ਕੋਵਲਮ, ਤਿੰਨ ਲਾਗਲੇ ਚਾਪਾਕਾਰ ਤੱਟਾ ਵਾਲਾ ਅੰਤਰਰਾਸ਼ਟਰੀ ਸਤੱਰ ਤੇ ਪà©à¨°à¨¸à¨¿à©±à¨§à©€ ਪà©à¨°à¨¾à¨ªà¨¤ ਤੱਟ ਹੈ। ਇਹ ਪਰਯਟਕਾਂ ਦਾ 1930 ਦੇ ਦਸ਼ਕ ਤੋ ਹੀ ਪਸੰਦੀਦਾ ਸਥਾਨ ਰਿਹਾ ਹੈ। ਇੱਥੇ ਇੱਕ ਵਿਸ਼ਾਲ ਚੱਟਾਨੀ ਉà¨à¨¾à¨° ਨੇ ਸਮà©à©°à¨¦à¨° ਵਿੱਚ ਨਹਾਉਣ ਲਈ ਸ਼ਾਂਤ ਪਾਣੀ ਦੀ ਇੱਕ ਸੋਹਣੀ ਖਾੜੀ ਦਾ ਨਿਰਮਾਣ ਕਰ ਦਿੱਤਾ ਹੈ।
ਇਸ ਤੱਟ (ਬੀਚ) ਤੇ ਛà©à©±à¨Ÿà¨¿à¨†à¨‚ ਬਿਤਾਉਣ ਦੇ ਕਈ ਵਿਕਲਪ ਹਨ। ਰੇਤ ਤੇ ਧà©à©±à¨ªà¨¸à¨¨à¨¾à¨¨, ਤੈਰਾਕੀ, ਜੜੀ-ਬੂਟਿਆਂ ਤੇ ਅਧਾਰਿਤ ਸ਼ਰੀਰ ਦੀ ਮਾਲਸ਼, ਵਿਸ਼ੇਸ਼ ਸਾੰਸਕà©à¨°à¨¿à¨¤à¨¿à¨• ਪà©à¨°à©‹à¨—ਰਾਮ ਅਤੇ ਕੈਟਾਮਾਰੈਨ ਕਰੂਜਿੰਗ ਉਹਨਾਂ ਵਿੱਓ ਮà©à©±à¨– ਹੈ। ਉਸ਼ਣਕਟੀਬੰਧੀਠਸੂਰਜ ਦੀ ਧà©à©±à¨ª ਇਹਨੀ ਤਿੱਖੀ ਹà©à©°à¨¦à©€ ਹੈ ਕਿ ਤà©à¨¸à©€ ਮਿੰਟਾ ਵਿੱਚ ਆਪਣੀ ਚਮੜੀ ਤੇ ਧà©à©±à¨ª ਤਾਮਰਤਾ ਨੂੰ ਮਹਿਸੂਸ ਕਰਨ ਲਗੋਗੇ। ਤੱਟ ਤੇ ਚਹਿਲ ਪਹਿਲ ਦà©à¨ªà¨¹à¨¿à¨° ਦੇ ਬਾਅਦ ਸ਼à©à¨°à©‚ ਹà©à©°à¨¦à©€ ਹੈ ਅਤੇ ਦੇਰ ਰਾਤ ਤੱਕ ਜਾਰੀ ਰਹਿੰਦੀ ਹੈ। ਬੀਚ ਦੇ ਪਰਿਸਰ ਵਿੱਚ ਬਜਟ ਕਾਟੇਜ, ਆਯੂਰਵੈਦਿਕ ਹੇਲਥ ਰਿਸਾਰਟ, ਸੰਮੇਲਨ ਸà©à¨µà¨¿à¨§à¨¾, ਸ਼ਾਪਿੰਗ ਜੋਨ, ਸਵਿਮਿੰਗ ਪੂਲ, ਯੋਗ ਅਤੇ ਆਯੂਰਵੈਦਿਕ ਸਮਾਜ ਦੀ ਵਿਵਸਥਾ ਹੈ।
ਕੇਰਲ ਦੀ ਰਾਜਧਾਨੀ ਤਿਰੂਵਨੰਤਪà©à¨°à¨®, ਕੋਵਲਮ ਤੋ ਸਿਰਫ 16 ਕਿਲੋਮੀਟਰ ਦੂਰ ਹੈ ਅਤੇ ਇੱਥੇ ਪਹà©à©°à¨šà¨£à¨¾ ਬਹà©à¨¤ ਹੀ ਆਸਾਨ ਹੈ। ਪਰ, ਜੇ ਤà©à¨¸à©€ ਛà©à©±à¨Ÿà¨¿à¨†à¨‚ ਤੇ ਕੋਵਲਮ ਵਿੱਚ ਰਹਿ ਕੇ ਸ਼ਹਿਰ ਵੇਖਣਾ ਤà©à¨¹à¨¾à¨¡à©‡ ਲਇ. ਬਹà©à¨¤ ਹੀ ਵਧੀਆ ਹਵੇਗਾ।
ਤਿਰੂਵਨੰਤਪà©à¨°à¨® ਸ਼ਹਿਰ ਦੇ ਵੇਖਣ ਵਾਲੇ ਸਥਾਨ ਹਨ - ਨੈਪੀਯਰ ਮਿਊਜ਼ੀਅਮ, ਸ਼à©à¨°à©€ ਚਿੱਤਰਾ ਆਰਟ ਗੈਲਰੀ, ਪਦਨਾà¨à¨¸à¨µà¨¾à¨®à©€ ਮੰਦਰ, ਪੋੰਮà©à¨¡à¨¿ ਹਿੱਲ ਸਟੇਸ਼ਨ ਆਦਿ। ਰਾਜ ਸਰਕਾਰ ਦà©à¨µà¨¾à¨°à¨¾ ਦਸਤਕਲਾ à¨à©°à¨ªà©‹à¨°à¨¿à¨…ਮ à¨à¨¸à¨à¨®à¨à¨¸à¨à¨® ਸੰਸਥਾਨ ਇੱਕ ਵਧੀਆ ਸਥਾਨ ਹੈ ਜਿੱਥੋ ਤà©à¨¸à©€ ਦà©à¨°à¨²à©±à¨ ਕਲਾਕà©à¨°à¨¿à¨¤à¨¿à¨†à¨‚ ਅਤੇ ਹੋਰ ਕਈ ਵਸਤੂਆਂ ਖਰੀਦ ਸਕਦੇ ਹੋ।
ਇੱਥੇ ਆਉਣ ਦਾ ਸੱਠਤੋ ਵਧੀਆ ਸਮਾਂ : ਸਿਤੰਬਰ ਤੋ ਮਾਰਚ, ਹਾਲਾਂਕਿ ਇੱਥੇ ਸਾਲ à¨à¨° ਆਇਆ ਜਾ ਸਕਦਾ ਹੈ।
ਸਥਾਨ : ਤਿਰੂਵਨੰਤਪà©à¨°à¨® ਸ਼ਹਿਰ ਤੋ ਸਿਰਫ 16 ਕਿਲੋਮੀਟਰ, ਦੱਖਣ ਕੇਰਲ
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪà©à¨°à¨® ਸੈੰਟà©à¨°à¨², ਇੱਥੋ ਲਗà¨à¨— 16 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਂਅੰਤਰਰਾਸ਼ਟਰੀ ਹਵਾਈਅੱਡਾ, ਲਗà¨à¨— 10 ਕਿਲੋਮੀਟਰ ਦੂਰ।