ਸਥਾਨ : ਕੋਯੀਕੋੜ ਸ਼ਹਿਰ ਤੋ ਲਗà¨à¨— 16 ਕਿਲੋਮੀਟਰ ਦੂਰ।
ਕੋਯੀਕੋੜ ਦੇ ਲੋਕਾਂ ਲਈ ਇਹ ਸਮà©à©°à¨¦à¨°à©€ ਤੱਟ ਤੇ ਚਟਾਨਾਂ ਨਾਲ ਘਿਰਿਆ ਹੋਇਆ ਸਥਾਨ ਕੱਪੱਕਡਵੂ ਹੈ। ਪਰਯਟਕਾਂ ਲਈ ਇਹ ਕੇਰਲ ਦਾ ਇੱਕ ਬਹà©à¨¤ ਹੀ ਆਕਰਸ਼ਕ ਸਮà©à©°à¨¦à¨° ਤੱਟ ਹੈ। ਇਤਿਹਾਸਕ ਅਤੇ à¨à©‚ਗੋਲਿਕ ਪਾਠਾਂ ਵਿੱਚ ਕਾੱਪਾੜ ਨੂੰ ਮਾਲਾਬਾਰ ਤੱਟ ਦੇ ਰੂਪ ਵਿੱਚ ਉੱਲੇਖਿਤ ਕੀਤਾ ਗਿਆ ਹੈ। ਇੱਥੇ ਅੱਜ ਤੋ 501 ਸਾਲ ਪਹਿਲਾਂ ਜਦੋ ਪà©à¨°à¨¤à¨—ਾਲੀ ਨਾਵਿਕ ਵਾਸਕੋ ਡੀ ਗਾਮਾ (1460-1542) ਆਪਣੇ 170 ਲੋਕਾਂ ਨਾਲ ਜਹਾਜ ਤੋ ਉੱਤਰਿਆ ਸੀ, ਉਦੋ à¨à¨¾à¨°à¨¤ ਅਤੇ ਯੂਰੋਪ ਦੇ ਵਿੱਚ ਸਮਾਜਕ - ਸਿਆਸੀ ਰਿਸ਼ਤੇ ਦਾ ਨਵਾਂ ਪੰਨਾ ਸ਼à©à¨°à©‚ ਹੋਇਆ ਸੀ।
ਮਾਲਾਬਾਰ ਦੇ ਮਸਾਲੇ ਅਤੇ ਉਸਦੀ ਰਿੱਧੀ ਨੇ ਸੱਠਤੋ ਪਹਿਲਾਂ ਅਰਬ, ਫਿਨੀਸ਼ਿਅਨ, ਯੂਨਾਨੀ, ਰੋਮਨ, ਪà©à¨°à¨¤à¨—ਾਲੀ, ਡਚ ਅਤੇ ਅੰਗà©à¨°à©‡à¨œà©€ ਵਪਾਰਿਆਂ ਦਾ ਧਿਆਨ ਕੇਰਲ ਵੱਲ ਖਿੱਚਿਆ ਸੀ। ਕਾੱਪਾੜ ਵਿੱਚ ਕਈ ਸਾਰੇ ਯਾਤਰਿਆਂ ਦਾ ਆਗਮਨ ਹੋਇਆ। ਕੋਯੀਕੋੜ ਉਦੋ ਮਾਲਾਬਾਰ ਦਾ ਇੱਕ ਅਹਿਮ ਕੇੰਦਰ ਸੀ ਅਤੇ ਇਸ ਧਨੀ ਖੇਤਰ ਤੇ ਸ਼ਾਸਨ ਕਰਨ ਵਾਲਾ ਜਮੋਰਿਨ ਇੱਕ ਸ਼ਕਤੀਸ਼ਾਲੀ ਅਤੇ ਸਮà¨à¨¦à¨¾à¨° ਸ਼ਾਸਕ ਸੀ। à¨à¨²à©‡ ਹੀ ਪà©à¨°à¨¤à¨—ਾਲਿਆਂ ਦਾ ਕੋਯੀਕੋੜ ਵਿੱਚ ਸਵਾਗਤ ਕੀਤਾ ਗਿਆ ਸੀ, ਪਰ ਉਹਨਾਂ ਨੂੰ ਜਮੋਰਿਨ ਤੋ ਵੱਧ ਮਹਤੱਵ ਨਹੀਂ ਦਿੱਤਾ ਜਾਂਦਾ ਸੀ। ਸ਼ਾਇਦ ਇਹੀ ਕਾਰਣ ਸੀ ਕਿ ਪà©à¨°à¨¤à¨—ਾਲਿਆਂ ਨੇ ਆਪਣਾ ਕੇੰਦਰ ਬਦਲ ਕੇ ਕੋਚੀ ਅਤੇ ਦੱਖਣ ਵੱਲ ਕੋੱਲਮ ਕਰ ਲਿਆ ਸੀ।
ਅੱਜ ਆਪਣੀ ਕਹਾਣੀ ਸà©à¨¨à¨¾à¨‰à¨£ ਲਈ ਕਾੱਪਾੜ ਵਿੱਚ ਕੇਵਲ ਪੱਥਰਾਂ ਦਾ ਛੋਟਾ ਜਿਹਾ ਸਮਾਰਕ ਹੀ ਰਹਿ ਗਿਆ ਹੈ। ਨੇੜਲੀ ਚਟਾਨਾਂ ਵਿੱਓ ਇੱਕ ਪà©à¨°à¨¾à¨£à¨¾à¨‚ ਮੰਦਰ ਹੈ, ਜੋ 800 ਸਾਲ ਪà©à¨°à¨¾à¨£à¨¾ ਮੰਨਿਆ ਜਾਂਦਾ ਹੈ।
ਸਮà©à©°à¨¦à¨° ਤੱਟ ਤੇ ਵਸਿਆ ਇਹ ਛੋਟਾ ਜਿਹਾ ਸ਼ਹਿਰ ਪਰਯਟਕਾਂ ਦਾ ਮਨ ਮੋਹ ਲੈੰਦਾ ਹੈ। ਕਾੱਪਾੜ ਪਹà©à©°à¨šà¨£ ਦਾ ਸੱਠਤੋ ਵਧੀਆ ਰੱਸਤਾ, ਬੈਕਵਾਟਰ ਹਨ। ਸਾਫ ਅਤੇ à¨à©€à©œ-à¨à¨¾à©œ ਤੋ ਦੂਰ ਕੋਯੀਕੋੜ ਦੇ ਬੈਕਵਾਟਰ ਤà©à¨¹à¨¾à¨¡à©‡ ਲਈ ਯਾਦਗਾਰ ਇਹਸਾਸ ਹਨ। ਕੋਰੱਪà©à¨¯à¨¾ ਦਰਿਆ ਤੋ ਹੋ ਕੇ ਬੈਕਵਾਟਰ ਦੇ ਮਾਰਗ ਤੋ ਤà©à¨¸à©€ ਇਸ ਤੱਟ ਤੱਕ ਪਹà©à©°à¨š ਸਕਦੇ ਹੋ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਲਗਪਗ 16 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕਰੀਪà©à¨°à¨¾ ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, ਕੋਯੀਕੋੜ ਸ਼ਹਿਰ ਤੋ 23 ਕਿਲੋਮੀਟਰ ਦੂਰ।