|
ਕੇਰਲ ਦੇ ਪਕਵਾਨਾਂ ਦੀ ਜੜ੍ਹਾਂ ਇਥੋ ਦੇ ਇਤਿਹਾਸ, ਭੂਗੋਲ ਅਤੇ ਸੰਸਕ੍ਰਿਤੀ ਵਿੱਚ ਹੈ। ਇਹਨਾਂ ਨੂੰ ਦੋ ਸਿਰਲੇਖਾਂ ਵਿੱਚ ਵਰਗੀਕਰਿਤ ਕੀਤਾ ਜਾ ਸਕਦਾ ਹੈ - ਸ਼ਾਕਾਹਾਰੀ ਅਤੇ ਮਾਂਸਾਹਾਰੀ ਪਕਵਾਨ। ਮਾਂਸਾਹਾਰੀ ਪਕਵਾਨ ਪੂਰੀ ਤਰ੍ਹਹਾਂ ਮਸਾਲੇਦਾਰ ਹੂੰਦੇ ਹਨ ਜਦਕਿ ਸ਼ਾਕਾਹਾਰੀ ਪਕਵਾਨ ਘੱਟ ਮਸਾਲੇ ਵਾਲੇ ਹੂੰਦੇ ਹਨ ਅਤੇ ਖਾਸ ਤੌਰ ਤੇ ਗੈਰ ਮੂਲ ਦੇ ਨਿਵਾਸਿਆਂ ਨੂੰ ਬਹੂਤ ਪਸੰਦ ਆਉੰਦੇ ਹਨ।
|