Trade Media
     

ਪੱਯਮਬਲਮ


ਸਥਾਨ : ਉੱਤਰੀ ਕੇਰਲ ਦੇ ਕੰਨੂਰ ਜਿਲà©à¨¹à©‡ ਦੇ ਕੰਨੂਰ ਸ਼ਹਿਰ ਤੋ 2 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਬਹà©à¨¤ ਹੀ ਸ਼ਾਂਤ ਅਤੇ ਤਨਹਾ, ਇਸ ਸਮà©à©°à¨¦à¨°à©€ ਤੱਟ ਤੇ ਰੇਤ ਦਾ ਸੋਹਣਾ ਵਿਸਤਾਰ ਹੈ ਅਤੇ à¨à¨¾à¨—ਦਾਰ ਲਹਿਰਾਂ ਦੇ ਵਿੱਚ ਤà©à¨¸à©€ ਸ਼ਾਮ ਵੇਲੇ ਆਰਾਮ ਕਰ ਸਕਦੇ ਹੋ। ਪੱਯਮਬਲਮ ਸਮà©à©°à¨¦à¨°à©€ ਤੱਟ ਸਥਾਨਿਕ ਲੋਕਾਂ ਲਈ ਇੱਕ ਪਸੰਦੀਦਾ ਪਿਕਨਿਕ ਸਪਾਟ ਹੈ ਅਤੇ ਇਸ ਵਿੱਚ ਪਰਯਟਕ ਰਿਸਾਰਟ ਦੇ ਰੂਪ ਵਿੱਚ ਵਿਕਸਿਤ ਹੋਣ ਦੀ ਪੂਰੀ ਸਮਰੱਥਾ ਹੈ।

ਭੂਮੀ ਦਾ ਬਾਕੀ ਹਿੱਸਾ - ਕੰਨੂਰ – ਇਹ ਵੀ ਇੱਕ ਮਨਮੋਹਕ ਸਥਾਨ ਹੈ। ਥੇੱਯਮ ਅਤੇ ਲੋਕ ਨà©à¨°à¨¿à¨¤ ਅਜਿਹੀ ਲੋਕ ਕਲਾਵਾਂ ਦੇ ਕਾਰਣ ਕੰਨੂਰ ਹਮੇਸ਼ਾ ਤੋ ਹੀ ਇੱਕ ਚਿਰਕਾਲੀਨ ਸà©à©°à¨¦à¨°à¨¤à¨¾ ਵਾਲਾ ਸਥਾਨ ਰਿਹਾ ਹੈ।

ਹਾਲਾਂਕਿ, ਜੇ ਤà©à¨¸à©€ ਇਸ ਤੱਟੀ ਪਰਯਟਨ ਸਥਾਨ ਵਿੱਚ ਖੋਠਰਹਿਣਾ ਚਾਹà©à©°à¨¦à©‡ ਹੋ, ਤਾਂ ਤà©à¨¹à¨¾à¨¡à©‡ ਰਹਿਣ ਦੀ ਵਿਵਸਥਾ ਸ਼ਹਿਰ ਤੋ 2 ਕਿਲੋਮੀਟਰ ਦੂਰ ਕੀਤੀ ਜਾ ਸਕਦੀ ਹੈ। ਇੱਥੇ ਠਹਿਰਣ ਦੀ ਆਰਾਮਦਾਇਕ ਵਿਵਸਥਾ ਉਪਲਬਧ ਹੈ।

ਇੱਥੇ ਪਹà©à©°à¨šà¨£ ਲਈ :
ਰਾਸ਼ਟਰੀ ਰਾਜਮਾਰਗ 17 ਕੰਨੂਰ ਤੋ ਹੋ ਕੇ ਲੰਘਦਾ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : ਕੰਨੂਰ ਤੋ ਲਗਭਗ 2 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, 93 ਕਿਲੋਮੀਟਰ ਦੱਖਣ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia