Trade Media
     

ਅਸ਼ਟਮà©à¨¡à©€ ਦਾ ਸ਼ਾਂਤ ਬੈਕਵਾਟਰ ਸਟà©à¨°à©‡à©±à¨š


ਕਿਉਕਿ ਤà©à¨¸à©€ ਕੋੱਲਮ ਵਿੱਚ ਅਸ਼ਟਮà©à¨¡à©€ ਦੇ ਸ਼ਾਂਤ ਬੈਕਵਾਟਰ ਤੇ ਗਲਾਈਡ ਕਰਨ ਲਈ ਕੋੱਲਮ ਦੇ ਡਿਸਟà©à¨°à¨¿à¨•ਟ ਟੂਰਿਜਮ ਪà©à¨°à©‹à¨®à©‹à¨¶à¨¨ ਕਾਉੰਸਲ (DTPC) ਨਾਲ ਜà©à©œà©‡ ਹੋ, ਤà©à¨¸à©€ ਉਹਨਾਂ ਨੂੰ ਆਪਣਾ ਗਾਈਡ ਬਣਾ ਸਕਦੇ ਹੋ।

ਆਓ DTPC ਕੋੱਲਮ ਦà©à¨µà¨¾à¨°à¨¾ ਦਿੱਤੇ ਗਠਤਿੰਨ ਦਿਲਚਸਪ ਹਾਉਸਬੋਟ ਕਰੂਜ਼ ਪੈਕੇਜ ਵੇਖਿà¨à¥¤

ਮਨਮੋਹਕ ਬਲੂ ਵਾਟਰ ਕਰੂਜ਼ :
ਇਸ ਪੈਕੇਜ ਵਿੱਚ ਤਿੰਨ ਵਿਕਲਪ ਹਨ : 1. ਰਾਉੰਡ-ਦ-ਟà©à¨°à¨¿à¨ª ਕਰੂਜ਼, 2. ਸੀ à¨à©°à¨¡ ਸਲੀਪ ਕਰੂਜ਼ ਅਤੇ 3. ਸਟਾਰ ਨਾਈਟ ਕਰੂਜ਼।

ਜੇ ਕੋਈ ਵਿਅਕਤੀ 'ਰਾਉੰਡ-ਦ-ਟà©à¨°à¨¿à¨ª ਕਰੂਜ਼' ਵਿਕਲਪ ਦਾ ਚੋਣ ਕਰਦਾ ਹੈ, ਤਾਂ ਇਸ ਪੂਰੇ ਦਿਨ ਦੀ ਜਲ ਯਾਤਰਾ ਵਿੱਚ ਅਸ਼ਟਮà©à¨¡à©€ ਬੈਕਵਾਟਰ ਦੇ ਸਾਰੇ ਟਾਪੂਆਂ ਦੀ ਯਾਤਰਾ ਹà©à©°à¨¦à©€ ਹੈ ਅਤੇ 'ਸੀ à¨à©°à¨¡ ਸਲੀਪ ਕਰੂਜ਼' ਦੇ ਵਿਕਲਪ ਵਿੱਚ ਇੱਕ ਪੂਰੇ ਦਿਨ ਕਰੂਜ਼ ਵਿੱਚ ਬੈਕਵਾਟਰ ਵਿੱਚ ਪੂਰੀ ਰਾਤ ਠਹਿਰਣ ਦਾ ਪà©à¨°à¨¬à©°à¨§ ਕੀਤਾ ਜਾਂਦਾ ਹੈ। ਤੀਸਰੇ ਵਿਕਲਪ 'ਸਟਾਰ ਨਾਈਟ ਕਰੂਜ਼' ਵਿੱਚ ਪਰਯਟਕਾਂ ਨੂੰ ਮਨਮੋਹਕ ਸੂਰਜ ਡà©à©±à¨¬à¨£ ਦਾ ਨਜਾਰਾ ਵਿਖਾਉਣ ਦੇ ਨਾਲ ਨਾਲ ਬੈਕਵਾਟਰ ਵਿੱਚ ਉਹਨਾਂ ਦੇ ਆਰਾਮ ਦਾ ਵੀ ਪà©à¨°à¨¬à©°à¨§ ਕੀਤਾ ਜਾਂਦਾ ਹੈ।

ਹਾਉਸਬੋਟ ਤੋ ਜਲਵਿਹਾਰ ਅਤੇ ਰਿਸੋਰਟ ਵਿੱਚ ਆਰਾਮ :
ਕੋੱਲਮ DTPC ਦੇ ਇਸ ਪੈਕੇਜ ਵਿੱਚ ਇੱਕ ਪੂਰੇ ਦਿਨ ਦਾ ਹਾਉਸਬੋਟ ਹੈ ਅਤੇ ਇੱਕ ਮਸ਼ਹà©à¨° ਬੈਕਵਾਟਰ ਰਿਸੋਰਟ ਵਿੱਚ ਰਹਿਣ ਦਾ ਸ਼ਾਹੀ ਇੰਤਜਾਮ ਸ਼ਾਮਲ ਹੈ। ਉਪਲਬਧ ਵਿਕਲਪ ਹਨ : 1. ਮੈਜੇਸਟਿਕ ਕਰੂਜ਼ ਅਤੇ ਰਿਸੋਰਟ ਸਟੇ, 2. à¨à¨²à¨¿à¨—ੇੰਟ ਕਰੂਜ਼ ਅਤੇ ਸਟੇ, 3. ਸਿਰੀਨ ਅਤੇ ਰਿਸੋਰਟ ਸਟੇ।

ਮੈਜੇਸਟਿਕ ਕਰੂਜ਼ ਅਤੇ ਰਿਸੋਰਟ ਸਟੇ ਦੇ ਵਿਕਲਪ ਵਿੱਚ ਤà©à¨¸à©€ ਸਵੇਰੇ ਸ਼à©à¨°à©‚ ਹੋਣ ਵਾਲੇ ਹਾਉਸਬੋਟ ਕਰੂਜ਼ ਦੀ ਸà©à¨µà¨¿à¨§à¨¾ ਪà©à¨°à¨¾à¨ªà¨¤ ਕਰੋਗੇ ਅਤੇ ਸ਼ਾਮ ਤੱਕ ਅਸ਼ਟਮà©à¨¡à©€ ਪਹà©à©°à¨šà©‹à¨—ੇਂ। ਰਿਸੋਰਟ ਵਿੱਚ, ਵਾਤਾਨà©à¨•ੂਲਿਤ ਸਵੀਟ ਵਿੱਚ ਰਹਿਣ ਦੀ ਸà©à¨µà¨¿à¨§à¨¾ ਅਤੇ ਵਿਭਿੰਨ ਪà©à¨°à¨•ਾਰ ਦੇ ਵਿਅੰਜਨਾਂ ਦਾ ਇੰਤਜਾਮ ਹੋਵੇਗਾ। ਅਗਲੇ ਦਿਨ ਸਵੇਰੇ, ਕਰੂਜ਼ ਰਿਸੋਰਟ ਤੋ ਨਿਕਲ ਜਾਵੇਗੀ ਅਤੇ ਕੋੱਲਮ ਦੇ ਸ਼à©à¨°à©‚ਵਾਤੀ ਸਥਾਨ ਵੱਲ ਚੱਲ ਪਵੇਗੀ।

'à¨à¨²à¨¿à¨—ੇੰਟ ਕਰੂਜ਼ ਅਤੇ ਰਿਸੋਰਟ ਸਟੇ' ਸਵੇਰੇ ਸ਼à©à¨°à©‚ ਹੋਵੇਗੀ ਅਤੇ ਸ਼ਾਮ ਤੱਕ ਪਾਮ ਲਗੂਨ ਬੈਕਵਾਟਰ ਰਿਸੋਰਟ ਪਹà©à©°à¨šà©‡à¨—ੀ। ਜਿੱਥੇ, ਤà©à¨¸à©€ ਕà©à¨¦à¨°à¨¤à©€ ਮਹੌਲ ਵਾਲੇ ਕਾਟੇਜ਼ ਵਿੱਚ ਆਰਾਮ ਕਰ ਸਕਦੇ ਹੋ ਅਤੇ ਵਿਸ਼ੇਸ਼ ਸà©à¨†à¨¦ ਵਾਲੇ ਸਮà©à©°à¨¦à¨°à©€ ਭੋਜਨ ਦਾ ਮਜਾ ਲੈ ਸਕਦੇ ਹੋ। ਅਗਲੇ ਦਿਨ, ਕਰੂਜ਼ ਰਿਸੋਰਟ ਤੋ ਵਾਪਿਸ ਆਪਣੇ ਸਥਾਨ ਲਈ ਚੱਲ ਪਵੇਗਾ।

ਤੀਸਰਾ ਵਿਕਲਪ 'ਸੇਰੀਨ ਅਤੇ ਰਿਸੋਰਟ ਸਟੇ' ਦਾ ਹੈ, ਜਿਸ ਵਿੱਚ ਕਰੂਜ਼ ਸਵੇਰੇ à¨à¨•ਵਾਸੇਰੀਨ ਬੈਕਵਾਟਰ ਰਿਸੋਰਟ ਲਈ ਚੱਲ ਪਵੇਗੀ। ਇਹ ਕਰੂਜ਼ ਸ਼ਾਮ ਤੱਕ ਰਿਸੋਰਟ ਪਹà©à©°à¨šà©‡à¨—ਾ ਅਤੇ ਚੇਕ-ਇਨ ਕਰਨ ਤੋ ਤà©à¨¸à©€ ਵਿਭਿੰਨ ਪà©à¨°à¨•ਾਰ ਦੇ ਵਿਅੰਜਨਾਂ ਦਾ ਮਜਾ ਲੈ ਸਕਦੇ ਹੋ। ਅਗਲੇ ਦਿਨ ਸਵੇਰੇ ਕਰੂਜ਼ ਵਾਪਿਸ ਆਪਣੇ ਸਥਾਨ ਵੱਲ ਚੱਲ ਪਵੇਗੀ।

ਹਾਉਸਬੋਟ ਕਰੂਜ਼ ਅਤੇ ਕਥਕਲੀ ਪà©à¨°à¨¦à¨°à¨¶à¨¨ :
DTPC ਦà©à¨µà¨¾à¨°à¨¾ ਇੱਕ ਹੋਰ ਪੈਕੇਜ ਪà©à¨°à¨¦à¨¾à¨¨ ਕੀਤਾ ਗਿਆ ਹੈ, ਜਿਸ ਵਿੱਚ ਸ਼ਾਮ ਨੂੰ ਹੋਣ ਵਾਲੇ ਕਥਕਲੀ ਪà©à¨°à¨¦à¨°à¨¶à¨¨ ਨੂੰ ਵੇਖਣ ਦੇ ਨਾਲ ਨਾਲ ਪੂਰੇ ਦਿਨ ਹਾਉਸਬੋਟ ਦੀ ਸੈਰ ਅਤੇ ਹਾਉਸਬੋਟ ਵਿੱਚ ਰਾਤ ਨੂੰ ਆਰਾਮ ਦੀ ਸà©à¨µà¨¿à¨§à¨¾ ਸ਼ਾਮਲ ਹੈ। ਇਹ ਕਰੂਜ਼ ਆਮਤੌਰ ਤੇ ਦà©à¨ªà¨¹à¨¿à¨° ਦੇ ਬਾਅਦ ਸ਼à©à¨°à©‚ ਹà©à©°à¨¦à©€ ਹੈ ਅਤੇ ਅਗਲੇ ਦਿਨ ਸਵੇਰੇ ਆਪਣੇ ਸ਼à©à¨°à©‚ਵਾਤੀ ਬਿੰਦੂ ਵੱਲ ਚੱਲ ਪੈੰਦੀ ਹੈ।

ਜੇ ਤà©à¨¹à¨¾à¨¨à©‚à©° ਉੱਪਰ ਦਿੱਤੇ ਗਠਕਿਸੇ ਵੀ ਹਾਉਸਬੋਟ ਕਰੂਜ਼ ਪੈਕੇਜ ਵਿੱਚ ਰੂਚੀ ਹੈ ਤਾਂ ਵਰਤਮਾਨ ਟੈਰਿਫ ਅਤੇ ਕਰੂਜ਼ ਦੇ ਵਿਵਰਣ ਤੋ ਸਬੰਧਿਤ ਜਾਣਕਾਰੀ ਲਈ DTPC ਕੋੱਲਮ ਨੂੰ ਸੰਪਰਕ ਕਰੋ।

ਪਤਾ :
DTPC ਟੂਰਿਸਟ ਆਫਿਸ
ਗੇਸਟ ਹਾਉਸ ਕਾੰਪਲੈਕਸ
ਆਸ਼ਰਮ
ਕੋੱਲਮ
ਟੇਲੀਫੋਨ L + 91 474 2750170.
ਈਮੇਲ : dtpcqln@md3.vsnl.net.in


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia