ਇਹ ਖੇਤਰ ਕੇਰਲ ਦਾ ਪà©à¨°à¨®à©à©±à¨– ਚਾਵਲ à¨à©°à¨¡à¨¾à¨° ਹੈ ਜਿੱਥੇ ਦੂਰ ਤਕ ਫੈਲੇ ਹੋਠਹਰੇ à¨à¨°à©‡ à¨à©‹à¨¨à©‡ ਦੇ ਖੇਤਾਂ ਅਤੇ ਕਰਾਮਾਤੀ ਬੈਕਵਾਟਰ ਦਾ ਮਿਲਾਪ ਕà©à¨ ਅà¨à©à©±à¨²à©‡ ਦà©à¨°à¨¿à¨¶ ਬਣਾਉੰਦਾ ਹੈ ।
ਕੇਰਲ ਦੇ ਚਾਵਲ ਦਾ ਕਟੋਰਾ ਆਖੇ ਜਾਉਣ ਵਾਲੇ ਕà©à©±à¨Ÿà©°à¨¨à¨¾à¨¡ ਦੇ ਨਿਵਾਸੀ ਕਿਸਾਨ ਜਮਾਤ ਦੇ ਲੋਕ ਹਨ ਜਿਨà©à¨¹à¨¾à¨‚ ਨੂੰ ਆਪਣੀ à¨à©à¨—ੋਲਿਕ ਕà©à¨¦à¨°à¨¤ ਨਾਲ ਬਹà©à¨¤ ਹੀ ਲਗਾਵ ਹੈ। ਸਮà©à©°à¨¦à¨° ਤੱਲ ਦੇ ਥੱਲੇ (4 ਤੋ 10 ਫà©à©±à¨Ÿ) ਦੀ ਜ਼ਮੀਨ ਤੇ ਖੇਤੀ ਕਰਨ ਲਈ ਪà©à¨°à¨¸à¨¿à©±à¨§ ਕà©à©±à¨Ÿà©°à¨¨à¨¾à¨¡ ਦੇ ਇਲਾਕੇ ਦਾ ਆਪਣਾ ਇੱਕ ਵੱਖ ਹੀ ਸਮਾਜਕ - ਸà¨à¨¿à¨†à¨šà¨¾à¨°à¨• ਸਥਾਨ ਹੈ। ਕੇਰਲ ਦੇ ਚਾਰ ਮà©à©±à¨– ਦਰਿਆ – ਪੰਬਾ, ਮੀਨਾਚਿਲ, ਅਚੰਕੋਵਿਲ ਅਤੇ ਮਣਿਮਲਾ ਇਸੇ ਖੇਤਰ ਤੋ ਹੋ ਕੇ ਵਗਦੀਆਂ ਹਨ।
ਕà©à©±à¨Ÿà©°à¨¨à¨¾à¨¡ ਤੱਕ ਰਾਸ਼ਟਰੀ ਰਾਜਮਾਰਗ - 47 ਤੇ ਸਥਿਤ ਸਥਾਨਾਂ ਤੋ ਪਹà©à©°à¨šà¨¿à¨† ਜਾ ਸਕਦਾ ਹੈ। ਇਹਨਾਂ ਸਥਾਨਾਂ ਵਿੱਚ ਸ਼ਾਮਲ ਹਨ - ਆਲਾਪà©à¨¯à¨¾ ਜਿਲà©à¨¹à©‡ ਵਿੱਚ ਹਰਿੱਪਾੜ ਤੋ ਲੈ ਕੇ ਆਲਾਪà©à¨¯à¨¾ ਸ਼ਹਿਰ ਤੱਕ ਅਤੇ ਤਿਰੂਵੱਲਾ ਅਤੇ ਚੰਗਨਾਸ਼ੇਰੀ ਅਜਿਹੇ ਸਥਾਨ ਤੋਂ ਜੋ ਕਿ ਕੌਟਯਮ ਜਿਲà©à¨¹à©‡ ਤੋ ਹੋ ਕੇ ਨਿਕਲਣ ਵਾਲੇ ਮੇਨ ਸੇੰਟਰਲ ਰੋਡ (MC) ਤੇ ਸਥਿਤ ਹਨ
ਕà©à©±à¨Ÿà©°à¨¨à¨¾à¨¡ ਤੱਕ ਪਹà©à©°à¨šà¨£ ਲਈ ਸੱਠਤੋ ਪà©à¨°à¨¸à¨¿à©±à¨§ ਮਾਰਗ ਹੈ ਆਲਾਪà©à¨¯à¨¾ - ਚੰਗਨਾਸ਼ੇਰੀ ਸੜਕ। ਇਹ ਸੜਕ ਕà©à©±à¨Ÿà©°à¨¨à¨¾à¨¡ ਦੇ ਮà©à©±à¨– ਇਲਾਕਿਆਂ ਤੋ ਹੋ ਕੇ ਨਿਕਲਦੀ ਹੈ ਅਤੇ ਇਹ ਪਰਯਟਕਾਂ ਨੂੰ ਕà©à©±à¨Ÿà©°à¨¨à¨¾à¨¡ ਦੇ ਰੋਜਾਨਾ ਦੇ ਜੀਵਨ ਨੂੰ ਵੇਖਣ ਦਾ ਅਵਸਰ ਪà©à¨°à¨¦à¨¾à¨¨ ਕਰਦੀ ਹੈ। ਕà©à©±à¨Ÿà©°à¨¨à¨¾à¨¡ ਆਉਣ ਵਾਲੇ ਪਰਯਟਕਾਂ ਲਈ ਸੱਠਤੋ ਵਧੀਆ ਗੱਲ ਇਹ ਹੈ ਕਿ ਉਹ ਆਲਾਪà©à¨¯à¨¾-ਚੰਗਨਾਸ਼ੇਰੀ ਸੜਕ ਦੇ ਦੋਨੋ ਪਾਸੇ ਉਤਰ ਕੇ ਉਹਨਾਂ ਪਿੰਡਾਂ ਤੱਕ ਪਹà©à©°à¨šà¨¿à¨† ਜਾ ਸਕਦਾ ਹੈ ਜਿਨà©à¨¹à¨¾à¨‚ ਵਿੱਚ ਜਿਆਦਾਤਰ ਕਿਸਾਨ ਵਸਦੇ ਹਨ। ਫਸਲ ਦੀ ਕਟਾਈ ਦੇ ਦਿਨਾਂ ਵਿੱਚ ਨਾਰੀਅਲ ਦੇ à¨à©à¨°à¨®à©à©±à¨Ÿà¨¿à¨†à¨‚ ਨਾਲ ਸੱਜੇ ਦੂਰ ਦੂਰ ਤੱਕ ਫੈਲੇ à¨à©‹à¨¨à©‡ ਦੇ ਖੇਤਾਂ ਦੀ ਕਟਾਈ ਸਬੰਧੀ ਪਾਰੰਪਰਿਕ ਕਿਸਾਨੀ ਕਾਰਜਾਂ ਵਿੱਚ ਰà©à©±à¨à©‡ ਰਹਿੰਦੇ ਹਨ। ਸਵੇਰੇ ਸਵੇਰੇ, ਇੱਕ ਪਾਸੇ ਔਰਤਾਂ ਆਪਣੇ ਖਾਣੇ ਦੇ ਡੱਬੇ ਅਤੇ ਦਾਤਰੀ ਲੈ ਕੇ ਖੇਤਾਂ ਵੱਲ ਜਾਂਦੀਆ ਹੋਇਆ ਵਿਖਾਈ ਦਿੰਦੀਆ ਹਨ, ਉਥੇ ਦੂਜੇ ਪਾਸੇ ਪà©à¨°à¨¶ ਖੇਤ ਵਾਹà©à©°à¨¦à©‡, ਬੀਜ ਸà©à©±à¨Ÿà¨¦à©‡ ਹੋà¨, ਘਾਹ-ਫੂਸ ਸਾਫ ਕਰਦੇ ਜਾਂ ਪਾਣੀ ਦਾ ਰà©à©±à¨– ਬਦਲਦੇ ਹੋਠਵੇਖੇ ਜਾਂਦੇ ਹਨ।
ਕà©à©±à¨Ÿà©°à¨¨à¨¾à¨¡ ਦਾ ਇਲਾਕਾ ਪੰਛਿਆਂ ਦੀ ਅਬਾਦੀ ਦੇ ਮਾਮਲੇ ਵਿੱਚ ਵੀ ਬਹà©à¨¤ ਧਨੀ ਹੈ। ਇੱਥੇ ਤà©à¨¹à¨¾à¨¨à©‚à©° à¨à©‹à¨¨à©‡ ਦੇ ਖੇਤਾਂ ਵਿੱਚ, ਖਾਸਕਰ ਜਦੋ à¨à©‹à¨¨à©‡ ਦੀ ਖਿੜਦੀ ਹੋਈ ਕਲੀ ਲੱਗੀ ਹà©à©°à¨¦à©€ ਹੈ, ਮੰਡਰਾਉੰਦੇ ਤੋਤਿਆਂ ਦੇ à¨à©à©°à¨¡ ਬਹà©à¨¤ ਹੀ ਅਸਾਨੀ ਨਾਲ ਦਿੱਖ ਜਾਉਣਗੇਂ। ਜਦੋ ਕਦੀ ਤà©à¨¸à©€ ਅਸਮਾਨ ਵਿੱਚ ਕਾਲੇ ਕੰਬਲ ਨੂੰ ਚੱਲਦੇ ਹੋਠਵੇਖੋ, ਤਾਂ ਹੈਰਾਨ ਨਾ ਹੋਵੋ। ਕੋਲ ਆਉਣ ਤੇ ਤà©à¨¸à©€ ਪਾਓਗੇ ਕਿ ਇਹ ਵੀ ਪੰਛਿਆਂ ਦਾ ਕੋਈ ਸੰਘਣਾ à¨à©à©°à¨¡ ਹੈ। ਤà©à¨¸à©€ ਇੱਥੇ ਕà©à©±à¨Ÿà©°à¨¨à¨¾à¨¡ ਅਤੇ ਨੇੜਲੇ ਬੈਕਵਾਟਰ ਅਤੇ ਵੇੰਬੰਨਾਡ ਵਿੱਚ à¨à©±à¨Ÿà¨•à¨£ ਵਾਲੇ ਬਰਤੀ ਪੰਛਿਆਂ ਨੂੰ ਵੀ ਵੇਖ ਸਕਦੇ ਹੋ।
ਜਦੋ ਪਿੰਡ ਵਿੱਚ ਘà©à©±à¨®à¨£ ਜਾਓ, ਉਦੋ ਕà©à©±à¨Ÿà©°à¨¨à¨¾à¨¡ ਵਿੱਚ ਫੈਲੀ ਹੋਈ ਪਾਣੀ ਦੇ ਉਹਨਾਂ ਬਹà©à¨¤à©‡à¨°à©‡ ਦਰਿਆਵਾਂ ਨੂੰ ਵੇਖਣਾ ਨਾ à¨à©à©±à¨²à©‹ ਜਿਨà©à¨¹à¨¾à¨‚ ਦੇ ਕਿਨਾਰੇ ਤੇ ਹਵਾ ਵਿੱਚ ਲਹਿਰਾਉੰਦੇ ਕà©à¨°à¨®à¨¬à©±à¨§ ਨਾਰੀਅਲ ਦੇ ਰà©à©±à¨– ਹà©à©°à¨¦à©‡ ਹਨ। ਦਿਨੇਂ ਇਹ ਦਰਿਆ ਕਈ ਤਰà©à¨¹à¨¹à¨¾à¨‚ ਦੀ ਕਿਰਿਆਵਾਂ ਦਾ ਕੇੰਦਰ ਬਣ ਜਾਂਦੇ ਹਨ। ਕਿਸ਼ਤਿਆਂ ਤੇ ਫੇਰੀ ਲਾਉਣ ਵਾਲੇ ਹà©à©°à¨¦à©‡ ਹਨ ਜੋ ਇਹਨਾਂ ਦਰਿਆਵਾਂ ਦੇ ਤੱਟ ਤੇ ਸਬਜੀ, ਕਰਿਆਨੇ ਦਾ ਸਮਾਨ ਅਤੇ ਮੱਛਿਆਂ ਆਦਿ ਘਰੇਲੂ ਵਰਤੋ ਵਾਲਿਆਂ ਚੀਜਾਂ ਵੇਚਦੇ ਹਨ। ਇੱਥੇ ਤà©à¨¹à¨¾à¨¨à©‚à©° ਕੇੱਟà©à¨µà©±à¨²à¨® ਕਹਿਲਾਉਣ ਵਾਲੀ ਵੱਡੀ ਵੱਡੀ ਦੇਸੀ ਕਿਸ਼ਤਿਆਂ ਵੀ ਵੇਖਣ ਨੂੰ ਮਿੱਲ ਜਾਉਣ ਗਿਆਂ, ਜਿਨà©à¨¹à¨¾à¨‚ ਉੱਤੇ ਨਾਰੀਅਲ ਦੇ ਛਿੱਲਕੇ, ਚਾਵਲ ਆਦਿ ਲੱਦੇ ਹà©à©°à¨¦à©‡ ਹਨ, ਜਿਨà©à¨¹à¨¾à¨‚ ਨੂੰ ਨੇੜਲੇ ਬਜਾਰਾ ਵਿੱਚ ਲੈ ਜਾ ਕੇ ਵੇਚਿਆ ਜਾਂਦਾ ਹੈ। ਕà©à©±à¨Ÿà©°à¨¨à¨¾à¨¡ ਦੇ ਬੈਕਵਾਟਰ ਦੀ ਸੱਠਤੋ ਕਮਾਲ ਦੀ ਚੀਜ ਹੈ ਬੱਤਖਾਂ, ਜੋ ਵੱਡੇ ਵੱਡੇ à¨à©à©°à¨¡à¨¾à¨‚ ਵਿੱਚ ਉੱਚੀ ਆਵਾਜ ਵਿੱਚ ਕਲੋਲ ਕਰਦੇ ਹੋਈ ਬੈਕਵਾਟਰ ਵਿੱਚ ਚੱਲਦੀਆ ਹਨ ਅਤੇ ਛੋੜੀ ਛੋੜੀ ਕਿਸ਼ਤਿਆਂ ਤੇ ਬੈਠੇ ਵਿਅਕਤੀ ਉਹਨਾਂ ਨੂੰ ਚਰਵਾਉੰਦੇ ਹਨ। ਬੈਕਵਾਟਰ ਵਿੱਚ ਤà©à¨¹à¨¾à¨¨à©‚à©° ਜਲ ਖੇਡਾਂ ਕਰਦੇ ਹੋਠਲੋਕ ਵੀ ਵਿਖਾਈ ਦੇ ਸਕਦੇ ਹਨ। ਲੋਕ ਪਾਣੀ ਵਿੱਚ ਗੋਤਾਖੋਰੀ ਕਰਕੇ ਡੂੰਘਾਈ ਤੋ ਲਾਈਮ ਸ਼ੇਲ ਇੱਕਠੇ ਕਰਦੇ ਹਨ ਅਤੇ ਆਪਣੇ ਪਾਰੰਪਰਿਕ ਜਾਲਾਂ ਅਤੇ ਓੱਟਲ ਕਹਿਲਾਉਣ ਵਾਲੀ ਗੰਨੇ ਦੀ ਟੋਕਰੀ ਦੀ ਮਦਦ ਨਾਲ ਮੱਛਿਆਂ ਫੜਦੇ ਹਨ।
ਜੇ ਤà©à¨¹à¨¾à¨¡à©€ ਦਿਲਚਸਪੀ ਕà©à¨ ਸਥਾਨਿਕ ਵਿਅੰਜਨਾਂ ਵਿੱਚ ਹੈ ਤਾਂ ਤà©à¨¸à©€ ਸੜਕਾਂ ਦੇ ਕਿਨਾਰੇ ਪਾਰੰਪਰਿਕ ਢਾਬਿਆਂ ਤੇ ਰà©à©±à¨• ਸਕਦੇ ਹੋ ਜੋ ਬੈਕਵਾਟਰ ਦੀ ਮੱਛਿਆਂ ਅਤੇ ਟਪਿਓਕਾ ਤੋ ਰਣੇ ਵਿਅੰਜਨਾਂ ਲਈ ਪà©à¨°à¨¸à¨¿à©±à¨§ ਹਨ। ਤਾੜੀ (ਟੋਢੀ), ਇੱਕ ਪà©à¨°à¨¸à¨¿à©±à¨§ ਕà©à¨¦à¨°à¨¤à©€ ਤਰੀਕੇ ਨਾਲ ਕੱਢਿਆ ਪੇਅ ਪਦਾਰਥ ਹੈ, ਜੋ ਇੱਥੇ ਕਾਫੀ ਮਾਤਰਾ ਵਿੱਚ ਉਪਲਬਧ ਹੈ ਅਤੇ ਇਸ ਦੀ ਵਿਸ਼ੇਸ਼ਤਾਵਾਂ ਲਈ ਕਈ ਲੋਕਾਂ ਦà©à¨µà¨¾à¨°à¨¾ ਇਸ ਦਾ ਅਨੰਦ ਮਾਣਿਆ ਜਾਂਦਾ ਹੈ।
ਜੇ ਤà©à¨¸à©€ ਕਿਰਾਠਦੀ ਕਿਸ਼ਤੀ ਲੈੰਦੇ ਹੋ, ਤਾਂ ਤà©à¨¹à¨¾à¨¡à©‡ ਲਈ ਕà©à©±à¨Ÿà©°à¨¨à¨¾à¨¡ ਦੀ ਯਾਤਰਾਂ ਹੋਰ ਵੱਧ ਦਿਲਚਸਪ ਹੋ ਸਕਦੀ ਹੈ। ਤà©à¨¸à©€ ਆਲਾਪà©à¨¯à¨¾ ਦੇ KSRTC ਬੱਸ ਸਟੈੰਡ ਦੇ ਨੇੜਲੇ ਸਰਕਾਰੀ ਅਤੇ ਪਰਾਈਵੇਟ ਸੰਚਾਲਕਾਂ ਦà©à¨µà¨¾à¨°à¨¾ ਸੰਚਾਲਿੱਤ ਮੋਟਰਬੋਟ ਜਾਂ ਹਾਉਸਬੋਟ ਵੀ ਕਿਰਾਠਤੇ ਲੈ ਸਕਦੇ ਹੋ ਜਾਂ ਫੇਰ ਇਹਨਾਂ ਨੂੰ ਆਲਾਪà©à¨¯à¨¾ - ਚੰਗਨਾਸ਼ੇਰੀ ਰੋਡ ਤੇ ਸਥਿਤ ਕਿਡੰਗਰਾ ਤੋ ਵੀ ਲਿਆ ਜਾ ਸਕਦਾ ਹੈ। ਨੇਡà©à¨®à©à¨¡à©€, ਕਾਵਾਲਮ, ਚੰਪੱਕà©à¨²à¨® ਆਦਿ ਕà©à©±à¨Ÿà©°à¨¨à¨¾à¨¡ ਇਲਾਕੇ ਦੇ ਹੋਰ ਵੇਖਣ ਵਾਲੇ ਸਥਾਨ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ, ਨੇਡà©à¨®à©à¨¬à¨¾à¨¶à©‡à¨°à¨¿, ਆਲਾਪà©à¨¯à¨¾ ਤੋ ਲਗà¨à¨— 85 ਕਿਲੋਮੀਟਰ ਦੂਰ।