ਜੇ ਤà©à¨¸à©€ ਮਨੋਹਰ ਦà©à¨°à¨¿à¨¶à¨†à¨‚ ਅਤੇ ਪਾਣੀ ਦੇ ਵਿੱਚ ਕà©à¨ ਚੰਗਾਂ ਸਮਾਂ ਬਿਤਾਉਣ ਦੇ ਬਾਰੇ ਵਿੱਚ ਸੋਚ ਰਹੇ ਹੋ, ਤਾਂ ਦੇਸੀ ਕਿਸ਼ਤੀ ਵਿੱਚ ਕਦਮ ਰੱਖੋ ਅਤੇ ਆਲਾਪà©à¨¯à¨¾ ਦੀ ਨਹਿਰਾਂ ਦੀ à¨à©à©±à¨²à¨à©à©±à¨²à¨‡à¨† ਵਿੱਚ ਖੋ ਜਾਓ। ਇਹਨਾਂ ਨਹਿਰਾਂ ਵਿੱਚ ਜਲਵਿਹਾਰ ਦੇ ਦੌਰਾਨ, ਤà©à¨¸à©€ ਜਮੀਨ ਤੇ ਅਤੇ ਪਾਣੀ ਵਿੱਚ, ਦੈਨਿਕ ਜੀਵਨ ਦੇ ਵਿà¨à¨¿à©°à¨¨ ਦਿਲਚਸਪ ਪਹਿਲੂਆਂ ਨੂੰ ਜਾਣ ਪਾਵੋਗੇ।
ਇੱਥੇ, ਆਲਾਪà©à¨¯à¨¾ ਵਿੱਚ ਕੋਈ ਵੀ ਵਿਅਕਤੀ ਆਪਣੀ ਲੋੜ ਦੇ ਅਨà©à¨¸à¨¾à¨° ਛੋਟੀ ਦੇਸੀ ਕਿਸ਼ਤੀ ਤੋ ਲੈ ਕੇ ਆਰਾਮਦਾਇਕ ਹਾਉਸਬੋਟ ਅਤੇ ਛੋਟੇ ਸਪੀਡਬੋਟ ਤੋ ਲੈ ਕੇ ਵੱਡੇ ਯਾਤਰੀ ਮੋਟਰਬੋਟ ਆਸਾਨੀ ਨਾਲ ਕਿਰਾਠਤੇ ਲੈ ਸਕਦਾ ਹੈ। ਨਹਿਰਾਂ ਵਿੱਚ ਜਲਵਿਹਾਰ ਲਈ ਛੋਟੀ ਕਿਸ਼ਤਿਆਂ ਦੀ ਵਰਤੋ ਕੀਤੀ ਜਾਂਦੀ ਹੈ। ਜਦੋ ਤà©à¨¹à¨¾à¨¡à©€ ਸਵਾਰੀ ਤਿਆਰ ਹੋ ਜਾਵੇ, ਉਦੋ ਤà©à¨¸à©€ ਆਪਣੇ ਜਲਵਿਹਾਰ ਲਈ ਆਲਾਪà©à¨¯à¨¾ ਅਤੇ ਉਸਦੇ ਨੇੜੇ ਦੀ ਇੱਕ ਨਹਿਰ ਪà©à¨°à¨£à¨¾à¨²à©€ ਦਾ ਚੋਣ ਕਰ ਲਵੋ।
ਨਹਿਰਾਂ ਦਾ ਨੈੱਟਵਰਕ ਚਾਹੇ ਵੇੰਬੰਨਾਡ à¨à©€à¨² ਦੇ ਕਿਸੇ ਵੀ ਹਿੱਸੇ ਵਿੱਚ ਹੋਵੇ, ਪਰ ਤà©à¨¹à¨¾à¨¨à©‚à©° ਨਹਿਰਾਂ ਦੇ ਨਾਲ ਬਹà©à¨¤ ਮੋਹਕ ਅਤੇ ਸà©à©°à¨¦à¨° ਦà©à¨°à¨¿à¨¶ ਵਿਖਾਈ ਦੇਣਗੇਂ। ਤà©à¨¹à¨¾à¨¨à©‚à©° ਇੱਥੇ à¨à©‹à¨¨à©‡ ਦੇ ਖੇਤ; ਨਾਰੀਅਲ ਲੈਗੂਨ; ਮੱਛਿਆਂ ਫੜਨ ਲਈ ਥੱਲੇ ਵੱਲ ਗੋਤੇ ਲਾਉੰਦੇ ਰੰਗ ਬਿਰੰਗੇ ਕਿੰਗਫਿਸ਼ਰ ਦੇ ਦà©à¨°à¨¿à¨¶ ਵਿਖਾਈ ਦੇਣਗੇਂ। ਸà©à©°à¨¨à¨¸à¨¾à¨¨ ਟਾਪੂਆਂ ਦੀ ਜਲਯਾਤਰਾ ਦੇ ਦੌਰਾਨ ਤà©à¨¹à¨¾à¨¨à©‚à©° ਦੇਸੀ ਕਿਸ਼ਤੀ ਤੇ ਬੈਠੇ ਵਿਅਕਤੀ ਨੂੰ ਮੱਛੀ ਫੜਦੇ ਹੋà¨; ਅਤੇ ਆਪਣੀ ਬਤਖਾਂ ਨੂੰ ਨਵੇਂ ਚਾਰਾਗਾਹ ਲਈ ਲਜਾਉੰਦੇ ਹੋà¨; 'ਰਾਈਸ ਬਾਰਜੇਜ' ਜਾਂ ਕੇੱਟà©à¨µà©±à¨²à¨® ਪਹਿਲਾਉਣ ਵਾਲੀ ਵੱਡੀ ਜਿਹੀ ਕਿਸ਼ਤੀ ਦà©à¨µà¨¾à¨°à¨¾ ਮਾਲ ਦੀ ਢà©à¨µà¨¾à¨ˆ ਅਤੇ ਸਕੂਲੀ ਬੱਚਿਆਂ ਦਾ ਨਹਿਰਾਂ ਦੇ ਰਸਤੇ ਇੱਕ ਥਾਂ ਤੋ ਦੂਜੀ ਥਾਂ ਤੱਕ ਜਾਉੰਦੇ ਹੋਠਕਈ ਦà©à¨°à¨¿à¨¶ ਵਿਖਾਈ ਦੇਣਗੇਂ।
ਜਲਵਿਹਾਰ ਦੇ ਦੌਰਾਨ, ਨਾਰੀਅਲ ਕਾਯਰ ਦੇ ਨਿਰਮਾਣ ਦੀ ਤਕਨੀਕ ਅਤੇ ਪà©à¨°à¨•à¨¿à¨°à¨¿à¨† ਵੇਖਣ ਲਈ ਤà©à¨¸à©€ ਕਿਸੇ ਵੀ ਪਿੰਡ ਵਿੱਚ ਰà©à©±à¨• ਸਕਦੇ ਹੋ। ਇਸਦੇ ਨਾਲ ਹੀ, ਜੇ ਤà©à¨¹à¨¾à¨¡à©€ ਇੱਛਾ ਹੈ ਤਾਂ ਤà©à¨¸à©€ ਰਸਤੇ ਵਿੱਚ ਆਉਣ ਵਾਲੇ ਢਾਬਿਆਂ ਵਿੱਚ ਵਿਸ਼ੇਸ਼ ਪਾਰੰਪਰਿਕ à¨à©‹à¨œà¨¨, ਖਾਸਕਰ ਮੱਛਿਆਂ ਤੋ ਬਣੇ ਵਿਅੰਜਨ ਅਤੇ ਨਾਰੀਅਲ ਦੇ ਪà©à¨°à¨¾à¨ªà¨¤ ਟੋੱਡੀ ਕਹਿਲਾਉਣ ਵਾਲੇ ਕà©à¨¦à¨°à¨¤à©€ ਪੇਅ ਪਦਾਰਥ ਦਾ ਮਜਾ ਲੈ ਸਕਦੇ ਹੋ।
ਇਸ ਲਈ, ਹà©à¨£ ਤà©à¨¸à©€ ਆਲਾਪà©à¨¯à¨¾ ਦੀ ਨਹਿਰਾਂ ਵਿੱਚ ਯਾਦਗਾਰ ਜਲਵਿਹਾਰ ਲਈ ਤਿਆਰ ਹੋ ਜਾਓ। ਕਿਉਕਿ ਹੋ ਸਕਦਾ ਹੈ ਕਿ ਇਹ ਸਿਰਫ ਇੱਕ ਸ਼à©à¨°à©‚ਵਾਤ ਹੋਵੇ ਅਤੇ ਤà©à¨¸à©€ ਇਸ ਤੋ ਬਾਅਦ ਕੇਰਲ ਦੀ ਨਹਿਰਾਂ ਅਤੇ ਬੈਕਵਾਟਰ ਵਿੱਚ ਜਲਵਿਹਾਰ ਲਈ ਬਾਰ ਬਾਰ ਆਉਣਾ ਪਸੰਦ ਕਰੋ। KSRTC ਬੱਸ ਸਟੈੰਡ ਦੇ ਨਜ਼ਦੀਕ ਸਥਿਤ ਘਾਟ (ਜੇਟੀ) ਤੋ ਤà©à¨¸à©€ ਬੋਟ ਕਿਰਾਠਤੇ ਲੈ ਸਕਦੇ ਹੋ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਆਲਾਪà©à¨¯à¨¾, ਇੱਥੋ ਕà©à¨ ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਨੇਡà©à¨®à©à¨¬à¨¾à¨¶à©‡à¨°à¨¿, ਲਗà¨à¨— 85 ਕਿਲੋਮੀਟਰ ਦੂਰ।