ਸਥਾਨ : ਕੌਟਯਮ ਸ਼ਹਿਰ ਤੋ ਲਗà¨à¨— 16 ਕਿਲੋਮੀਟਰ, ਮੱਧ ਕੇਰਲ।
ਕà©à¨®à¨°à¨•à¨® ਦੇ ਪਿੰਡ ਵੇੰਬੰਨਾਡ à¨à©€à¨² ਤੇ ਛੋਟੇ ਛੋਟੇ ਟਾਪੂਆਂ ਦਾ ਸਮੂੰਹ ਹੈ ਅਤੇ ਇਹ ਕà©à©±à¨Ÿà©°à¨¨à¨¾à¨¡ ਖੇਤਰ ਦਾ ਹਿੱਸਾ ਹੈ। ਇੱਥੇ ਪੰਛੀ ਅਸਥਾਨ ਵੀ ਹਨ ਜੋ ਲਗà¨à¨— 14 ਕਿੱਲੇ ਤੱਕ ਫੈਲਿਆ ਹੋਇਆ ਹੈ। ਇਹ ਪਰਵਾਸੀ ਪੰਛਿਆਂ ਦਾ ਮੰਨਪਸੰਦ ਬਸੇਰਾ ਅਤੇ ਪੰਛੀ ਵਿਗਿਆਨਿਕਾਂ ਲਈ ਸਵਰਗ ਹੈ। ਬਗਲਾ, ਬਾਨਕਰ, ਆੰਜਨ, ਪਨਕà©à¨•à¨°à©€, ਮà©à¨°à¨—ਾਬੀ, ਕੋਯਲ, ਜੰਗਲੀ ਬੱਤਖ ਅਤੇ ਪਰਵਾਸੀ ਪੰਛੀ ਜਿਵੇਂ ਸਾਈਬੇਰਿਯਨ ਸਾਰਸ ਇੱਥੇ à¨à©à©°à¨¡à¨¾à¨‚ ਵਿੱਚ ਆਉੰਦੇ ਹਨ ਅਤੇ ਪਰਯਟਕਾਂ ਨੂੰ ਬਹà©à¨¤ ਹੀ ਮੋਹਿਤ ਕਰਦੇ ਹਨ। ਕà©à¨®à¨°à¨•à¨® ਅਸਥਾਨ ਦੇ ਪੰਛਿਆਂ ਨੂੰ ਵੇਖਣ ਦਾ ਸੱਠਤੋ ਵਧੀਆ ਤਰੀਕਾ ਹੈ ਟਾਪੂ ਦੇ ਚਾਰਾਂ ਪਾਸੇ ਬੋਟ ਤੇ ਸੈਰ ਕਰਨਾ।
ਮਨਮੋਹਕ ਬੈਕਵਾਟਰ ਸਥਾਨ, ਕਮà©à¨°à¨•à¨® ਵਿੱਚ ਛà©à©±à¨Ÿà©€ ਮਨਾਉਣ ਦੇ ਦੂਜੇ ਸਾਧਨ ਵੀ ਹਨ। ਬੋਟਿੰਗ ਅਤੇ ਫਿਸ਼ਿੰਗ ਦੀ ਸà©à¨µà¨¿à¨§à¨¾à¨µà¨¾à¨‚ ਤਾਜ ਗਾਰਡਨ ਸਟà©à¨°à©€à¨Ÿ ਵਿੱਚ ਉਪਲਬਧ ਹਨ। ਇਹ ਤਾਜ ਗਾਰਡਨ ਸਟà©à¨°à©€à¨Ÿ ਇੱਕ ਪà©à¨°à¨¾à¨£à¨¾ ਵਿਸ਼ਾਲ ਬੰਗਲਾ ਹੈ ਜਿਸਨੂੰ ਰਿਸੋਰਟ ਵਿੱਚ ਬਦਲਿਆ ਗਿਆ ਹੈ।
ਵਾਟਰਸਕੇਪ, ਇਹ ਕੇਰਲ ਪਰਯਟਨ ਵਿਕਾਸ ਨਿਗਮ ਦਾ ਬੈਕਵਾਟਰ ਰਿਸੋਰਟ ਹੈ ਜਿਸ ਦੇ ਆਪਣੇ ਵੱਖ ਵੱਖ ਕਾਟੇਜ ਹਨ ਜੋ ਸ਼ਾਂਤ ਅਤੇ ਨੀਰਵ ਵਾਤਾਵਰਣ ਵਿੱਚ ਨਾਰੀਅਲ ਦੇ à¨à©à¨°à¨®à©à©±à¨Ÿà¨¿à¨†à¨‚ ਵਿੱਚ ਬਣੇ ਹà©à©°à¨¦à©‡ ਹਨ ਜਿਥੋ ਤà©à¨¸à©€ ਬੈਕਵਾਟਰ ਦੇ ਮੋਹਕ ਦà©à¨°à¨¿à¨¶ ਵੇਖ ਸਕਦੇ ਹੋ। ਹੋਲੀਡੇ ਪੈਕੇਜ ਵਿੱਚ ਹਾਉਸਬੋਟ, ਪਾਰੰਪਰਿਕ ਕੇੱਟà©à¨µà©±à¨²à¨® (ਚਾਵਲ ਢੋਣ ਵਾਲੀ ਕਿਸ਼ਤੀ) ਅਨੌਖੀ ਅਨੌਖੀ ਅਨà©à¨à©à¨¤à©€ ਪà©à¨°à¨¦à¨¾à¨¨ ਕਰਦੇ ਹਨ।
ਇਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੋੱਟਯਮ, ਇੱਥੋ ਲਗà¨à¨— 16 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਕੌਟਯਮ ਕਸਬੇ ਤੋ ਲਗà¨à¨— 76 ਕਿਲੋਮੀਟਰ ਦੂਰ।