Trade Media
     

ਤੇੱਕਡੀ

ਉੱਚਾਈ : ਸਮà©à©°à¨¦à¨° ਤੱਲ ਤੋ 900-1800 ਮੀਟਰ ਉੱਤੇ।

ਬਾਰਸ਼ : 2500 ਮਿਲੀਮੀਟਰ

ਤੇੱਕਡੀ ਦਾ ਨਾਂ ਦਿਮਾਗ ਵਿੱਚ ਆਉੰਦੇ ਹੀ ਹਾਥੀ, ਕਈ ਪਹਾੜੀ ਸ਼ੇਣਿਆ ਅਤੇ ਸà©à¨—ੰਧਿਤ ਮਸਾਲੇ ਦੇ ਬਗੀਚਿਆਂ ਦੀ ਤਸਵੀਰ ਉਭਰ ਆਉੰਦੀ ਹੈ। ਤੇੱਕਡੀ ਦਾ ਪੇਰਿਯਾਰ ਵਨ ਭਾਰਤ ਦਾ ਇੱਕ ਬਹà©à¨¤ ਹੀ ਵਧੀਆ ਵਨਜੀਵ ਅਸਥਾਨ ਹੈ। ਅਜਿਹੇ ਮਨਮੋਹਕ ਬਾਗਾਨ ਅਤੇ ਪਹਾੜਿਆਂ ਵਾਲੇ ਸ਼ਹਿਰ ਪੂਰੇ ਜਿਲà©à¨¹à©‡ ਵਿੱਚ ਫੈਲੇ ਹੋਠਹਨ, ਜੋ ਟà©à¨°à©ˆà¨•à¨¿à©°à¨— ਅਤੇ ਪਹਾੜੀ ਸੈਰ ਲਈ ਵਧੀਆ ਮੌਕਾ ਦਿੰਦੇ ਹਨ।

ਸੜਕ
ਕà©à¨®à¨²à©€ (4 ਕਿਲੋਮੀਟਰ ਦੂਰ) ਤੋ ਕਈ ਪਰਯਟਨ ਸਥਾਨਾਂ ਲਈ ਅਕਸਰ ਬੱਸਾਂ ਉਪਲਬਧ ਰਹਿੰਦੀਆ ਹਨ।

ਤੇੱਕਡੀ ਤੋ ਕà©à¨ ਪਰਯਟਨ ਸਥਾਨਾਂ ਦੀ ਦੂਰੀ
  • ਕà©à¨®à¨²à©€ : 4 ਕਿਲੋਮੀਟਰ (15 ਮੀਟਰ) ਸ਼ਬਰੀਮਲਾ ਵਾਯਾ
  • ਪà©à©±à¨²à¨®à©‡à¨¡ : 50 ਕਿਲੋਮੀਟਰ (2 ਘੰਟੇ)
  • ਇਡà©à©±à¨•à©€ : 65 (2 1/2 ਘੰਟੇ)
  • ਮà©à©°à¨¨à¨¾à¨° : 106 ਕਿਲੋਮੀਟਰ (4 ਘੰਟੇ)
  • ਕà©à¨®à¨°à¨•à¨® : 128 ਕਿਲੋਮੀਟਰ (4ਘੰਟੇ) ਸਬਰੀਮਲਾ ਵਾਯਾ
  • à¨à¨°à©‚ਮੇਲੀ : 134 (4 ਘੰਟੇ)
  • ਕੌਡੈਕਨਾਲ : 149 ਕਿਲੋਮੀਟਰ (5ਘੰਟੇ)
  • ਆਲਾਪà©à¨¯à¨¾ : 164 ਕਿਲੋਮੀਟਰ (5 ਘੰਟੇ)
  • ਕੋੱਲਮ : 220 ਕਿਲੋਮੀਟਰ (6ਘੰਟੇ)
  • ਉਟੀ : 390 ਕਿਲੋਮੀਟਰ (11 ਘੰਟੇ)

ਕà©à¨®à¨²à©€ ਤੋ ਬੱਸਾਂ ਦਾ ਸਮਾਂ :
  • ਤੇੱਕਡੀ : 09:30, 10:45, 11:30, 12:00, 12:30, 13:30, 15:30 ਵਜੇ
  • ਕà©à¨®à¨°à¨•à¨® : 07:00 ਵਜੇ
  • ਮà©à©°à¨¨à¨¾à¨° : 06:00, 09:45, 13:30 ਵਜੇ
  • à¨à¨°à¨¨à¨¾à¨•à©à©±à¨²à¨® : 07:00, 13:30, 15:15, 16:30,17:15, 19:30 ਵਜੇ
  • ਤਿਰੂਵਨੰਤਪà©à¨°à¨® (ਕà©à¨®à¨²à©€ ਤੋ) : 08:40, 15:30, 16:15 ਵਜੇ; (ਤੇੱਕਡੀ ਤੋ) : 08:20, 15:15 ਵਜੇ
  • ਕੋਟਾਯਮ : ਲਗਾਤਾਰ ਬੱਸਾਂ
  • ਆਲਾਪà©à¨¯à¨¾ : 11:15 ਵਜੇ
  • ਚੇਰਤਲਾ : 14:15 ਵਜੇ
  • ਇਡà©à©±à¨•à©€ : ਲਗਾਤਾਰ ਬੱਸ
  • ਚੇੰਨਈ : 16:30, 19:00 ਵਜੇ
  • ਪੌੰਡਿਚੇਰੀ : 16:30 ਵਜੇ
  • ਮਦà©à¨°à¨ˆ : 01:15, 05:15, 05:25, 06:45, 07:16, 07:20, 07:30, 07:55, 08:35, 09:40, 10:30, 10:45, 11:20, 11:55, 13:00, 13:15, 13:20, 14:20, 15:15, 15:40, 15:50, 16:50, 17:05, 18:00, 18:40, 19:05, 20:45 ਵਜੇ
  • ਡਿੰਡੀਗਲ : ਲਗਾਤਾਰ ਬੱਸਾਂ
  • ਕੋਡੈਕਨਾਲ : ਕà©à¨®à¨²à©€ ਤੋ ਕੋਡੈਕਨਾਲ ਲਈ ਕੋਈ ਸਿੱਧੀ ਬੱਸ ਸੇਵਾ ਉਪਲਬਧ ਨਹੀਂ ਹੈ। ਡਿੰਡੀਗਲ ਬੱਸ ਤà©à¨¹à¨¾à¨¨à©‚à©° ਵਥਾਲਕà©à©°à¨¡à©‚ ਲੈ ਜਾਵੇਗੀ, ਜਿੱਥੋ ਤà©à¨¹à¨¾à¨¨à©‚à©° ਕੋਡੈਕਨਾਲ (149 ਕਿਲੋਮੀਟਰ) ਲਈ ਥੋੜੀ ਥੋੜੀ ਦੇਰ ਵਿੱਚ ਬੱਸ ਮਿੱਲ ਜਾਵੇਗੀ।
  • ਤà©à¨°à¨¿à¨šà©€ : 08:55, 10:45, 19:25 ਵਜੇ; ਪਲਾਨੀ : 09:30, 11:35, 18:30, 18:50 ਵਜੇ

ਬਨਸਪਤੀ
ਫà©à©±à¨²à¨¾à¨‚ ਦੇ ਲਗਭਗ 1965 ਪੌਦੇ, 171 ਘਾਹ ਪà©à¨°à¨œà¨¾à¨†à¨¿à¨‚, ਆਰਕਿੱਡ ਦੀ 143 ਪà©à¨°à¨œà¨¾à¨¤à¨¿à¨†à¨‚ ਅਤੇ ਸਿਰਫ ਇੱਥੇ ਹੀ ਪਾਇਆ ਜਾਉਣ ਵਾਲਾ ਦੱਖਣ ਭਾਰਤੀ ਪੋਡੋਕਾਰਪਸ ਵੈਲਿਚਿਯਾਨਸ।

ਜੀਵਜੰਤੂ
ਸੱਤਨਪਾਈ : ਇੱਥੇ ਜੰਗਲੀ ਹਾਥੀ, ਗੌਰ, ਸਾਂਭਰ ਅਤੇ ਜੰਗਲੀ ਸੂਰ ਸਮੇਤ 35 ਪà©à¨°à¨œà¨¾à¨¤à¨¿à¨†à¨‚ ਹਨ, ਜਿਨà©à¨¹à¨¾à¨‚ ਨੂੰ ਤà©à¨¸à©€ ਜਲਵਿਹਾਰ ਕਰਦੇ ਵੇਲੇ ਸਕਦੇ ਹੋ, ਉੱਚੀ ਚੋਟਿਆਂ ਵਾਲੇ ਖੇਤਰਾਂ ਵਿੱਚ ਤà©à¨¸à©€ ਨੀਲਗਿਰੀ ਟਾਰ, ਸਦਾਬਹਾਰ ਜੰਗਲਾ ਵਿੱਚ ਲà©à©±à¨ªà¨¤ ਹੋਣ ਦੀ ਕਗਾਰ ਤੇ ਖੜੇ ਲਾਯਨ ਟੇੱਲਡ ਮਕਾਕ, ਮਾਲਾਬਾਰ ਵਿਸ਼ਾਲ ਗਿਲਹਰੀ, ਚੀਤੇ, ਜੰਗਲੀ ਬਿੱਲੀ, ਸਲੋਥ ਭਾਲੂ ਜਿਹੇ ਵਨ ਜੀਵ ਜੰਤੂਆਂ ਨੂੰ ਵੇਖ ਸਕਦੇ ਹੋ।

ਪੰਛੀ : 265 ਪà©à¨°à¨œà¨¾à¨¤à¨¿à¨†à¨‚ ਜਿਨà©à¨¹à¨¾à¨‚ ਵਿੱਚ ਪਰਵਾਸੀ ਪੰਛੀ ਵੀ ਸ਼ਾਮਲ ਹਨ। ਇੱਥੇ ਹਾਰਨ ਬਿੱਲ, ਸਟਾਰਕ, ਵà©à©±à¨¡à¨ªà©ˆà¨•à¨°, ਕਿੰਗਫਿਸ਼ਰ, ਰੈੱਪਟਰ, ਕੌਰਮੋਰੇੰਟ, ਗà©à¨°à©ˆà¨•à¨², ਡਾਰਟਰ ਆਦਿ ਪਾਠਜਾਂਦੇ ਹਨ।

ਭà©à¨œà©°à¨— : ਨਾਗ, ਵਾਈਪਰ, ਕਰੇਟ, ਕਈ ਸਾਰੇ ਬਿਨਾਂ ਜਹਿਰ ਵਾਲੇ ਸੱਪ ਅਤੇ ਮੌਨਿਟਰ ਗਿਰਗਿਟ ਪਾਠਜਾਂਦੇ ਹਨ।

à¨à¨®à¨«à¨¿à¨¬à¨¿à¨…ਨ : ਡੱਡੂ, ਟੋਡੱਸ ਅਤੇ ਲਿੰਗ ਰਤਿ ਕੈਸੇਲਿਯਨ ਜਿਨà©à¨¹à¨¾à¨‚ ਵਿੱਚ ਰੰਗ ਬਿਰੰਗੇ ਮਾਲਾਬਾਰ ਗਲਾਈਡਿੰਗ ਡੱਡੂ, ਆਮ ਭਾਰਤੀ ਟੋਡ, ਫੰਗਾਇਡ ਡੱਡੂ ਅਤੇ ਦੋ ਰੰਗਾਂ ਵਾਲੇ ਡੱਡੂ ਸ਼ਾਮਲ ਹਨ।

ਪਾਈਸਿਸ (ਮੱਛੀ) : ਪੇਰਿਯਾਰ à¨à©€à¨² ਅਤੇ ਜਲਧਾਰਾਵਾਂ ਵਿੱਚ ਮੱਛਿਆਂ ਦੀ ਕਈ ਪà©à¨°à¨œà¨¾à¨¤à¨¿à¨†à¨‚ ਪਾਇਆ ਜਾਂਦੀਆ ਹਨ, ਜਿਨà©à¨¹à¨¾à¨‚ ਵਿੱਚ ਸ਼ਾਮਲ ਹਨ - ਮਸ਼ੀਰ, ਜੋ ਭਾਰਤ ਦਾ ਇੱਕ ਪà©à¨°à¨¸à¨¿à©±à¨§ ਅਤੇ ਲà©à©±à¨ªà¨¤ ਹੋਣ ਦੀ ਕਗਾਰ ਤੇ ਖੜਿਆ ਗੇਮ ਫਿੱਸ਼ ਹੈ। ਕਿਸ਼ਤੀ ਤੋ ਤà©à¨¸à©€ ਊਦਬਲਾਵ, ਜੋ à¨à©€à¨² ਵਿੱਚ ਪਾਇਆ ਜਾਉਣ ਵਾਲਾ ਇੱਕਲਾ ਸਤੱਨਪਾਈ ਹੈ, ਦੀ à¨à¨²à¨• ਪਾ ਸਕਦੇ ਹੋ।

ਬਾਗਾਨ : ਪੇਰਿਯਾਰ ਵਨਜੀਵ ਅਸਥਾਨ ਦੇ ਚਾਰਾਂ ਪਾਸੇ ਚਾਹ, ਇਲਆਚੀ, ਕਾਲੀ ਮਿਰਚ ਅਤੇ ਕਾਫੀ ਦੇ ਬਾਗਾਨ ਪਾਠਜਾਂਦੇ ਹਨ।

ਸੈੰਕਚà©à¨…ਰੀ ਵਾਚ ਟਾਵਰਸ : ਪੇਰਿਯਾਰ ਵਨ  ਦੇ ਅੰਦਰ ਦੋ ਵਾਚ ਟਾਵਰ ਹਨ। ਇਸਦੇ ਲਈ ਰਜ਼ਿਰਵੇਸ਼ਨ ਵਨ ਸੂਚਨਾ ਕੇੰਦਰ, ਤੇੱਕਡੀ ਤੋ ਕਰਾਇਆ ਜਾ ਸਕਦਾ ਹੈ। ਫੋਨ : 322028।
 
ਅਨà©à¨®à¨¤à©€ ਪà©à¨°à¨¦à¨¾à¨¤à¨¾ ਅਧਿਕਾਰੀ : ਵਾਈਲਡ ਲਾਈਫ ਪà©à¨°à¨¿à¨œà¨°à¨µà©‡à¨¶à¨¨ ਅਫਸਰ, ਪੇਰਿਯਾਰ ਟਾਈਗਰ ਰਜ਼ਿਰਵਸ, ਤੇੱਕਡੀ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia