Trade Media
     

ਕੋਯੀਕੋੜ ਸਮà©à©°à¨¦à¨° ਤੱਟ


ਪà©à¨°à¨¾à¨£à©‡ ਸਮੇਂ ਵਿੱਚ ਮਾਲਾਬਾਰ ਦੇ ਅਹਿਮ ਖੇਤਰ ਦੇ ਰੂਪ ਵਿੱਚ ਕੋਯੀਕੋੜ ਸ਼ਕਤੀਸ਼ਾਲੀ ਜੋਮੋਰਿਨ ਦੀ ਰਾਜਧਾਨੀ ਹà©à©°à¨¦à©€ ਸੀ ਅਤੇ ਪà©à¨°à¨®à©à©±à¨– ਵਪਾਰਿਕ ਕੇੰਦਰ ਵੀ ਹà©à©°à¨¦à¨¾ ਸੀ। ਕਾੱਪਾੜ  ਹੀ ਉਹ ਸਥਾਨ ਹੈ ਜਿੱਥੇ ਮਸਾਲਿਆਂ ਦੀ ਖੋਜ ਵਿੱਚ ਵਾਸਕੋ ਡੀ ਗਾਮਾ ਨੇ ਆਪਣੇ ਪੈਰ ਰੱਖੇ ਸੀ। ਅੱਜ ਇਹ ਸ਼ਾਂਤ ਸਾਗਰ, ਹਰੇ-ਭਰੇ ਪੇੰਡੂ ਇਲਾਕੇ ਅਤੇ ਇਤਿਹਾਸਕ ਸਥਾਨਾਂ ਦੇ ਕਾਰਣ ਇਹ ਗਰਮਜੋਸ਼ੀ ਭਰੇ ਮਾਹੌਲ ਵਾਲਾ ਇੱਕ ਪà©à¨°à¨¸à¨¿à©±à¨§ ਪà©à¨°à¨¯à¨Ÿà¨¨ ਸਥਾਨ ਬਣ ਗਿਆ ਹੈ।

ਕੋਯੀਕੋੜ ਸਮà©à©°à¨¦à¨° ਤੱਟ, ਸੂਰਜ ਡੂੱਬਣ ਦਾ ਨਜਾਰਾ ਵੇਖਣ ਵਾਲੇ ਪਰਯਟਕਾਂ ਦਾ ਮਨਪਸੰਦ ਸਥਾਨ ਹੈ। ਇਸਦੀ ਕà©à¨¦à¨°à¨¤à©€ ਸà©à©°à¨¦à¨°à¨¤à¨¾ ਅਤੇ ਪà©à¨°à¨¾à¨šà©€à¨£ ਇਤਿਹਾਸ ਇਸਨੂੰ ਕਾਲਪਨਿਕ ਪਰਯਟਨ ਸਥਾਨ ਬਣਾਉੰਦੇ ਹੈ। ਇਸ ਸਮà©à©°à¨¦à¨° ਤੱਟ ਤੇ ਇੱਕ ਪà©à¨°à¨¾à¨£à¨¾ ਲਾਈਟਹਾਉਸ ਹੈ ਅਤੇ ਸਮà©à©°à¨¦à¨° ਵਿੱਚ ਦੋ ਪਤਨੀਠਪੰਭੇ à¨à©à¨•à©‡ ਹੋਠਹਨ, ਜੋ 100 ਤੋ ਵੀ ਵੱਧ ਸਾਲਾਂ ਤੋ ਪà©à¨°à¨¾à¨£à©‡ ਹਨ। ਲਾਯੰਸ ਪਾਰਕ ਅਤੇ ਮੈਰੀਨ ਵਾਟਰ à¨à¨•à¨µà©‡à¨°à¨¿à¨…ਮ ਵਿੱਚ ਬੱਚੇ ਬਹà©à¨¤ ਮਜਾ ਕਰ ਸਕਦੇ ਹਨ। ਜੇ ਤà©à¨¸à©€ ਸਮà©à©°à¨¦à¨° ਤੱਟ ਤੋ ਦà©à¨° ਜਾ ਸਕਦੇ ਹੋ ਤਾਂ ਕਾਲੀਕਟ ਦੇ ਕੋਯੀਕੋੜ ਸ਼ਹਿਰ ਆਪਣੀ ਅਨੌਖੀ ਸੰਸਕà©à¨°à¨¿à¨¤à©€ ਅਤੇ ਹੋਰ ਧਰੋਹਰਾਂ ਨਾਲ ਤà©à¨¹à¨¾à¨¡à¨¾ ਸਵਾਗਤ ਕਰੇਗਾ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਇੱਥੋ ਲਗਭਗ 1 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗਭਗ 25 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia