ਸਥਾਨ : ਕੰਹਨਗੜ ਤੋ 5 ਕਿਲੋਮੀਟਰ, ਜਿਲà©à¨¹à¨¾ ਕਾਸਰਗੌਡ, ਉੱਤਰੀ ਕੇਰਲ।
ਆਕਰਸ਼ਨ : ਇੱਕ ਛੋਟਾ ਉਸ਼ਣਕਟੀਬੰਧੀਠਟਾਪੂ। à¨à¨®à¨°à¨¾à¨²à¨¡ ਲਗੂਨ। ਅਤੇ ਇੱਕ ਫੈਲਿਆ ਹੋਇਆ ਰੇਤੀਲਾ ਤੱਟ।
ਹਰਿਆ-à¨à¨°à¨¿à¨† ਅਤੇ ਸà©à©°à¨¦à¨°, ਇਤਿਹਾਸਕ ਬੇਕਲ ਕਿਲਾ ਅਤੇ ਸਮà©à©°à¨¦à¨° ਤੱਟ ਦੇ ਨੇੜੇ, ਚਿਤਰੀ ਅੱਜੇ ਵੀ ਇੱਕ ਵਿਸ਼à©à©±à¨§ ਪਰਯਟਨ ਸਥਾਨ ਹੈ। ਇਸ ਟਾਪੂ ਤੇ ਕੇਵਲ ਬੋਟ, ਆਮਤੌਰ ਤੇ ਲੱਕੜ ਦੀ ਕਿਸ਼ਤੀ ਜੋ ਸਥਾਨਕ ਨਿਵਾਸਿਆਂ ਦੀ ਹà©à©°à¨¦à©€ ਹੈ, ਦà©à¨µà¨¾à¨°à¨¾ ਹੀ ਪਹà©à©°à¨šà¨¿à¨† ਜਾ ਸਕਦਾ ਹੈ। ਬੇਕਲ ਪਰਯਟਨ ਪà©à¨°à¨¾à¨œà©ˆà¨•à¨Ÿ ਦਾ ਹਿੱਸਾ ਹੋਣ ਕਰਕੇ ਇਸ ਬੈਕਵਾਟਰ ਖੇਤਰ ਵਿੱਚ ਬਹà©à¨¤ ਸਾਰੇ ਪਰਯਟਨ ਸਥਾਨ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੰਹਨਗੜ, ਇੱਥੋ ਲਗà¨à¨— 5 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਮੰਗਲੌਰ, ਲਗà¨à¨— 50 ਕਿਲੋਮੀਟਰ ਦੂਰ; ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੌੜ, ਲਗà¨à¨— 200 ਕਿਲੋਮੀਟਰ ਦੂਰ।