|
ਕੇਰਲ, ਭਾਰਤੀ ਗਣਰਾਜ ਦਾ ਇੱਕ ਰਾਜ ਹੈ, ਜਿਸ ਵਿੱਚ 14 ਜ਼ਿਲ੍ਹੇ ਜਾਂ ਪ੍ਰਸ਼ਾਸਨਿਕ ਵਿਭਾਗ ਹਨ। ਇਸਦੇ ਮੁੱਖ ਸ਼ਹਿਰ ਹਨ - ਤਿਰੂਵਨੰਤਪੁਰਮ, ਕੋਚੀ ਅਤੇ ਕੋਜ਼ੀਕੋਡ। ਰਾਜ ਵਿੱਚ ਤਿੰਨ ਹਵਾਈਅੱਡੇ ਹਨ ਜੋ ਅੰਤਰਰਾਸ਼ਟਰੀ ਅਤੇ ਘਰੇਲੂ ਸਮਪਰਕ ਪ੍ਰਦਾਨ ਕਰਦੇ ਹਨ।
ਇੱਥੇ ਕੇਰਲ ਦੇ ਬਾਰੇ ਵਿੱਚ ਕੁਝ ਜਾਣਕਾਰਿਆਂ ਦਿੱਤਿਆਂ ਗਇਆ ਹਨ ਜੋ ਸੈਲਾਨਿਆਂ ਲਈ ਰਾਜ ਵਿੱਚ ਯਾਤਰਾ ਕਰਨ ਦੌਰਾਨ ਬਹੁਤ ਹੀ ਮਹਤੱਵਪੂਰਣ ਹੋਣ ਗਿਆ।
(i) ਸਥਾਨ : ਭਾਰਤ ਦਾ ਦੱਖਣ ਪੱਛਮੀ ਛੋਰ।
(ii) ਖੇਤਰਫੱਲ 38.863 ਵਰਗ ਕਿਲੋਮੀਟਰ ।
(iii) ਜਨਸੰਖਿਆ : 31,84,1374
(iv) ਰਾਜਧਾਨੀ: ਤਿਰੂਵਨੰਤਪੁਰਮ (ਤ੍ਰਿਵੇੰਦਰਮ)
(v) ਭਾਸ਼ਾ : ਮਲਿਆਲਮ। ਅੰਗਰੇਜ਼ੀ ਵਿਆਪਕ ਰੂਪ ਤੇ ਬੋਲੀ ਜਾਂਦੀ ਹੈ।
(vi) ਧਰਮ : ਹਿੰਦੂ, ਈਸਾਈ, ਇਸਲਾਮ
(vii) ਸਮਾਂ : GMT +5:30
(viii) ਮੁਦਰਾ: ਭਾਰਤੀ ਰੁਪਿਆ
(ix) ਜਲਵਾਯੂ : ਉਸ਼ਣਕਟਬਿੰਧੀਏ
(x) ਗਰਮੀ : ਫਰਵਰੀ - ਮਈ (24 - 33°C)
(xi) ਮੌਨਸੂਨ : ਜੂਨ - ਅਗਸਤ (22 - 28°C) ਅਕਤੂਬਰ – ਨਵੰਬਰ
(xii) ਸਰਦੀ : ਨਵੰਬਰ - ਜਨਵਰੀ (22 - 32°C)
(xiii) ਜ਼ਿਲ੍ਹੇ ਪ੍ਰਾਚੀਨ ਨਾਂ
xiv. ਕਾਸਰਗੋਡ
xv. ਕੰਨੂਰ : ਕੰਨੂਰ
xvi. ਵਯਨਾਡ
xvii. ਕੋਜ਼ੀਕੋਡ : ਕਾਲੀਕਟ
xviii. ਮਲੱਪੂਰਮ
xix. ਪਾਲਕੱੜ : ਪਾਲਘਾਟ
xx. ਤ੍ਰਿੱਸ਼ੂਰ : ਤ੍ਰਿਚੁਰ
xxi. ਏਰਨਾਕੁਲਮ
xxii. ਈਡੁੱਕੀ
xxiii. ਕੋੱਟਯਮ
xxiv. ਅੱਲਾਪੁੱਜ਼ਾ : ਅਲੇਪੇੱਯ
xxv. ਪੱਤਨੰਤਿਟਾ
xxvi. ਕੌਲਮ : ਕਵੀਲੋਨ
xxvii. ਤਿਰੂਵਨੰਤਪੁਰਮ : ਤ੍ਰਿਵੇੰਦਰਮ
ਮੁੱਖ ਸ਼ਹਿਰ
ਪ੍ਰਾਚੀਨ ਨਾਂ
ਤਿਰੂਵਨੰਤਪੁਰਮ : ਤ੍ਰਿਵੇੰਦਰਮ
ਕੋਚੀ : ਕੋਚੀਨ
ਕੋਜ਼ੀਕੋਡ: ਕਾਲੀਕਟ
ਪਹੁੰਚ
ਤਿਰੂਵਨੰਤਪੁਰਮ ਹਵਾਈਅੱਡਾ
ਟੈਲੀਫੋਨ: + 91 471 2501424
- ਘਰੇਲੂ ਉੜਾਨਾ (ਸਿੱਧੀ) : ਤੋ/ਲਈ : ਦਿੱਲੀ, ਮੁੰਬਈ, ਬੰਗਲੌਰ, ਚੇਨਈ
- ਅੰਤਰਰਾਸ਼ਟਰੀ ਉੜਾਨਾ (ਸਿੱਧੀ) : ਤੋ/ਲਈ : ਕੋਲੰਬੋ, ਮਾਲਦੀਵਸ, ਦੁਬਈ, ਸ਼ਾਰਜਾ, ਬਹਿਰੀਨ, ਦੋਹਾ , ਰਸ-ਅੱਲ- ਖੈਮਾ, ਕੁਵੈਤ, ਰਿਯਾਧ, ਫੁਜਾਈਰਾ, ਸਿੰਗਾਪੋਰ
ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ (CIAL), ਨੇਡੁੰਬਸਰੀ
ਟੇਲੀਫੋਨ : + 91 484 2610113
- ਘਰੇਲੂ ਉੜਾਨਾ (ਸਿੱਧੀ) : ਤੋ/ਲਈ : ਮੁੰਬਈ, ਚੇਨਈ, ਗੋਆ, ਅਗਤੀ, ਬੰਗਲੌਰ
- ਅੰਤਰਰਾਸ਼ਟਰੀ ਉੜਾਨਾ (ਸਿੱਧੀ) : ਤੋ/ਲਈ: ਸ਼ਾਰਜਾ, ਦੁਬਈ, ਅਬੂ ਧਾਬੀ, ਧਹਰਾਨ, ਬਹਿਰੀਨ, ਰਿਯਾਧ , ਮਸਕੱਟ
ਕਾਲੀਕਟ ਅੰਤਰਰਾਸ਼ਟਰੀ ਹਵਾਈਅੱਡਾ, ਕਾਰੀਪੁਰ
ਟੇਲੀਫੋਨ : +91 483 2710100
- ਘਰੇਲੂ ਉੜਾਨਾ (ਸਿੱਧੀ) : ਤੋ/ਲਈ : ਮੁੰਬਈ, ਚੇਨਈ, ਕੋਯਮੰਬਤੁਰ
- ਅੰਤਰਰਾਸ਼ਟਰੀ ਉੜਾਨਾ (ਸਿੱਧੀ) : ਤੋ/ਲਈ: ਸ਼ਾਰਜਾ, ਬਹਿਰੀਨ, ਦੁਬਈ, ਦੋਹਾ, ਰਸ-ਅੱਲ-ਖੈਮਾ, ਕੁਵੈਤ , ਰਿਯਾਧ, ਫੁਜਾਈਰਾ
ਪੁਲਿਸ ਹੈਲਪਲਾਈਨ
- ਹਾਈਵੇ ਤੇ ਯਾਤਰਾ ਦੌਰਾਨ + 91 98461 00100
- ਰੇਲਗੱਡੀ ਵਿੱਚ ਯਾਤਰਾ ਦੌਰਾਨ + 91 98462 00100
|
|