ਵਰਕਲਾ ਇੱਕ ਸ਼ਾਂਤ ਅਤੇ ਨੀਰਵ ਬਸਤੀ ਹੈ, ਜੋ ਤਿਰੂਵਨੰਤਪà©à¨°à¨® ਜਿਲà©à¨¹à©‡ ਦੀ ਬਾਹਰੀ ਸੀਮਾ ਤੇ ਸਥਿਤ ਹੈ। ਇੱਥੇ ਪਰਯਟਕਾਂ ਦੇ ਆਕਰਸ਼ਨ ਦੇ ਕਈ ਸਥਾਨ ਹਨ - ਜਿਵੇਂ ਮਨਮੋਹਕ ਸਮà©à©°à¨¦à¨°à©€ ਤੱਟ, 2000 ਸਾਲ ਪà©à¨°à¨¾à¨£à¨¾ ਵਿਸ਼ਣੂ ਦਾ ਇੱਕ ਪà©à¨°à¨¾à¨£à¨¾; ਮੰਦਰ ਅਤੇ ਆਸ਼ਰਮ - ਸ਼ਿਵਗਿਰੀ ਮਠ, ਜੋ ਸਮà©à©°à¨¦à¨° ਤੱਟ ਤੋ ਕà©à¨ ਹੀ ਦੂਰੀ ਤੇ ਸਥਿਤ ਹੈ।
ਵਰਕਲਾ ਦੇ ਮੋਹਕ ਤੱਟ ਤੇ ਇੱਕ ਸ਼ਾਂਤ ਰਿਸੋਰਟ ਹੈ, ਜਿੱਥੇ ਖਣਿਜ ਪਾਣੀ ਦੇ ਚਸ਼ਮੇ ਹਨ। ਮੰਨਿਆ ਜਾਂਦਾ ਹੈ ਕਿ ਇਸ ਤੱਟ ਦੇ ਪਵਿੱਤਰ ਪਾਣੀ ਵਿੱਚ ਡà©à¨¬à¨•à©€ ਮਾਰਣ ਤੇ ਸ਼ਰੀਰ ਦੀ ਸਾਰੀ ਅਸ਼à©à©±à¨§à¨¿à¨†à¨‚ ਅਤੇ ਸਾਰੇ ਪਾਪ ਦੂਰ ਹੋ ਜਾਂਦੇ ਹਨ। ਇਸ ਲਈ ਇਸਦਾ ਨਾਂ 'ਪਾਪਨਾਸ਼ਮ' ਤੱਟ ਰੱਖਿਆ ਗਿਆ ਹੈ।
ਇੱਥੋ ਥੋੜੀ ਦੂਰੀ ਤੇ ਇੱਕ 2000 ਸਾਲ ਪà©à¨°à¨¾à¨£à¨¾ ਜਨਾਰਧਨਸਵਾਮੀ ਮੰਦਰ ਹੈ, ਜੋ ਇੱਕ ਚਟਾਨ ਤੇ ਬਣਿਆ ਹੋਇਆ ਹੈ, ਜਿੱਥੋ ਤà©à¨¸à©€ ਸਮà©à©°à¨¦à¨° ਤੱਟ ਦੇ ਮਨੋਹਰ ਦà©à¨°à¨¿à¨¶à¨†à¨‚ ਦਾ ਆਨੰਦ ਮਾਣ ਸਕਦੇ ਹੋ। ਨੇੜੇ ਹੀ ਇੱਕ ਪà©à¨°à¨¸à¨¿à©±à¨§ ਸ਼ਿਵਗਿਰੀ ਮਠਹੈ, ਜਿਸਨੂੰ ਹਿੰਦੂ ਸà©à¨§à¨¾à¨°à¨• ਅਤੇ ਦਾਰਸ਼ਨਿਕ (ਫਿਲਾਸਫਰ) ਸ਼à©à¨°à©€ ਨਾਰਾਯਣ ਗà©à¨°à©‚ (1856-1928) ਦà©à¨µà¨¾à¨°à¨¾ ਬਣਾਇਆ ਗਿਆ ਸੀ। ਗà©à¨°à©‚ ਦੀ ਸਮਾਧਿ ਦੇ ਦਰਸ਼ਨ ਲਈ ਹਰ ਸਾਲ ਸ਼ਿਵਗਿਰੀ ਤੀਰਥ ਯਾਤਰਾ ਦੇ ਮੌਸਮ (30 ਦਿਸੰਬਰ ਤੋ 1 ਜਨਵਰੀ) ਵਿੱਚ ਲੱਖਾਂ ਸੰਗਤਾਂ ਇੱਥੇ ਆਉੰਦੀਆ ਹਨ। ਸ਼à©à¨°à©€ ਨਾਰਾਯਣ ਗà©à¨°à©‚ ਨੇ ਜਾਤ ਪਾਤ ਵਿੱਚ ਵੰਡੇ ਹੋਠਇੱਥੋ ਦੇ ਸਮਾਜ ਵਿੱਚ ''ਇੱਕ ਜਾਤ, ਇੱਕ ਧਰਮ ਅਤੇ ਇੱਕ ਇਸ਼ਵਰ'' ਦੀ ਵਿਚਾਰਧਾਰਾ ਨੂੰ ਪà©à¨°à¨šà¨¾à¨°à¨¿à¨† ਸੀ।
ਵਰਕਲਾ ਵਿੱਚ ਤà©à¨¹à¨¾à¨¨à©‚à©° ਠਹਿਰਣ ਦੀ ਵਧੀਆ ਸà©à¨µà¨¿à¨§à¨¾ ਮਿੱਲਦੀ ਹੈ, ਨਾਲ ਹੀ ਇਹ ਆਪਣੇ ਕਈ ਆਯੂਰਵੈਦਿਕ ਸਮਾਜ ਕੇੰਦਰਾਂ ਦੇ ਕਾਰਣ ਤੇਜੀ ਨਾਲ ਇੱਕ ਮਸ਼ਹੂਰ ਸਵਾਸਥ ਰਿਸਾਰਟ ਦੇ ਰੂਪ ਵਿੱਚ ਪà©à¨°à¨¸à¨¿à©±à¨§ ਹੋ ਰਿਹਾ ਹੈ।
ਆਕਰਸ਼ਨ : ਤੱਟ, ਖਣਿਜ ਪਾਣੀ ਦੇ ਚਸ਼ਮੇ, ਸ਼ਿਵਗਿਰੀ ਮਠਅਤੇ 2000 ਸਾਲ ਪà©à¨°à¨¾à¨£à¨¾ ਵਿਸ਼ਣੂ ਦਾ ਇੱਕ ਪà©à¨°à¨¾à¨šà©€à¨¨ ਮੰਦਰ।
ਸਥਾਨ : ਤਿਰੂਵਨੰਤਪà©à¨°à¨® ਸ਼ਹਿਰ ਤੋ 51 ਕਿਲੋਮੀਟਰ ਉੱਤਰੀ ਅਤੇ ਤਿਰੂਵਨੰਤਪà©à¨°à¨® ਜਿਲà©à¨¹à©‡ ਦੇ ਕੋੱਲਮ ਤੋ 37 ਕਿਲੋਮੀਟਰ ਦੱਖਣ, ਕੇਰਲ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਵਰਕਲਾ, ਇੱਥੋ ਲਗà¨à¨— 3 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪà©à¨°à¨® ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗà¨à¨— 57 ਕਿਲੋਮੀਟਰ ਦੂਰ।