ਸਥਾਨ : ਕੰਨੂਰ ਤੋ 15 ਕਿਲੋਮੀਟਰ ਅਤੇ ਉੱਤਰੀ ਕੇਰਲ ਦੇ ਕੰਨੂਰ ਜਿਲà©à¨¹à©‡ ਦੇ ਥਲਸੇਰੀ ਤੋ 15 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
ਮà©à¨¯à¨ªà¨¿à¨²à©°à¨—ਾਡ ਦਾ ਰੇਤੀਲਾ ਤੱਟ ਚਾਰ ਕਿਲੋਮੀਟਰ ਤੱਕ ਫੈਲਿਆ ਹੋਇਆ ਹੈ, ਜਿੱਥੇ ਤà©à¨¸à©€ ਸੈਰ ਕਰ ਸਕਦੇ ਹੋ। ਸ਼ਾਂਤ ਅਤੇ ਸੋਹਣਾ ਇਹ ਥਾਂ, ਇੱਕ ਸਾਹਿਲ ਹੈ ਅਤੇ ਅੱਜੇ ਵੀ ਅਗਿਆਤ ਹੈ। ਇੱਥੋ ਦੀ ਕਾਲੀ ਵਿਸ਼ਾਲ ਚਟਾਨਾਂ ਨਾਲ ਤੇਂ ਚੱਟਾਨਾਂ ਤੋ ਸà©à¨°à©±à¨–ਿਆ ਮਿੱਲਦੀ ਹੈ ਅਤੇ ਇਹ ਉਥਲੇ ਪਾਣੀ ਦਾ ਇੱਕ ਸ਼ਾਂਤ ਸਰੋਵਰ ਬਣਦਾ ਹੈ, ਜੋ ਤੈਰਾਕੀ ਕਰਨ ਵਾਲੇ ਲੋਕਾਂ ਨੂੰ ਲà©à¨à¨¾à¨‰à©°à¨¦à¨¾ ਹੈ। ਤੱਟ ਤੇ ਉੱਗੇ ਨਾਰੀਅਲ ਦੇ ਰà©à©±à¨– ਤà©à¨¹à¨¾à¨¨à©‚à©° ਤੇਜ ਧà©à©±à¨ª ਤੋ ਬਜਾ ਕੇ ਰੱਖਦੇ ਹਨ ਅਤੇ ਮਾਹੌਲ ਨੂੰ ਠੰਡਕ ਪਮਦਾਨ ਕਰਦੇ ਹਨ।
ਇੱਥੇ ਪਹà©à©°à¨šà¨£ ਲਈ :
ਮà©à¨¯à¨ªà¨¿à¨²à©°à¨—ਾਡ ਤੱਟ ਰਾਸ਼ਟਰੀ ਰਾਜਮਾਰਗ ਤੋ ਸਿਰਫ 17 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।
- ਨਜ਼ਦੀਕੀ ਰੇਲਵੇ ਸਟੇਸ਼ਨ : ਕੰਨੂਰ, ਦੱਖਣ ਰੇਲਵੇ ਦਾ ਇੱਕ ਅਹਿਮ ਰੇਲਹੇਡ।
- ਨਜ਼ਦੀਕੀ ਹਵਾਈਅੱਡਾ : ਕੋਯੀਕੋੜ ਅੰਤਰਰਾਸ਼ਟਰੀ ਹਵਾਈਅੱਡਾ, ਕੰਨੂਰ ਸ਼ਹਿਰ ਤੋ ਲਗà¨à¨— 93 ਕਿਲੋਮੀਟਰ ਦੂਰ।