ਸਥਾਨ : ਤà©à¨°à¨¿à¨¶à©‚ਰ ਤੋ ਅਤਿਰੱਪੱਲੀ 63 ਕਿਲੋਮੀਟਰ ਅਤੇ ਵਾਯਾਚਲ 68 ਕਿਲੋਕੀਟਰ ਹੈ।
ਸ਼ੋਲਯਾਰ ਜੰਗਲ ਸ਼à©à¨°à©‡à¨£à¨¿à¨†à¨‚ ਦੇ ਕਿਨਾਰੇ ਸਥਿਤ ਕà©à¨¦à¨°à¨¤à©€ ਦà©à¨°à¨¿à¨¶à¨†à¨‚ ਨਾਲ à¨à¨°à©‡ ਅਤਿਰੱਪੱਲੀ ਅਤੇ ਵਾਯਾਚਲ ਇੱਕ ਦੂਜੇ ਤੋ 5 ਕਿਲੋਮੀਟਰ ਦੀ ਦੂਰੀ ਤੇ ਥਿਤ ਹਨ। ਅਤਿਰੱਪੱਲੀ à¨à¨°à¨¨à¨¾ 80 ਮੀਟਰ ਥੱਲੇ ਛਾਲ ਮਾਰ ਕੇ ਚਾਲਾਕà©à¨¡à©€ ਦਰਿਆ ਵਿੱਚ ਜਾ ਕੇ ਮਿੱਲ ਜਾਂਦਾ ਹੈ। ਵਾਯਾਚਲ ਵੀ ਚਾਲਾਕà©à¨¡à©€ ਦਰਿਆ ਦਾ ਹਿੱਸਾ ਹੈ। ਹਰੇ à¨à¨°à©‡ ਜੰਗਲਾਂ ਅਤੇ ਪਥਰੀਲੇ ਇਲਾਕੇ ਵਾਲੀ à¨à©‚ਮੀ ਵਿੱਚ ਦੋਨੋ à¨à¨°à¨¨à©‡ ਦੀ ਠੰਡੇ ਵਾਸ਼ਪ ਵਿੱਚ ਲਪੇਟੀ ਹੋਈ ਜੱਲ ਧਾਰਾਵਾਂ ਨੂੰ ਉੱਚਾਈ ਤੋ ਥੱਲੇ ਢਿੱਗਦੇ ਹੋਠਵੇਖਣਾ ਪਰਯਟਕਾਂ ਲਈ ਇੱਕ ਅਨੌਖਾ ਅਨà©à¨à©±à¨µ ਹੈ।
ਇੱਥੇ ਪਹà©à©°à¨šà¨£ ਲਈ :
ਇੱਕ ਵਧੀਆ ਮੋਟਰੇਬਲ ਸੜਕ ਤà©à¨¹à¨¾à¨¨à©‚à©° ਕੋਚੀ ਜਾਂ ਤà©à¨°à¨¿à¨¶à©‚ਰ ਸ਼ਹਿਰਾਂ ਦੇ ਵਾਯਾਚਲ ਅਤੇ ਅਤਿਰੱਪੱਲੀ ਲੈ ਜਾਂਦੀ ਹੈ।
- ਨਜ਼ਦੀਕੀ ਰੇਲਵੇ ਸਟੇਸ਼ਨ : ਚਾਲਾਕà©à¨¡à©€, ਲਗà¨à¨— 30 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਤà©à¨°à¨¿à¨¶à©‚ਰ ਤੋ ਲਗà¨à¨— 58 ਕਿਲੋਮੀਟਰ ਦੂਰ।