ਸਥਾਨ : ਆਲਾਪà©à¨¯à¨¾ ਬੀਚ, ਆਲਾਪà©à¨¯à¨¾ ਸ਼ਹਿਰ ਦੇ ਨੇੜੇ, ਦੱਖਣ ਕੇਰਲ।
ਪੂਰਬ ਦੇ ਨਾਂ ਨਾਲ ਪà©à¨°à¨¸à¨¿à©±à¨§ ਆਲਾਪà©à¨¯à¨¾ ਦਾ ਕੇਰਲ ਦੇ ਸਮà©à©°à¨¦à¨°à©€ ਇਤਿਹਾਸ ਵਿੱਚ ਹਮੇਸ਼ਾ ਇੱਕ ਮਹਤੱਵਪੂਰਣ ਸਥਾਨ ਰਿਹਾ ਹੈ। ਅੱਜ ਇਸਨੂੰ ਆਪਣੀ ਕਿਸ਼ਤੀ ਦੌੜ, ਬੈਕਵਾਟਰ ਛà©à©±à¨Ÿà¨¿à¨†à¨‚, ਸਮà©à©°à¨¦à¨°à©€ ਤੱਟਾਂ, ਸਮà©à©°à¨¦à¨°à©€ ਉੱਤਪਾਦਾਂ ਅਤੇ ਕੌਯਰ ਉਦਯੋਗ ਲਈ ਜਾਣਿਆ ਜਾਂਦਾ ਹੈ। ਆਲਾਪà©à¨¯à¨¾ ਤੱਟ ਇੱਕ ਪà©à¨°à¨¸à¨¿à©±à¨§ ਪਿਕਨਿਕ ਸਪਾਟ ਹੈ। ਸਮà©à©°à¨¦à¨° ਵਿੱਚ ਵਸਿਆ ਘਾਟ 137 ਸਾਲ ਪà©à¨°à¨¾à¨£à¨¾ ਹੈ। ਵਿਜਯਾ ਬੀਚ ਪਾਰਕ ਦੀ ਮਨੋਰੰਜਨ ਸà©à¨µà¨¿à¨§à¨¾à¨µà¨¾à¨‚ ਪਰਯਟਕਾਂ ਨੂੰ ਵਿਸ਼ੇਸ਼ ਰੂਪ ਤੇ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਇੱਥੇ ਨੇੜੇ ਇੱਕ ਲਾਈਟਹਾਉਸ ਵੀ ਹੈ ਜੋ ਪਰਯਟਕਾਂ ਨੂੰ ਬਹà©à¨¤ ਪਸੰਦ ਆਉੰਦਾ ਹੈ।
ਹਾਉਸਬੋਟ ਜਲਵਿਹਾਰ, ਆਲਾਪà©à¨¯à¨¾ ਦਾ ਇੱਕ ਹੋਰ ਆਕਰਸ਼ਣ ਹੈ। ਆਲਾਪà©à¨¯à¨¾ ਦੇ ਬੈਕਵਾਟਰ ਵਿੱਚ ਜਿਹੜੀ ਹਾਉਸਬੋਟਾਂ ਨੂੰ ਤà©à¨¸à©€ ਵੇਖਦੇ ਹੋ ਉਹ ਅਸਲ ਵਿੱਚ ਪà©à¨°à¨¾à¨£à©‡ ਜਮਾਨੇ ਦੇ ਕੇੱਟà©à¨µà©±à¨²à¨® ਜਾਂ ਚਾਵਲ ਦੇ ਥੈਲੇ ਅਤੇ ਮਸਾਲੇ ਢੋਣ ਵਾਲੀ ਕਿਸ਼ਤਿਆਂ ਹà©à©°à¨¦à©€à¨† ਸਨ। ਇਹਨਾਂ ਨੂੰ ਕੇੱਟà©à¨µà©±à¨²à¨® ਜਾਂ 'ਗੰਢ ਵਾਲੀ ਕਿਸ਼ਤਿਆਂ' ਇਸ ਲਈ ਕਿਹਾ ਜਾਂਦਾ ਸੀ ਕਿਉਕਿ ਪੂਰੀ ਕਿਸ਼ਤੀ ਨੂੰ ਸਿਰਫ ਨਾਰੀਅਲ ਦੀ ਰੱਸਿਆਂ ਦੀ ਮਦਦ ਨਾਲ ਬਣਿਆ ਜਾਂਦਾ ਸੀ।
ਅੱਜ ਦੇ ਹਾਉਸਬੋਟ ਇੱਕ ਵਧੀਆ ਹੋਟਲ ਦੀ ਸਾਰੀ ਸà©à¨µà¨¿à¨§à¨¾à¨µà¨¾à¨‚ ਨਾਲ ਪੂਰਣ ਹà©à©°à¨¦à©‡ ਹਨ। ਇਹਨਾਂ ਵਿੱਚ ਸੱਜੇ ਹੋਠਸੋਣ ਵਾਲੇ ਕਮਰੇ, ਆਧà©à¨¨à¨¿à¨• ਟੌਯਲੇਟ, ਆਰਾਮਦਾਇਕ ਬੈਠਕ, ਰਸੋਈਘਰ ਅਤੇ ਕੰਡੇ ਨਾਲ à¨à©à©±à¨• ਕੇ ਮੱਛੀ ਫਸਾਉਣ ਲਈ ਬਾਲਕਨੀ ਦੀ ਵੀ ਸà©à¨µà¨¿à¨§à¨¾ ਹà©à©°à¨¦à©€ ਹੈ। ਪਰਯਟਕ ਇਹਨਾਂ ਹਾਉਸਬੋਟਾਂ ਤੋ ਬਾਹਰ ਬੈਕਵਾਟਰ ਦਾ ਸà©à©°à¨¦à¨° ਨਜਾਰਾ ਵੇਖ ਸਕਦੇ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾, ਸਮà©à©°à¨¦à¨° ਤੱਟ ਤੋ ਲਗà¨à¨— 5 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪà©à¨¯à¨¾ ਸ਼ਹਿਰ ਤੋ ਲਗà¨à¨— 85 ਕਿਲੋਮੀਟਰ ਦੂਰ।