ਖੇਤਰਫੱਲ : 2132 ਵਰਗ ਕਿਲੋਮੀਟਰ
ਆਬਾਦੀ : 671, 195 (2001 ਦੀ ਆਬਾਦੀ)
ਉੱਚਾਈ : ਸਮà©à©°à¨¦à¨° ਤੱਲ ਤੋ 700-2100 ਮੀਟਰ
ਉੱਚੇ ਪੱਛਮੀ ਘਾਟ ਤੇ 2, 132 ਵਰਗ ਕਿਲੋਮੀਟਰ ਖੇਤਰਫੱਲ ਵਿੱਚ ਫੈਲਿਆ ਜੈਵ à¨à¨¿à©°à¨¨à¨¤à¨¾à¨µà¨¾à¨‚ ਨਾਲ à¨à¨°à¨ªà©‚ਰ ਵਾਯਨਾਡ ਕੇਰਲ ਦਾ ਇੱਕ ਮਨਮੋਹਕ ਸਥਾਨ ਹੈ ਜੋ ਆਪਣੀ ਮà©à©±à¨¢à¨²à©€ ਕà©à¨¦à¨°à¨¤à©€ ਸà©à©°à¨¦à¨°à¨¤à¨¾ ਨੂੰ ਬਣਾਠਰੱਖਣ ਵਿੱਚ ਕਾਮਯਾਬ ਰਿਹਾ ਹੈ। ਇਸ ਇਲਾਕੇ ਦੇ ਪਰਵਤੀ ਇਲਾਕਿਆਂ ਵਿੱਚ ਕਈ ਪà©à¨°à¨¾à¨£à©€ ਆਦਿਵਾਸੀ ਬਸਤਿਆਂ ਹਨ ਜੋ ਅੱਜ ਵੀ ਸà¨à¨¿à¨…ਤਾ ਦੇ ਸੰਪਰਕ ਤੋ ਅਛੂਤੇ ਹਨ। ਕੇਰਲ ਦੇ ਪà©à¨°à¨¾à¨šà©€à¨£ ਗà©à¨«à¨¾à¨šà¨¿à©±à¨¤à¨°à¨•à¨¾à¨°à©€ ਦੇ ਨਮੂਨੇ à¨à¨¡à©±à¨•à¨² ਦੇ ਗਿਰਿਪਾਦ (ਫà©à©±à¨Ÿà¨¹à¨¿à©±à¨²à¨¸) ਅਤੇ ਅੰਬà©à¨•à©à¨¥à¨¿à¨®à¨²à¨¾ ਤੇ ਨੇੜੇ ਤੋ ਮਿੱਲਦੇ ਹਨ। ਇਹ ਮੱਧਪਾਸ਼ਾਂਣ ਕਾਲ ਦੇ ਵਿਆਦ ਸੰਸਕà©à¨°à¨¿à¨¤à©€ ਦੇ ਨਮੂਨੇ ਹਨ। ਸੋਹਣੇ ਕà©à¨¦à¨°à¨¤à©€ ਦà©à¨°à¨¿à¨¶à¨†à¨‚ ਵਾਲਾ ਇਹ ਪà©à¨°à¨¦à©‡à¨¶ ਆਪਣੇ ਉਪੋਸ਼ਣਕਟੀਬੰਧੀਠਸਵਾਨਾ, ਸà©à©°à¨¦à¨° ਹਿੱਲ ਸਟੇਸ਼ਨਾਂ, ਦੂਰ ਦੂਰ ਤੱਕ ਫੈਲੇ ਮਸਾਲੇ ਦੇ ਬਗੀਚਿਆਂ, ਕà©à¨¦à¨°à¨¤à©€ ਸੰਪਤੀ ਨਾਲ à¨à¨°à©‡ ਘੰਣੇ ਜੰਗਲ ਅਤੇ ਧਨੀ ਸਾੰਸਕà©à¨°à¨¿à¨¤à¨¿à¨• ਵਿਰਾਸਤ ਲਈ ਜਾਣਿਆ ਜਾਂਦਾ ਹੈ। ਵਨ ਸੰਪਤੀ, ਇਤਿਹਾਸ ਅਤੇ ਸੰਸਕà©à¨°à¨¿à¨¤à©€ ਨਾਲ à¨à¨°à¨¿à¨† ਵਾਯਨਾਡ ਸ਼ਾਨਦਾਰ ਦੱਕਨ ਪਠਾਰ ਦੇ ਦੱਖਣੀ ਛੋਰ ਤੇ ਵਸਿਆ ਹੋਇਆ ਹੈ।
- ਨਜ਼ਦੀਕੀ ਹਵਾਈਅੱਡਾ : ਕੋਯੀਕੋੜ
- ਨਜ਼ਦੀਕੀ ਰਲਵੇ ਸਟੇਸ਼ਨ : ਕੋਯੀਕੋੜ
ਜਿਲà©à¨¹à©‡ ਦੇ ਮà©à©±à¨– ਸ਼ਹਿਰ ਅਤੇ ਨੇੜੇ ਦੇ ਰੇਲਵੇ ਸਟੇਸ਼ਨ ਤੋ ਦੂਰੀ :
- ਕਲਪੇੱਟਾ : ਕੋਯੀਕੋੜ ਤੋ 72 ਕਿਲੋਮੀਟਰ ਦੂਰ
- ਮਾਨੰਦਵਾਡੀ : ਥੱਲਸੇਰੀ ਤੋ 80 ਕਿਲੋਮੀਟਰ ਅਤੇ ਕੋਯੀਕੋੜ ਤੋ 106 ਕਿਲੋਮੀਟਰ
- ਸà©à©±à¨²à¨¤à¨¾à¨¨ ਬਤੇਰੀ :ਕੋਯੀਕੋੜ ਤੋ 97 ਕਿਲੋਮੀਟਰ
- ਵੈੱਤਿਰੀ : ਕੋਯੀਕੋੜ ਤੋ 60 ਕਿਲੋਮੀਟਰ
ਸੜਕ : ਇਹ ਸਥਾਨ ਕੋਯੀਕੋੜ, ਕੰਨੂਰ, ਉਟੀ (ਕਲਪੇੱਟਾ ਤੋ 175 ਕਿਲੋਮੀਟਰ) ਅਤੇ ਮੈਸੂਰ (ਕਲਪੇੱਟਾ ਤੋ 140 ਕਿਲੋਮੀਟਰ) ਤੋ ਸੜਕਮਾਰਗ ਦà©à¨µà¨¾à¨°à¨¾ ਚੰਗੀ ਤਰà©à¨¹à¨¹à¨¾à¨‚ ਜà©à©œà¨¿à¨† ਹੋਇਆ ਹੈ।
ਚੇੰਬਰਾ ਚੋਟੀ
2100 ਮੀਟਰ ਦੀ ਉੱਚਾਈ ਵਾਲੀ ਚੇੰਬਰਾ ਚੋਟੀ ਵਾਯਨਾਡ ਦੇ ਦੱਖਣੀ à¨à¨¾à¨— ਵਿੱਚ ਮੇਪਾਡੀ ਦੇ ਨੇੜੇ ਸਥਿਤ ਹੈ। ਇਹ ਇਸ ਖੇਤਰ ਦੀ ਸੱਠਤੋ ਲੰਬੀ ਚੋਟੀ ਹੈ ਅਤੇ ਇਸ ਚੋਟੀ ਦੀ ਚੜà©à¨¹à¨¾à¨ˆ ਕਰਨਾ ਕਿਸੇ ਵੀ ਵਿਅਕਤੀ ਦਾ ਸ਼ਰੀਰਕ ਪਰੀਖੱਣ ਹੋਵੇਗਾ। ਚੇੰਬਰਾ ਚੋਟੀ ਤੇ ਚੜà©à¨¹à¨¨à¨¾ ਇੱਕ ਵਧੀਆ ਅਨà©à¨à©±à¨µ ਹà©à©°à¨¦à¨¾ ਹੈ ਕਿਉਕਿ ਚੜà©à¨¹à¨¾à¨ˆ ਦਾ ਹਰੇਕ ਪੜਾਵ ਵਾਯਨਾਡ ਦੇ ਦੂਰ ਦੂਰ ਤੱਕ ਫੈਲੇ ਮੋਹਕ ਦà©à¨°à¨¿à¨¶ ਹੈ ਅਤੇ ਇਸ ਦੀ ਚੋਟੀ ਤੇ ਪਹà©à©°à¨š ਕੇ ਇਹ ਦà©à¨°à¨¿à¨¶ ਹੋਰ ਵੀ ਮਨਮੋਹਕ ਹੋ ਜਾਂਦਾ ਹੈ। ਚੋਟੀ ਦੀ ਚੜà©à¨¹à¨¾à¨ˆ ਅਤੇ ਉਤਰਾਈ ਵਿੱਚ ਪੂਰਾ ਦਿਨ ਲੱਗ ਜਾਂਦਾ ਹੈ। ਜੋ ਪਰਯਟਕ ਚੋਟੀ ਤੇ ਕੈੰਪ ਲਾਉਣਾ ਪਸੰਦ ਕਰਦੇ ਹਨ, ਉਹਨਾਂ ਲਈ ਇਹ ਇੱਕ ਯਾਦਗਾਰ ਅਨà©à¨à©±à¨µ ਹà©à©°à¨¦à¨¾ ਹੈ।
ਜੋ ਪਰਯਟਕ ਕੈੰਪਿੰਗ ਗਿਅਰ ਚਾਹà©à©°à¨¦à©‡ ਹਨ, ਉਹ ਵਾਯਨਾਡਵਿੱਚ ਕਲਪੇੱਟਾ ਸਥਿਤ ਜਿਲà©à¨¹à©‡ ਦੇ ਪਰਯਟਕ ਪà©à¨°à©‹à¨¤à¨¶à¨¾à¨¹à¨¨ ਪਰਿਸ਼ਦ ਨਾਲ ਸੰਪਰਕ ਕਰ ਸਕਦੇ ਹਨ।
ਨੀਲੀਮਲਾ
ਇਹ ਵਾਯਨਾਡ ਦੇ ਦੱਖਣ ਪੂਰਬੀ à¨à¨¾à¨— ਵਿੱਚ ਸਥਿਤ ਹੈ ਅਤੇ ਇਸਨੂੰ ਕੱਲਪੇੱਟਾ ਅਤੇ ਸà©à¨²à¨¤à¨¾à¨¨ ਬਤੇਰੀ ਤੋ ਵੇਖਿਆ ਜਾ ਸਕਦਾ ਹੈ; ਨੀਲੀਮਲਾ ਟà©à¨°à©ˆà¨•à¨¿à©°à¨— ਦੇ ਵਿà¨à¨¿à©°à¨¨ ਵਿਕਲਪਾ ਕਾਰਣ ਟà©à¨°à©ˆà¨•à¨¿à©°à¨— ਕਰਨ ਵਾਲਿਆਂ ਨੂੰ ਬਹà©à¨¤ ਹੀ ਪਸੰਦ ਆਉੰਦਾ ਹੈ। ਨੀਲੀਮਲਾ ਦੀ ਚੋਟੀ ਤੋ ਮੀਨਮà©à©±à¨Ÿà©€ à¨à¨°à¨¨à©‡, ਜੋ ਪਹਾਡ਼ੀ ਤੋ ਥੱਲੇ ਆ ਕੇ à¨à¨°à¨¨à©‡ ਦੇ ਰੂਪ ਵਿੱਚ ਵੱਗਦਾ ਹੈ, ਨੂੰ ਵੇਖਣਾ ਇੱਕ ਮਨ ਮੋਹਣ ਵਾਲਾ ਦà©à¨°à¨¿à¨¶ ਹà©à©°à¨¦à¨¾ ਹੈ।
ਮੀਨਮà©à©±à¨Ÿà©€
ਨੀਲੀਮਲਾ ਦੇ ਨੇੜੇ ਸਥਿੱਤ ਸ਼ਾਨਦਾਰ ਮੀਨਮà©à©±à¨Ÿà©€ à¨à¨°à¨¨à©‡ ਤੱਕ ਓਟੀ ਅਤੇ ਵਾਯਨਾਡ ਨੂੰ ਜੋੜਨ ਵਾਲੀ ਮà©à©±à¨– ਸੜਕ ਤੋ 2 ਕਿਲੋਮੀਟਰ ਦੇ ਟà©à¨°à©ˆà¨•à¨¿à©°à¨— ਮਾਰਗ ਰਾਹੀ ਪਹà©à©°à¨šà¨¿à¨† ਜਾ ਸਕਦਾ ਹੈ। ਇਹ ਵਾਯਨਾਡ ਜਿਲà©à¨¹à©‡ ਦਾ ਸੱਠਤੋ ਵੱਡਾ à¨à¨°à¨¨à¨¾ ਹੈ, ਅਤੇ ਇਹ ਲਗà¨à¨— 300 ਮੀਟਰ ਦੀ ਉੱਚਾਈ ਤੋ ਇਸਦੇ ਤਿੰਨ ਪੜਾਵਾਂ ਵਿੱਚ ਡਿੱਗਣ ਕਾਰਣ ਉੱਤਸà©à¨•à¨¤à¨¾ ਨੂੰ ਹੋਰ ਵਧਾ ਦਿੰਦਾ ਹੈ।
ਚੇੱਤਾਲਯਮ
ਚੇੱਤਾਲਯਮ à¨à¨°à¨¨à¨¾, ਵਾਯਨਾਡ ਦਾ ਇੱਕ ਹੋਰ ਆਕਰਸ਼ਣ ਹੈ, ਇਹ ਵਾਯਨਾਡ ਦੇ ਉੱਤਰੀ à¨à¨¾à¨— ਵਿੱਚ ਸਥਿਤ ਸà©à¨²à¨¤à¨¾à¨¨ ਬਤੇਰੀ ਦੇ ਨੇੜੇ ਹੈ। ਮੀਨਮà©à©±à¨Ÿà©€ ਦੇ ਮà©à¨•à¨¾à¨¬à¨²à©‡ ਇਹ à¨à¨°à¨¨à¨¾ ਆਕਾਰ ਵਿੱਚ ਛੋਟਾ ਹੈ। à¨à¨°à¨¨à¨¾ ਅਤੇ ਇਸ ਦੇ ਨਾਲ ਲੱਗਣ ਵਾਲਾ ਖੇਤਰ ਟà©à¨°à©ˆà¨•à¨¿à©°à¨— ਅਤੇ ਪੰਛੀ ਪà©à¨°à©‡à¨®à¨¿à¨†à¨‚ ਦੇ ਘà©à©°à¨®à¨£ ਲਈ ਇੱਕ ਆਦਰਸ਼ ਸਥਾਨ ਹੈ।
ਪਕà©à¨¶à©€à¨ªà¨¾à¨¤à¨¾à¨²à¨®
ਪਕà©à¨¶à©€à¨ªà¨¾à¨¤à¨¾à¨²à¨® , 1700 ਮੀਟਰ ਤੋ ਵੀ ਵੱਧ ਉੱਚਾਈ ਤੇ ਸਥਿਤ ਬà©à¨°à¨¹à¨®à¨¾à¨—ਿਰੀ ਪਹਾੜੀ ਦੇ ਜੰਗਲਾ ਵਿੱਚ ਸਥਿਤ ਹੈ। ਇਸ ਖੇਤਰ ਵਿੱਚ ਪà©à¨°à¨®à©à©±à¨– ਰੂਪ ਤੇ ਵੱਡੇ ਪੱਥਰ ਸ਼ਾਮਲ ਹਨ, ਕà©à¨ ਪੱਥਰ ਤਾ ਸੱਚਮà©à©±à¨š ਬਹà©à¨¤ ਹੀ ਵੱਡੇ ਹਨ। ਇੱਥੇ ਡੂੰਘੀ ਗà©à¨«à¨¾à¨µà¨¾à¨‚ ਪਾਇਆ ਜਾਂਦਾ ਹਨ, ਜੋ ਵਿà¨à¨¿à©°à¨¨ ਪà©à¨°à¨œà¨¾à¨¤à¨¿à¨†à¨‚ ਦੇ ਪੰਛਿਆਂ, ਜਾਨਵਰਾਂ ਅਤੇ ਵਿà¨à¨¿à©°à¨¨ ਕਿਸਮਾਂ ਦੀ ਬਨਪਤਿਆਂ ਦਾ ਬਸੇਰਾ ਹੈ। ਪਕà©à¨¶à©€à¨ªà¨¾à¨¤à¨¾à¨²à¨® , ਮਾਨੰਦਵਾਢੀ ਦੇ ਨੇੜੇ ਹੈ ਅਤੇ ਇਸ ਖੇਤਰ ਦੀ ਸੈਰ ਕਰਨ ਲਈ ਜੰਗਲ ਤੋ ਕੇ ਤਿਰੂਨੇਲੀ ਤੋ ਸ਼à©à¨°à©‚ ਹੋਣ ਵਾਲਾ 7 ਕਿਲੋਮੀਟਰ ਦਾ ਰਸਤਾ ਪਾਰ ਕਰਨਾ ਪੈੰਦਾ ਹੈ। ਪਕà©à¨¶à©€à¨ªà¨¾à¨¤à¨¾à¨²à¨® ਦੇ ਪਰਯਟਕਾਂ ਨੂੰ ਇਸ ਦੀ ਸੈਰ ਕਰਨ ਲਈ ਡੀ à¨à©ž ਓ - ਉੱਤਰੀ ਵਾਯਨਾਡ ਤੋ ਇਜਾਜਤ ਲੈਣੀ ਪੈੰਦੀ ਹੈ।
ਬਾਣਾਸà©à¨°à¨¾ ਸਾਗਰ ਡੈਮ
ਬਾਣਾਸà©à¨°à¨¾ ਸਾਗਰ ਡੈਮ ਨੂੰ à¨à¨¾à¨°à¨¤ ਦੇ ਵੱਡੇ ਡੈਮਾਂ ਵਿੱਚ ਗਿਣਿਆ ਜਾਂਦਾ ਹੈ। ਇਹ ਡੈਮ ਵਾਯਨਾਡ ਜਿਲà©à¨¹à©‡ ਦੇ ਦੱਖਣਪੂਰਬੀ à¨à¨¾à¨— ਵਿੱਚ ਸਥਿਤ ਹੈ ਅਤੇ ਇਹ ਕਾਰਲਾਡ à¨à©€à¨² ਦੇ ਨੇੜੇ ਸਥਿਤ ਹੈ। ਬਾਣਾਸà©à¨°à¨¾ ਸਾਗਰ ਡੈਮ ਦਾ ਪà©à¨°à¨¾à¨œà©ˆà¨•à¨Ÿ ਖੇਤਰ ਵੀ ਬਾਣਾਸà©à¨°à¨¾ ਚੋਟੀ ਦੇ ਮਾਰਗ ਦਾ ਸ਼à©à¨°à©‚ਵਾਤੀ ਬਿੰਦੂ ਹੈ। ਟਾਪੂਆਂ ਦਾ ਲੜੀ, ਇਸਦੀ ਖਾਸ ਵਿਸ਼ੇਸ਼ਤਾ ਹੈ, ਇਹ ਆਸੇ ਪਾਸੇ ਦਾ ਖੇਤਰ ਸਰੋਵਰ ਵਿੱਚ ਡà©à©±à¨¬ ਜਾਉਣ ਕਾਰਣ ਬਣਿਆ ਸੀ।
ਜਦੋ ਤà©à¨¸à©€ ਇੱਥੇ ਵਾਯਨਾਡ ਦੇ ਲà©à¨à¨¾à¨‰à¨£à©‡ ਦà©à¨°à¨¿à¨¶, ਆਵਾਜ਼ਾਂ ਅਤੇ ਸà©à¨—ੰਧ ਮਹਿਸੂਸ ਕਰਦੇ ਹੋ ਅਤੇ ਮਸਾਲੇ, ਕਾਫੀ, ਚਾਹ, ਬਾਂਸ ਦੇ ਉੱਤਪਾਦ ਜਿਹੀ ਵਯਨਾਡ ਦੇ ਕà©à¨ ਖਾਸ ਵਸਤੂਆਂ ਦੀ ਖਰੀਦਾਰੀ ਕਰ ਸਕਦੇ ਹੋ।
ਵਾਯਨਾਡ ਵਿੱਚ 'ਆਉਟਡੋਰ ਟਰੇਲ' ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਵਾਯਨਾਡ ਪਰਯਟਨ ਸੰਸਥਾ ਨਾਲ ਸੰਪਰਕ ਕਰੋ।
ਪਤਾ
ਜਨਰਲ ਸੇਕà©à¨°à©‡à¨Ÿà¨°à©€
ਵਾਯਨਾਡ ਪਰਯਟਨ ਸੰਸਥਾ
ਵਾਸà©à¨¦à©‡à¨µ à¨à¨¡à¨®, ਪੋਯà©à¨¤à¨¨à¨¾ ਡਾਕਖਾਨਾ,
ਵਾਯਨਾਡ, ਕੇਰਲ
à¨à¨¾à¨°à¨¤
ਪਿਨ – 673575
ਟੇਲੀਫੋਨ - + 91 4936 255308, ਫੈਕਸ + 91 4936 227341
ਈਮੇਲ : mail@wayanad.org