ਸਥਾਨ : ਬੇਕੱਲ ਕਿਲੇ ਤੋ ਲਗà¨à¨— 1 ਕਿਲੋਮੀਟਰ, ਰਾਸ਼ਟਰੀ ਰਾਜਮਾਰਗ ਤੇ ਸਥਿਤ ਕਾਸਰਗੌਡ ਤੋ ਦੱਖਣ ਤੋ ਲਗà¨à¨— 16 ਕਿਲੋਮੀਟਰ, ਕਾਸਰਗੌਡ ਜਿਲà©à¨¹à¨¾, ਉੱਤਰੀ ਕੇਰਲ
ਕੇਰਲ ਦਾ ਸੱਠਤੋ ਉੱਤਰੀ ਜਿਲà©à¨¹à¨¾ ਕਾਸਰਗੌਡ ਆਪਣੇ ਦੇਵਸਥਾਨਾਂ, ਕਿਲੇ, ਦਰਿਆਵਾਂ, ਪਹਾੜਿਆਂ ਅਤੇ ਸà©à©°à¨¦à¨° ਸਮà©à©°à¨¦à¨°à©€ ਤੱਟਾਂ ਲਈ ਪà©à¨°à¨¸à¨¿à©±à¨§ ਹੈ। ਬੇਕੱਲ ਦਾ ਸ਼ਾਨਦਾਰ ਕਿਲਾ ਕੇਰਲ ਦੇ ਸੱਠਤੋ ਵੱਡੇ ਅਤੇ ਵਧੀਆ ਤਰà©à¨¹à©€à¨•à©‡ ਨਾਲ ਸà©à¨°à©±à¨–ਿਅਤ ਰੱਖੇ ਗਠਕਿਲਿਆਂ ਵਿੱਚੋ ਇੱਕ ਹੈ। ਬੇਕੱਲ ਕਿਲੇ ਦੇ ਨੇੜੇ ਬੇਕੱਲ ਫੋਰਟ ਬੀਚ ਕਹਿਲਾਉਣ ਵਾਲੇ ਉੱਥਲੇ ਸਮà©à©°à¨¦à¨°à©€ ਤੱਟ ਦਾ ਸà©à©°à¨¦à¨° ਵਿਸਤਾਰ ਬਹà©à¨¤ ਹੀ ਆਕਰਸ਼ਕ ਹੈ। ਇਸਨੂੰ ਬੇਕੱਲ ਰਿਸਾਰਟ ਵਿਕਾਸ ਨਿਗਮ (BRDC) ਦà©à¨µà¨¾à¨°à¨¾ ਵਿਕਸਿਤ ਕੀਤਾ ਗਿਆ ਹੈ।
ਸà©à©°à¨¦à¨°à¨¤à¨¾ : ਸਮà©à©°à¨¦à¨° ਤੱਟ ਤੇ ਗà©à¨°à©‡à¨¨à¨¾à¨ˆà¨Ÿ ਨਾਲ ਬਣੀ ਥੇੱਯਮ ਦੀ ਦੋ ਮੂਰਤਿਆਂ ਅਤੇ ਇੱਕ ਸ਼ੈੱਡ ਜਿਸਦੀ ਦੀਵਾਰਾਂ ਦੀ ਸਜਾਵਟ ਨਿਲੰਬà©à¨° ਦੇ ਕਲਾਕਾਰਾਂ ਦà©à¨µà¨¾à¨°à¨¾ ਕੀਤੀ ਗਈ ਹੈ, ਇਸ ਸਥਾਨ ਦੀ ਸà©à©°à¨¦à¨°à¨¤à¨¾ ਵਿੱਚ ਸ਼ਾਮਲ ਹਨ। ਇਸ ਤੋ ਇਲਾਵਾ ਪਾਰਕਿੰਗ ਖੇਤਰ ਵਿੱਚ ਇੱਕ ਰੌਕ ਗਾਰਡਨ ਦਾ ਨਿਰਮਾਣ ਵਿà¨à¨¿à©°à¨¨ ਆਕਾਰਾਂ ਦੇ ਲੈਟੇਰਾਈਟ ਚੱਟਾਨਾਂ ਨਾਲ ਕੀਤਾ ਗਿਆ ਹੈ। ਸਮਾਜਕ ਜੰਗਲਾਤ ਯੋਜਨਾ ਦੇ ਤਹਿਤ 'ਬੀਚ' ਵਾਲੇ ਇਲਾਕੇ ਵਿੱਚ ਰà©à©±à¨– ਲਗਾਠਗਠਹਨ
ਪਾਰਕਿੰਗ ਸà©à¨µà¨¿à¨§à¨¾ : BRDC ਨੇ ਲਗà¨à¨— 7000 ਵਰਗ ਮੀਟਰ ਦਾ ਖੇਤਰ ਵਿà¨à¨¿à©°à¨¨ ਪà©à¨°à¨•à¨¾à¨° ਦੇ ਵਾਹਨਾਂ ਲਈ ਵਿਕਸਿਤ ਕੀਤਾ ਹੈ।
ਉਦਯਾਨਪਥ (ਵਾਕਵੇ) : ਖà©à¨¬à¨¸à©à¨°à¨¤ ਸਮà©à©°à¨¦à¨°à©€ ਤੱਟ ਦੇ ਨਜਾਰੇ ਅਤੇ ਬੇਕੱਲ ਫੋਰਟ ਦੀ ਸ਼ਾਨਦਾਰ à¨à¨²à¨•à¨¿à¨†à¨‚ ਦਾ ਆਨੰਦ ਲੈਣ ਲਈ ਇੱਕ ਸੋਹਣੇ ਉਦਯਾਨਪਥ (ਵਾਕਵੇ) ਦਾ ਨਿਰਮਾਣ ਕੀਤਾ ਗਿਆ ਹੈ।
ਰੋਸ਼ਨੀ ਨਾਲ ਜਗਮਗਾਉੰਦਾ ਤੱਟ : ਸ਼ਾਮ ਢੱਲਣ ਤੇ ਸਮà©à©°à¨¦à¨°à©€ ਤੱਟ ਨੂੰ ਰੋਸ਼ਨੀ ਨਾਲ ਜਗਮਗਾਉਣ ਦੀ ਵਿਵਸਥਾ ਕੀਤੀ ਗਈ ਹੈ ਤਾਕਿ ਪਰਯਟਕ ਇੱਥੇ ਸੂਰਜ ਢੱਲਣ ਤੋ ਬਾਅਦ ਵੀ ਸਮਾਂ ਬਿਤਾ ਸਕਣ।
ਆਰਾਮ ਦੀ ਸà©à¨µà¨¿à¨§à¨¾ : ਮੱਲਟੀ ਸ਼ੈੱਡ ਅਤੇ à¨à¨°à©‚ ਮਾਡਮ ਪਰਯਟਕਾਂ ਨੂੰ ਆਰਾਮ ਕਰਨ ਅਤੇ ਸਮà©à©°à¨¦à¨°à©€ ਹਵਾ ਦਾ ਆਨੰਦ ਲੈਣ ਦੀ ਸà©à¨µà¨¿à¨§à¨¾ ਪà©à¨°à¨¾à¨ªà¨¤ ਹà©à©°à¨¦à©€ ਹੈ। ਸਥਾਨਿਕ ਰੂਪ ਤੋ ਉਪਲਬਧ ਸਮੱਗਰਿਆਂ ਨਾਲ ਪਰਯਟਕਾਂ ਦੇ ਸਮà©à©°à¨¦à¨° ਤੱਟ ਤੇ ਬੈਠਣ ਦਾ ਪà©à¨°à¨¬à©°à¨§ ਕੀਤਾ ਗਿਆ ਹੈ।
ਟੌਇਲੇਟ : ਪਰਯਟਕਾਂ ਦੀ ਵਰਤੋ ਲਈ ਟੌਇਲੇਟ ਬਣਾਠਗਠਹਨ ਅਤੇ ਸਥਾਨ ਦੀ ਸਾਫ ਸਫਾਈ ਨੂੰ ਧਿਆਨ ਵਿੱਚ ਰੱਖਦੇ ਹੋਠਥਾਂ ਥਾਂ ਤੇ ਵਾਤਾਵਰਣ ਅਨà©à¨•à©‚ਲਿੱਤ ਬਾਂਸ ਦੇ ਕੂੜੇਦਾਨ ਰੱਖੇ ਗਠਹਨ।
ਬੱਚਿਆਂ ਦਾ ਪਾਰਕ : 14 ਸਾਲ ਤੋ ਘੱਟ ਉਮਰ ਦੇ ਬੱਚਿਆਂ ਦੇ ਖੇਡਣ ਲਈ ਇੱਕ ਪਾਰਕ ਦਾ ਨਿਰਮਾਣ ਕੀਤਾ ਗਿਆ ਹੈ।
ਵਿਕਸਿਤ ਸਥੱਲ ਦੇ ਪà©à¨°à¨¬à©°à¨§à¨£ ਲਈ ਹਰੇਕ ਪਰਯਟਕ ਤੋ ਇੱਕ ਰੂਪਠਦੇ ਰੂਪ ਵਿੱਚ ਮਾਮੂਲੀ ਪà©à¨°à¨µà©‡à¨¶ ਫੀਸ ਲਈ ਜਾਂਦੀ ਹੈ। ਇਸੇ ਤਰà©à¨¹à¨¹à¨¾à¨‚ ਦੀ ਇੱਕ ਮਾਮੂਲੀ ਫੀਸ ਵਾਹਨ ਪਾਰਕਿੰਗ ਲਈ ਵੀ ਲਈ ਜਾਂਦੀ ਹੈ। BRDC ਦਾ ਉਦੇਸ਼ à¨à¨µà¨¿à©±à¨– ਵਿੱਚ ਤੱਟ ਤੇ 11 à¨à¨•à©œ ਦੇ ਹੋਰ ਖੇਤਰਫੱਲ ਨੂੰ ਵਿਕਸਿਤ ਕਰਨ ਦਾ ਹੈ, ਜਿਸ ਵਿੱਚ ਵਾਟਰ ਪਾਰਕ, ਥੀਮ ਪਾਰਕ ਆਦਿ ਹੋਣਗੇਂ।
BRDC ਦੀ ਸਥਾਪਨਾ ਕੇਰਲ ਸਰਕਾਰ ਦà©à¨µà¨¾à¨°à¨¾ ਬੇੱਕਲ ਨੂੰ ਇੱਕ ਨਿਯੋਜਤ ਵਾਤਾਵਰਣ ਅਨà©à¨•à©‚ਲਿੱਤ ਪਰਯਟਨ ਸਥਾਨ ਦੇ ਰੂਪ ਵਿੱਚ ਵਿਕਸਿਤ ਕਰਨ ਲਈ ਕੀਤੀ ਗਈ ਸੀ। BRDC ਦà©à¨µà¨¾à¨°à¨¾ 19 à¨à¨•à©œ ਜਮੀਨ ਨੂੰ ਬੇਕੱਲ ਫੋਰਟ ਬੀਚ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ, ਜਿਸ ਤੇ à¨à©‚ਮੀ ਪà©à¨°à¨¾à¨ªà¨¤à©€ ਸਹਿਤ ਕà©à©±à¨² ਲਾਗਤ 2.5 ਕਰੋੜ ਰੂਪਠਆਈ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕਾਸਰਗੌਡ, ਕੋਯੀਕੋੜ-ਮੈੰਗਲੋਰ- ਮà©à©°à¨¬à¨ˆ ਰੋਡ ਤੇ।
- ਨਜ਼ਦੀਕੀ ਹਵਾਈਅੱਡਾ : ਮੈੰਗਲੋਰ, ਕਾਸਰਗੌਡ ਸ਼ਹਿਰ ਤੋ 50 ਕਿਲੋਮੀਟਰ; ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ ਕਾਸਰਗੌ 200 ਕਿਲੋਮੀਟਰ ਦੂਰ।