Trade Media
     

ਵਲਪੱਟਨਮ


ਸਥਾਨ : ਉੱਤਰੀ ਕੇਰਲ ਦੇ ਕੰਨੂਰ ਸ਼ਹਿਰ ਤੋ ਵਲਪੱਟਨਮ ਲਗਭਗ 7 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।

ਆਕਰਸ਼ਨ : ਦੱਖਣ ਪੂਰਬੀ à¨à¨¶à¨¿à¨† ਦੇ ਸੱਭ ਤੋ ਵੱਡੇ ਲੱਕੜ ਉਦਯੋਗ ਲਈ ਜਾਣਿਆ ਜਾਂਦਾ ਹੈ, ਨਾਲ ਹੀ ਇਹ ਇੱਕ ਖà©à¨¬à¨¸à©à¨°à¨¤ ਫਿਸ਼ਿੰਗ ਹਾਰਬਰ ਵੀ ਹੈ।

ਕੰਨੂਰ, ਪà©à¨°à¨¸à¨¿à©±à¨§ ਮਾਲਾਬਾਰ ਸਾਗਰ ਤੱਟ ਦਾ ਉਹ ਹਿੱਸਾ ਹੈ, ਜਿੱਥੇ ''ਟੇੰਪੱਲ ਆਫ ਦੀ ਲੋਰਡ'' ਦੇ ਨਿਰਮਾਣ ਲਈ ਇਮਾਰਤੀ ਲੱਕੜ ਅਤੇ ਮਹਿੰਗੇ ਮਸਾਲੇ ਪà©à¨°à¨¾à¨ªà¨¤ ਕਰਨ ਲਈ ਰਾਜਾ ਸੋਲੋਮਨ ਦਾ ਜਹਾਜ ਆਇਆ ਸੀ। ਵਲਪੱਟਨਮ ਨਦੀ ਦੇ ਕਿਨਾਰੇ ਛੋਟੀ ਬਸਤੀ ਵਿੱਚ ਆਧà©à¨¨à¨¿à¨• ਸਮੇਂ ਦਾ ਇੱਕ ਵਿਸ਼ਾਲ ਟਿੰਬਰ ਉਦਯੋਗ ਸਥਾਪਿਤ ਹੈ, ਜਿਸਦਾ ਨਾਂ ਵੇਸਟਰਨ ਇੰਡੀਆ ਪਲਾਈਵà©à©±à¨¡ ਲਿਮੀਟੇਡ ਹੈ; ਇਹ ਦੱਖਣ ਪੂਰਬੀ à¨à¨¶à¨¿à¨† ਦਾ ਇੱਕ ਸੱਭ ਤੋ ਵੱਡਾ ਉਦਯੋਗ ਹੈ।

ਵਲਪੱਟਨਮ ਦਾ ਟਿੰਬਰ ਉਦਯੋਗ ਇਸ ਜਿਲà©à¨¹à©‡ ਦੇ ਸੰਘਣੇ ਜੰਗਲ ਸੰਸਾਧਨ ਤੇ ਅਧਾਰਤ ਹੈ। ਇੱਥੋ ਦੇ ਜੰਗਲਾਂ ਵਿੱਚ ਟੀਕ, ਇਰੂਲੀ, à¨à¨²à¨¾à¨µà©‚, ਕਰਿਮà©à¨°à©à©±à¨•à©‚, ਚੰਦਨ (ਸੈੰਡਲ à¨à¨²à¨¬à¨®) ਆਦਿ ਦੇ ਰà©à©±à¨– ਭਾਰੀ ਮਾਤਰਾ ਵਿੱਚ ਪਾਠਜਾਂਦੇ ਹਨ। ਇਸਦੇ ਇਲਾਵਾ ਨਕਦੀ ਫਸਲ ਜਿਵੇਂ ਚਾਹ, ਕਾਫੀ, ਰਬੜ, ਤੰਬਾਕੂ, ਕਾਜੂ ਆਦਿ ਦੀ ਵੀ ਬਹà©à¨¤ ਖੇਤੀ ਕੀਤੀ ਜਾਂਦੀ ਹੈ। ਕੇਰਲ ਵਿੱਚ ਕੰਨੂਰ ਹੀ ਇੱਕਲਾ ਉਹ ਸਥਾਨ ਹੈ ਜਿੱਥੇ ਪà©à¨•à©ˆà¨²à¨¾ (ਤੰਬਾਕੂ) ਦੀ ਸਫਲ ਖੇਤੀ ਕੀਤੀ ਜਾਂਦੀ ਹੈ।

ਵਲਪੱਟਨਮ, ਫਿਸ਼ਿੰਗ ਹਾਰਬਰ ਲਈ ਵੀ ਪà©à¨°à¨¸à¨¿à©±à¨§ ਹੈ, ਨਾਲ ਹੀ ਇਹ ਇਸ ਜਿਲà©à¨¹à©‡ ਦੀ ਸਿੰਚਾਈ ਪà©à¨°à¨¾à¨œà©ˆà¨•à¨Ÿ ਦਾ ਪà©à¨°à¨®à©à©±à¨– ਸਰੋਤ ਹੈ। ਇਮਾਰਤੀ ਲੱਕੜ ਦੀ ਪਾਰੰਪਰਿਕ ਢà©à¨µà¨¾à¨ˆ ਦਾ ਕੱਮ ਵੇਖਣਾ ਆਪਣੇ ਆਪ ਵਿੱਚ ਹੀ ਇੱਕ ਅਨੌਖਾ ਅਨà©à¨­à©±à¨µ ਹੈ, ਜਿੱਥੇ ਲੱਠਿਆਂ ਦੇ ਲੰਬੇ ਟà©à©±à¨•à©œà¨¿à¨†à¨‚ ਨੂੰ ਆਪਸ ਵਿੱਚ ਬੰਨ ਕੇ ਪਾਣੀ ਵਿੱਚ ਤਰਾ ਕੇ ਖਿੱਚਿਆ ਜਾਂਦਾ ਹੈ।

ਇੱਥੇ ਪਹà©à©°à¨šà¨£ ਲਈ :
  • ਨਜ਼ਦੀਕੀ ਰੇਲਵੇ ਸਟੇਸ਼ਨ : ਕੰਨੂਰ, ਵਲਪੱਟਨਮ ਤੋ ਲਗਭਗ 7 ਕਿਲੋਮੀਟਰ ਦੂਰ।
  • ਨਜ਼ਦੀਕੀ ਰੇਲਵੇ ਸਟੇਸ਼ਨ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ; ਕੰਨੂਰ ਸ਼ਹਿਰ ਤੋ ਲਗਭਗ 93 ਕਿਲੋਮੀਟਰ ਦੂਰ ਸਥਿਤ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia