à¨à¨°à¨ªà©‚ਰ ਹਰਿਆਲੀ, ਉੱਚੀ-ਨੀਵੀਂ ਪਹਾੜਿਆਂ ਵਾਲੇ ਦà©à¨°à¨¿à¨¶, ਬਹà©à¨¤à©‡à¨°à©‡ ਸਰੋਵਰ ਅਤੇ ਹੈਰਾਨ ਕਰ ਦੇਣ ਵਾਲੇ à¨à¨°à¨¨à¨¿à¨†à¨‚ ਨਾਲ à¨à¨°à©€ ਵੇੱਲਾਰੀ ਮਲਾ ਉਹ ਆਦਰਸ਼ ਸਥਾਨ ਹੈ ਜਿੱਥੇ ਤà©à¨¸à©€ ਆਪਣੀ ਥਕਾਨ ਅਤੇ à¨à©±à¨œà¨¨à©±à¨¸ ਵਾਲੀ ਜਿੰਦਗੀ ਤੋ ਥੌੜਾ ਸਮਾਂ ਕੱਢ ਕੇ ਆਪਣੇ ਆਪ ਨੂੰ ਤਰੋਤਾਜਾ ਕਰ ਸਕਦੇ ਹੋ ਅਤੇ ਇੱਥੋ ਤਾਜੀ ਹਵਾ ਦਾ ਆਨੰਦ ਮਾਣ ਸਕਦੇ ਹੋ। ਚਾਲਿਯਾਰ ਨਦੀ ਦੀ ਇੱਕ ਸਹਾਇਕ ਨਦੀ ਕਾੰਜਿਰਪà©à¨¯à¨¾ ਪਥਰੀਲੇ ਰਸਤਿਆਂ ਤੋ ਹੋ ਕੇ ਲੰਘਦੀ ਹੈ ਅਤੇ ਆਪਣੇ ਮਾਰਗ ਵਿੱਚ ਕਈ ਸਥਾਨਾਂ ਤੇ à¨à¨°à¨¨à©‡ ਅਤੇ ਹੈਰਾਨ ਕਰ ਦੇਣ ਵਾਲੇ ਜਲਪà©à¨°à¨ªà¨¾à¨¤à¨¾à¨‚ ਦਾ ਨਿਰਮਾਣ ਕਰਦੀ ਹੈ। ਇਲਾਕੇ ਦੀ ਖà©à¨¬à¨¸à©à¨°à¨¤à©€ ਅਤੇ à¨à©‚ ਆਕà©à¨°à¨¿à¨¤à©€ ਟà©à¨°à©ˆà¨•à¨¿à©°à¨— ਕਰਨ ਵਾਲਿਆਂ ਲਈ ਸਵਰਗ ਹੈ ਅਤੇ ਨਾਲ ਹੀ ਸਾਰੀ ਉਮਰਾਂ ਦੇ ਲੋਕਾਂ ਲਈ ਇੱਕ ਆਦਰਸ਼ ਪਿਕਨਿਕ ਸਥਾਨ ਹੈ।
ਇਰਿੰਗਲ
ਇਰਿੰਗਲ ਦੇ ਇੱਕ ਪà©à¨°à¨¸à¨¿à©±à¨§ ਵੀਰ ਕà©à©°à¨œà¨²à©€ ਮਰੱਕਰ ਨੇ ਜਮੋਰਿਨ ਦੀ ਜਲਸੇਨਾ ਦਾ ਸੇਨਾਪਤੀ ਬਣ ਕੇ ਪà©à¨°à¨¤à¨—ਾਲਿਆਂ ਦੇ ਬੇੜਿਆਂ ਨੂੰ ਕੇਰਲ ਤੱਟ ਤੇ ਡੇਰਾ ਪਾਉਣ ਤੋ ਰੋਕਿਆ ਸੀ। ਜਮੋਰਿਨ ਦੀ ਸੇਨਾ ਦੇ ਇਸ ਬਹਾਦà©à¨° ਸੇਨਾਪਤੀ ਦਾ ਜਨਮ ਸਥਾਨ ਮੂਰਾਡੀ ਨਦੀ ਦੇ ਦੱਖਣ ਤੱਟ ਤੇ ਸਥਿਤ ਹੈ। ਅੱਜ ਕੇਰਲਵਾਸੀ ਆਪਣੇ ਇਸ ਵੀਰ ਨਾਯਕ ਦੀ ਆਪਣੀ à¨à©‚ਮੀ ਲਈ ਸੂਰਮਗਤੀ ਅਤੇ ਸੇਵਾ ਨੂੰ ਬੜੀ ਹੀ ਸ਼ਰਧਾ ਨਾਲ ਯਾਦ ਕਰਦੇ ਹਨ।
ਕà©à©°à¨œà¨²à©€ ਮਰੱਕਰ ਦੇ ਜਨਮ ਸਥਾਨ ਦੀ ਦੇਖà¨à¨¾à¨² ਅਤੇ ਸà©à¨°à©±à¨–ਿਆ ਦਾ ਜਿਮà©à¨¹à¨¾à¨‚ ਪà©à¨°à¨¾à¨¤à¨¤à¨µ ਵਿà¨à¨¾à¨— ਸੰà¨à¨¾à¨²à¨¦à¨¾ ਹੈ ਤਾਕਿ ਵਰਤਮਾਨ ਅਤੇ ਆਉਣ ਵਾਲੀ ਪੀੜਿਆਂ ਆਪਣੇ ਇਸ ਬਹਾਦà©à¨° ਪà©à©±à¨¤à¨° ਦਾ ਸਤਿਕਾਰ ਕਰਦੀਆਂ ਰਹਿਣ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਵਡਕਰਾ
- ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, ਜੋ ਕੋਯੀਕੋੜ ਸ਼ਹਿਰ ਤੋ ਲਗà¨à¨— 23 ਕਿਲੋਮੀਟਰ ਦੂਰ ਹੈ।