 |
 |
|
 |
 |
|
ਇਤਿਹਾਸ |
|
 |
 |
ਕੇਰਲ ਦਾ ਇਤਿਹਾਸ ਆਪਣੇ ਵਪਾਰ ਨਾਲ ਨਜ਼ਦੀਕੀ ਨਾਲ ਜੁੜਿਆ ਹੋਇਆ ਹੈ, ਜੋ ਹਾਲ ਤੱਕ ਆਪਣੇ ਮਸਾਲਿਆਂ ਦੇ ਵਪਾਰ ਦੇ ਦੁਆਲੇ ਘੁੰਮਦਾ ਸੀ। ਭਾਰਤ ਦੇ ਸਪਾਈਸ ਕੋਸਟ ਦੇ ਨਾਂ ਤੋ ਪ੍ਰਸਿੱਧ, ਪ੍ਰਾਚੀਨ ਕੇਰਲ ਨੇ ਸੰਸਾਰ ਭਰ ਦੇ ਸੈਲਾਨਿਆਂ ਅਤੇ ਵਪਾਰਿਆਂ ਦੀ ਮੇਜਬਾਨੀ ਕੀਤੀ ਹੈ, ਜਿਸ ਵਿੱਚ ਯੂਨਾਨੀ, ਰੋਮਨ, ਅਰਬੀ, ਚੀਨੀ, ਪੁਰਤਗਾਲੀ, ਡੱਚ, ਫ੍ਰਾਂਸੀਸੀ ਅਤੇ ਅੰਗ੍ਰੇਜ ਸ਼ਾਮਿਲ ਹਨ। ਇਹਨਾਂ ਵਿੱਚੋ ਲਗਭਗ ਸਾਰਿਆਂ ਨੇ ਇਸ ਜ਼ਮੀਨ ਤੇ ਕਈ ਰੂਪਾਂ ਵਿੱਚ, ਜਿਵੇਂ ਆਰਕੀਟੈਕਚਰ, ਪਕਵਾਨ, ਸਾਹਿਤ ਵਿੱਚ ਆਪਣੀ ਛਾਪ ਛੱਡੀ ਹੈ।
|
|
|
|
|
|
|
|
|
|
|
|
|