ਕੇਰਲ ਦਾ ਚਾਵਲ ਦਾ ਕਟੋਰਾ ਕਹਿਲਾਉਣ ਵਾਲੇ ਕà©à©±à¨Ÿà©°à¨¨à¨¾à¨¡ ਵਿੱਚ ਸਥਿਤ Q S T ਅਤੇ R ਬਲਾਕ ਕਾਯਲ (ਬੈਕਵਾਟਰ) ਹੋਲੈੰਡ ਦੇ ਪà©à¨°à¨¸à¨¿à©±à¨§ ਡਾਈਕ ਦੀ ਯਾਦ ਦਵਾਉੰਦੇ ਹਨ। ਇੱਥੇ ਸਮà©à©°à¨¦à¨° ਤੱਲ ਤੋ ਚਾਰ ਤੋ ਦਸ ਫà©à©±à¨Ÿ ਥੱਲੇ ਖੇਤੀ ਅਤੇ ਮਾਨਵ ਬਸਾਵ ਦਾ ਸੰà¨à©±à¨µ ਹੋਣਾ, ਖੇਤੀ ਦੀ ਦੇਸੀ ਖੇਤੀਬਾੜੀ ਇੰਜੀਨੀਅਰਿੰਗ ਦਾ ਸ਼ਾਨਦਾਰ ਉਦਾਹਰਣ ਹੈ। ਇਸ ਦੇ ਲਈ ਬੈਕਵਾਟਰ ਤੋ ਵੱਡੇ ਪੈਮਾਨੇ ਤੇ à¨à©‚ਮੀ ਨੂੰ ਵਾਪਿਸ ਕੱਢਿਆ ਗਿਆ ਸੀ ਅਤੇ ਫੇਰ ਇਸਨੂੰ ਡਾਈਕ ਨਾਲ ਘੇਰਿਆ ਗਿਆ ਸੀ। ਛà©à©±à¨Ÿà¨¿à¨†à¨‚ ਵਿੱਚ ਇੱਥੋ ਦੇ ਦਰਿਆਵਾਂ ਵਿੱਚ ਜਲਵਿਹਾਰ ਕਰਨਾ ਇੱਕ ਯਾਦਗਾਰ ਨਜਾਰਾ ਹà©à©°à¨¦à¨¾ ਹੈ।
ਕà©à©±à¨Ÿà©°à¨¨à¨¾à¨¡ ਕੇਰਲ ਦਾ ਸੱਠਤੋ ਸੋਹਣਾ ਬੈਕਵਾਟਰ ਹੈ। ਸਨੇਕਬੋਟ ਦੀ ਦੌੜ ਅਤੇ ਚਾਵਲ ਦੀ ਕਿਸ਼ਤਿਆਂ ਅਤੇ ਹਾਉਸਬੋਟ ਕਰੂਜ਼ ਸੱਠਤੋ ਵੱਧ ਇੱਥੇ ਹੀ ਹà©à©°à¨¦à©€à¨† ਹਨ। ਕੇਰਲ ਵਿੱਚ ਕਿਸ਼ਤੀ ਚਲਾਉਣ ਯੋਗ ਬੈਕਵਾਟਰ ਦਾ ਨੇਟਵਰਕ 900 ਕਿਲੋਮੀਟਰ ਤੱਕ ਫੈਲਿਆ ਹੋਇਆ ਹੈ। ਤਾੜ ਅਤੇ ਨਾਰੀਅਲ ਦੇ à¨à©à©±à¨°à¨®à©à©±à¨Ÿà¨¾à¨‚ ਤੋ ਘਿਰੇ ਇਹ ਸ਼ਾਂਤ ਜਲਮਾਰਗ ਅਤੇ à¨à©‹à¨¨à©‡ ਦੇ ਖੇਤ ਪੇੰਡੂ ਜੀਵਨ ਦੀ ਅਨੌਖੀ à¨à¨²à¨• ਪà©à¨°à¨¸à¨¤à©à¨¤ ਕਰਦੇ ਹਨ।
ਇੱਥੇ ਪਹà©à©°à¨šà¨£ ਲਈ :
QST ਅਤੇ R ਬਲਾਕ ਕਾਯਲ ਤੱਕ ਆਲਾਪà©à¨¯à¨¾ ਤੋ ਕਿਸ਼ਤੀ ਜਾਂ ਬੋਟ ਦà©à¨µà¨¾à¨°à¨¾ (ਮੋਟਰਬੋਟ ਤੋ 1.30 ਘੰਟੇ ਅਤੇ ਸਪੀਡ ਬੋਟ ਤੋ 30 ਮਿੰਟ ਲੱਗਦੇ ਹਨ) ਪਹà©à©°à¨šà¨¿à¨† ਜਾ ਸਕਦਾ ਹੈ।
- ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਆਲਾਪà©à¨¯à¨¾ ਤੋ ਲਗà¨à¨— 85 ਕਿਲੋਮੀਟਰ ਦੂਰ।