Trade Media
     

ਮਾਟੂਪੇੱਟੀ


ਆਨਾਮà©à©œà©€ ਚੋਟੀ ਦੇ ਨੇੜੇ ਵਸਿਆ ਮਾਟੂਪੇੱਟੀ, ਮà©à©°à¨¨à¨¾à¨° ਦੀ ਬਾਗਾਨਾਂ ਵਾਲੀ ਉੱਚੀ ਨੀਵੀਂ ਪਹਾੜਿਆਂ ਦੀ ਗੌਦ ਵਿੱਚ ਸਥਿਤ ਹੈ। ਮà©à©°à¨¨à¨¾à¨° ਦੇ ਪà©à¨°à¨¸à¨¿à©±à¨§ ਪਹਾੜੀ ਕਸਬੇ ਵਿੱਚ ਸਥਿਤ ਮਾਟੂਪੇੱਟੀ ਮà©à©°à¨¨à¨¾à¨° ਤੋ 13 ਕਿਲੋਮੀਟਰ ਦੂਰ ਹੈ ਅਤੇ 1700 ਮੀਟਰ ਦੀ ਉੱਚਾਈ ਤੇ ਸਥਿਤ ਹੈ ਜੋ ਕਿ ਕà©à¨¦à¨°à¨¤ ਦੇ ਪà©à¨°à©‡à¨®à¨¿à¨†à¨‚ ਲਈ ਇੱਕ ਵਰਦਾਨ ਹੈ।

ਮਾਟੂਪੇੱਟੀ ਵਿੱਚ ਮਨ ਨੂੰ ਛੂ ਲੈਣ ਵਾਲੇ ਕਈ ਮਨਮੋਹਕ ਸਥਾਨ ਹਨ। ਹਰੇ-ਭਰੇ ਚਾਹ ਦੇ ਬਗੀਚੇ ਅਤੇ ਉੱਚੇ ਨੀਵੇਂ ਘਾਹ ਦੇ ਮੈਦਾਨਾਂ ਦੇ ਇਲਾਵਾ ਮਾਟੂਪੇੱਟੀ ਦੇ ਕੋਲ ਫੈਲਿਆ ਹੋਇਆ ਸ਼ੋਲਾ ਜੰਗਲ ਟà©à¨°à©ˆà¨•à¨¿à©°à¨— ਲਈ ਉਪਯà©à¨•à¨¤ ਹੈ ਅਤੇ ਇਹ ਸਥਾਨ ਵਿਭਿੰਨ ਪà©à¨°à¨œà¨¾à¨¤à¨¿à¨†à¨‚ ਦੇ ਪੰਛਿਆਂ ਦਾ ਨਿਵਾਸ ਸਥਾਨ ਹੈ। ਇੱਥੇ à¨à¨°à¨¨à©‡ ਅਤੇ ਸਰੋਵਰ ਹਰ ਪਾਸੇ ਪਾਠਜਾਂਦੇ ਹਨ, ਜਿਨà©à¨¹à¨¾à¨‚ ਕਾਰਣ ਇਹ ਸਥਾਨ ਹੋਰ ਵੀ ਆਕਰਸ਼ਕ ਲੱਗਦਾ ਹੈ।

ਇੱਥੋ ਦੀ ਸà©à©°à¨¦à¨° à¨à©€à¨² ਅਤੇ ਮਾਟੂਪੇੱਟੀ ਦੇ ਡੈਮ, ਜੋ ਇੱਕ ਆਦਰਸ਼ ਪਿਕਨਿਕ ਸਥਾਨ ਵੀ ਹੈ, ਮਾਟੂਪੇੱਟੀ ਦੇ ਪà©à¨°à¨®à©à©±à¨– ਆਕਰਸ਼ਣ ਹਨ। ਜਿਲà©à¨¹à¨¾ ਪਰਯਟਨ ਵਿਕਾਸ ਪਰਿਸ਼ਦ ਜਾਂ ਡਿਸਟà©à¨°à¨¿à¨•à¨Ÿ ਟੂਰਿਜਮ ਪà©à¨°à¨®à©‹à¨¶à¨¨ ਕਾਉੰਸਿਲ (DTPC), ਇਡà©à©±à¨•à©€ ਦà©à¨µà¨¾à¨°à¨¾ ਮਾਟੂਪੇੱਟੀ ਡੈਮ ਵਿੱਚ ਬੋਟਿੰਗ ਦੀ ਸà©à¨µà¨¿à¨§à¨¾ ਦਿੱਤੀ ਜਾਂਦੀ ਹੈ। ਕਿਰਾਠਤੇ ਸਪੀਡ ਲਾਂਚ, ਸਲੋ ਸਪੀਡਬੋਟ ਅਤੇ ਮੋਟਰਬੋਟ ਮਿੱਲ ਜਾਂਦੀ ਹੈ। ਨੇੜੇ ਦੇ ਹੋਰ ਵੇਖਣ ਵਾਲੇ ਸਥਾਨਾਂ ਵਿੱਚ ਮਨਮੋਹਕ ਕà©à©°à¨¡à¨²à¨¾ ਚਾਹ ਬਾਗਾਨ ਅਤੇ ਕà©à©°à¨¡à¨²à¨¾ à¨à©€à¨² ਹੈ।

ਇੰਡੋ-ਸਵਿਸ ਪਸ਼ੂਧਨ ਪà©à¨°à¨¾à¨œà©ˆà¨•à¨Ÿ ਦà©à¨µà¨¾à¨°à¨¾ ਸੰਚਾਲਿੱਤ ਡੇਅਰੀ ਫਾਰਮ, ਮਾਟੂਪੇੱਟੀ ਦੇ ਪà©à¨°à¨®à©à©±à¨– ਆਕਰਸ਼ਣਾ ਵਿੱਚੋ ਇੱਕ ਹੈ। ਵੱਧ ਦà©à©±à¨§ ਦੇਣ ਵਾਲੀ ਕਈ ਨਸਲਾਂ ਦੀ ਗਾਵਾਂ ਵਾਲਾ ਇਹ ਡੇਅਰੀ ਫਾਰਮ ਆਪਣੇ ਆਪ ਵਿੱਚ ਵਿਲੱਖਣ ਹੈ।

ਇੱਥੇ ਪਹà©à©°à¨šà¨£ ਲਈ :
  • ਸੜਕ ਦà©à¨µà¨¾à¨°à¨¾ : ਮਾਟੂਪੇੱਟੀ, ਮà©à©°à¨¨à¨¾à¨° ਤੋ ਬਸ 13 ਕਿਲੋਮੀਟਰ ਦੂਰੀ ਤੇ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨®, ਮà©à©°à¨¨à¨¾à¨° ਤੋ ਲਗਭਗ 130 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਮà©à©°à¨¨à¨¾à¨° ਤੋ ਲਗਭਗ 110 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia