ਸਥਾਨ : ਤਲਸ਼ੇਰੀ ਤੋ 35 ਕਿਲੋਮੀਟਰ ਅਤੇ ਕੰਨੂਰ ਸ਼ਹਿਰ ਤੋ 60 ਕਿਲੋਮੀਟਰ ਦੂਰ।
ਅਰਲਮ ਜੰਗਲੀ ਜੀਵ ਅਸਥਾਨ ਪੱਛਮੀ ਘਾਟ ਦੇ ਉੱਚੇ ਜੰਗਲੀ ਖੇਤਰ ਦੇ 55 ਵਰਗ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇੱਥੋ ਦੀ ਸੱਠਤੋ ਉੱਚੀ ਚੋਟੀ ਕੱਟੀ ਬੇੱਟਾ ਹੈ ਜੋ ਸਮà©à©°à¨¦à¨° ਤੱਲ ਤੋ 1145 ਮੀਟਰ ਉੱਚੀ ਹੈ।
ਉਸ਼ਣਕਟੀਬੰਧੀਠਅਤੇ ਅੱਧ-ਸਦਾਬਹਾਰ ਜੰਗਲ ਵਿੱਚ ਫੈਲਿਆ ਹੋਇਆ ਅਰਲਮ ਜੰਗਲੀ ਜੀਵ ਅਸਥਾਨ, ਪੱਛਮੀ ਘਾਟ ਦੇ ਵਿà¨à¨¿à©°à¨¨ ਸਥਾਨਿਕ ਜੀਵਾਂ ਅਤੇ ਬਨਸਪਤਿਆਂ ਦੀ ਜੀਵਨ ਸਥਲੀ ਹੈ। ਇੱਥੇ ਹਾਥੀ, ਗੋਰ, ਸਾੰਬਰ, ਚਿੱਤੀਦਾਰ ਹਿਰਣ, ਬਾਰਕਿੰਗ ਡੀਅਰ, ਨੀਲਗਿਰੀ ਲੰਗੂਰ, ਹਨà©à¨®à¨¾à¨¨ ਲੰਗੂਰ, ਮਾਲਾਬਾਰ ਦੀ ਵੱਡੀ ਗਿਲਹਰੀ ਆਦਿ ਵੇਖੇ ਜਾ ਸਕਦੇ ਹਨ।
ਤਲਸ਼ੇਰੀ ਦਾ ਅਰਲਮ ਪਿੰਡ ਆਪਣੇ 3060 ਹੈਕਟੇਅਰ ਦੇ ਕੇੰਦਰੀ ਸਟੇਟ ਫਾਰਮ ਲਈ ਜਾਣਿਆ ਜਾਂਦਾ ਹੈ ਜਿਸਨੂੰ 1971 ਵਿੱਚ à¨à¨¾à¨°à¨¤ ਸਰਕਾਰ ਦà©à¨µà¨¾à¨°à¨¾ ਸਥਾਪਿਤ ਕੀਤਾ ਗਿਆ ਸੀ। ਇਹ ਫਾਰਮ ਦੇਸ਼ ਵਿੱਚ ਹਾਈਬà©à¨°à¨¿à¨¡ ਨਾਰੀਅਲ ਦੇ ਬੀਜ ਤਿਆਰ ਕਰਨ ਦਾ ਦੇਸ਼ ਦਾ ਪà©à¨°à¨®à©à©±à¨– ਕੇੰਦਰ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਤਲਸ਼ੇਰੀ, ਇੱਥੋ ਲਗà¨à¨— 35 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਕੋਯੀਕੋੜ, ਤਲਸ਼ੇਰੀ ਸ਼ਹਿਰ ਤੋ ਲਗà¨à¨— 71 ਕਿਲੋਮੀਟਰ ਦੂਰ।