ਕà©à©°à¨¬à¨²à©°à¨—à©€ ਇੰਟੀਗà©à¨°à©‡à¨Ÿà©‡à¨¡ ਟੂਰਿਸਟ ਵਿਲੇਜ ਪà©à¨°à¨¾à¨œà©ˆà¨•à¨Ÿ ਛੋਟੇ ਜਿਹੇ ਟਾਪੂ ਨੂੰ ਇੱਕ ਆਦਰਸ਼ ਫਿਸ਼ਿੰਗ ਵਿਲੇਜ ਅਤੇ ਪਰਯਟਨ ਸਥਾਨ ਵਿੱਚ ਬਦਲਣ ਦੀ ਦਿਸ਼ਾ ਵਿੱਚ ਅਨੌਖੀ ਪਹਿਲ ਹੈ। ਇੱਥੇ, ਕà©à©°à¨¬à¨²à©°à¨—à©€ ਪਰਯਟਨ ਪਿੰਡ ਵਿੱਚ ਤà©à¨¸à©€ ਵਿà¨à¨¿à©°à¨¨ ਕà©à¨¦à¨°à¨¤à©€ ਸà©à©°à¨¦à¨°à¨¤à¨¾ ਅਤੇ ਉਸ ਸਥਾਨ ਦੇ ਪਰਿਆਵਰਨਕ ਸੰਤà©à¨²à¨¨ ਦਾ ਆਨੰਦ ਲੈ ਸਕਦੇ ਹੋ। ਆਦਰਸ਼ ਪਿੰਡ, ਜੋ ਇਸ ਤਰà©à¨¹à¨¹à¨¾à¨‚ ਦਾ ਵਿਸ਼ਵ ਦਾ ਪਹਿਲਾ ਪਿੰਡ ਹੈ, à¨à¨°à¨¨à¨¾à¨•à©à©±à¨²à¨® ਜਿਲà©à¨¹à©‡ ਵਿੱਚ ਕੋਚੀ ਦੇ ਬਦਰਗਾਹੀ ਸ਼ਹਿਰ ਨੇੜੇ ਸਥਿਤ ਹੈ। ਇਹ, ਇੱਥੇ ਆਉਣ ਵਾਲੇ ਪਰਯਟਕਾਂ ਲਈ ਚਾਈਨੀਜ ਫੀਸ਼ਿੰਗ ਨੈਟ ਅਤੇ ਕਈ ਦੂਜੇ ਆਨੰਦਦਾਇਕ ਦà©à¨°à¨¿à¨¶à¨†à¨‚ ਦੇ ਨਾਲ ਇੱਕ ਸੱਚਾ ਸੱਦਾ ਹੈ।
ਕà©à©°à¨¬à¨²à©°à¨—à©€ ਦੇ ਮਾਡਲ ਵਿਲੇਜ ਪà©à¨°à¨¾à¨œà©ˆà¨•à¨Ÿ ਦੀ ਕਲਾ ਦੇ ਰੂਪ ਵਿੱਚ ਪੱਲà©à¨°à¨¥à©€ ਦੇ ਨੇੜਲੇ ਟਾਪੂ ਤੇ ਵੀ à¨à¨µà¨¿à©±à¨– ਵਿੱਚ ਕਈ ਦਿਲਚਸਪ ਦà©à¨°à¨¿à¨¶ ਅਤੇ ਗਤੀਵਿਧਿਆਂ ਸ਼à©à¨°à©‚ ਹੋ ਜਾਉਣ ਗਿਆ। ਇਸ ਵਿੱਚ ਕੋਈ ਸੰਦੇਹ ਨਹੀਂ ਹੈ ਕਿ ਇਹ ਤਟਵਰਤੀ ਬਸਤੀ ਪਿੰਡ ਵਾਸਿਆਂ ਦੀ ਸਧਾਰਣ ਅਤੇ à©™à©à¨¶à¨¹à¨¾à¨² ਆਜੀਵਿਕਾ ਦੀ ਇੱਕ ਆਕਰਸ਼ਕ à¨à¨¾à¨‚ਕੀ ਪà©à¨°à¨¸à¨¤à©à¨¤ ਕਰਦੀ ਹੈ ਅਤੇ ਇਸ ਸਥਾਨ ਦੀ ਪà©à¨°à¨¾à¨šà©€à¨¨ ਸਾੰਸਕà©à¨°à¨¿à¨¤à©€ ਅਤੇ ਧਰੋਹਰ ਦੇ ਬਾਰੇ ਵਿੱਚ ਵਿਸਤਾਰ ਨਾਲ ਦੱਸਦੀ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨® ਜੰਗਸ਼ਨ, ਇੱਥੋ ਲਗà¨à¨— 25 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗà¨à¨— 40 ਕਿਲੋਮੀਟਰ ਦੂਰ।