
|
|
|
ਇਸ ਧਾਰਣਾ ਨੇ ਘੱਟ ਸਮੇਂ ਵਿੱਚ ਹੀ ਆਪਣਾ ਅਸਰ ਵਿਖਾ ਦਿੱਤਾ ਹੈ ਅਤੇ ਇਹ ਅੱਜ ਰਾਜ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ। ਕੁਮਰਕਮ, ਵਾਯਨਾਡ, ਕੋਵਲਮ ਅਤੇ ਤੇੱਕਡੀ ਜਿਹੇ ਚਾਰ ਪ੍ਰਮੁੱਖ ਪਰਯਟਨ ਸਥਾਨ ਹੁਣ ਕੇਰਲ ਦੇ ਪਸੰਦੀਦਾ ਉੱਤਰਦਾਇ ਪਰਯਟਨ (ਆਰਟੀ) ਬਣ ਚੁੱਕੇ ਹਨ। ਇਹਨਾਂ ਸਥਾਨਾਂ ਵਿੱਚ ਮੁੱਖਭੂਮੀ ਅਤੇ ਪਿੱਠਭੂਮੀ ਖੇਤਰਾਂ ਵਿੱਚ ਉੱਤਰਦਾਇ ਪਰਯਟਨ ਦੁਵਾਰਾ ਕੀਤਾ ਗਿਆ ਵਿਕਾਸ ਸ਼ਾਨਦਾਰ ਰਿਹਾ ਹੈ।
ਕੁਮਰਕਮ ਕੇਰਲ ਦੇ ਕੋੱਟਯਮ ਜਿਲ੍ਹੇ ਦਾ ਪਰਯਟਨ ਪਿੰਡ ਹੈ। ਇਹ ਸਥਾਨ ਕਈ ਪ੍ਰਕਾਰ ਦੇ ਜੀਵ ਜੰਤੂਆਂ ਅਤੇ ਬਨਪਤਿਆਂ, ਖੇਤੀ ਅਤੇ ਫਿਸ਼ਿੰਗ ਦਾ ਕੇੰਦਰ ਰਿਹਾ ਹੈ। ਆਪਣੀ ਸੰਤੁਲਿਤ ਉਸ਼ਣਕਟੀਬੰਧੀਏ ਜਲਵਾਯੂ ਦੇ ਨਾਲ ਕੁਮਰਕਮ ਵਿਸ਼ਵ ਪਰਯਟਨ ਦੀ ਸੂਚੀ ਵਿੱਚ ਇੱਕ ਅਨੌਖਾ ਪਰਯਟਨ ਸਥਾਨ ਹੈ।
ਪਰਿਆਵਰਨਕ ਨਿਰਧਾਰਨਾ
- ਇੱਥੋ ਦੇ ਪੰਛੀ ਵਿਹਾਰ ਵਿੱਚ 91 ਸਥਾਨਿਕ ਅਤੇ 50 ਪਰਵਾਸੀ ਪਮਜਾਤੀ ਦੇ ਪੰਛੀ ਪਾਏ ਜਾਂਦੇ ਹਨ।
- 1970 ਅਤੇ ਸ਼ੁਰੂਵਾਤੀ 80 ਦੇ ਦਸ਼ਕ ਵਿੱਚ ਇਹ ਨਾਈਟ ਹੇਰੰਸ ਦਾ ਇੱਕਲਾ ਪ੍ਰਜਨਨ ਸਥਾਨ ਸੀ।
- ਇਹ ਕਈ ਪ੍ਰਜਾਤਿਆਂ ਦੀ ਮੱਛਿਆਂ ਦਾ ਆਹਾਰ ਅਤੇ ਪ੍ਰਜਨਨ ਖੇਤਰ ਹੈ।
- ਇੱਥੇ ਮੈੰਗ੍ਰੋਵ ਦੀ ਕਈ ਪ੍ਰਜਾਤਿਆਂ ਪਾਇਆ ਜਾਂਦੀਆ ਹਨ, ਜਿਨ੍ਹਾਂ ਵਿੱਚੋ 3 ਤਾਂ ਕੇਵਲ ਕੁਮਰਕਮ ਵਿੱਚ ਹੀ ਪਾਇਆ ਜਾਂਦੀਆ ਹਨ।
|
|
|
|
|
|
|
|
|
|
|
|
|
|
|
|
|
|