Trade Media
     

ਵੱਟਵਡਾ


ਇਸ ਮਹੀਨੇ ਕੇਰਲ ਦੇ ਸੱਭ ਤੋ ਪà©à¨°à¨¸à¨¿à©±à¨§ ਹਿੱਲ ਸਟੇਸ਼ਨ ਮà©à©°à¨¨à¨¾à¨° ਦੇ ਥੋੜà©à¨¹à©‡ ਘੱਟ ਭੀੜ ਵਾਲੇ ਸਥਾਨ ਵੱਟਵਡਾ ਦਾ ਪà©à¨°à©‹à¨—ਰਾਮ ਬਣਾਓ। ਮà©à©°à¨¨à¨¾à¨° ਦੇ 45 ਕਿਲੋਮੀਟਰ ਪੂਰਬ ਤੇ ਸਥਿਤ ਵੱਟਾਵਡਾ, ਇੱਕ ਸ਼ਾਂਤ ਅਤੇ ਮੋਹਕ ਪਿੰਡ ਹੈ। ਮà©à©°à¨¨à¨¾à¨° ਦੇ ਹੋਰ ਸਥਾਨਾਂ ਦੇ ਮà©à¨•à¨¾à¨¬à¨²à©‡ ਵੱਟਵਡਾ ਵਿੱਚ ਚਾਹ ਦੇ ਬਾਗਾਨਾਂ ਦੇ ਬਜਾਠਤà©à¨¹à¨¾à¨¨à©‚à©° ਸਬਜਿਆਂ ਦੇ ਖੇਤ ਮਿਲਣਗੇਂ ਜੋ ਵੱਟਵਡਾ ਦੀ ਪਹਾੜੀ ਢਲਾਨਾਂ ਅਤੇ ਘਾਟਿਆਂ ਵਿੱਚ ਫੈਲੇ ਹਨ।

ਵੱਟਵਡਾ ਦਾ ਸà©à©±à¨¹à¨£à¨¾ ਪਹਾੜੀ ਖੇਤਰ ਸਮà©à©°à¨¦à¨° ਤੱਲ ਤੋ 6500 ਫà©à©±à¨Ÿ ਦੀ ਉੱਚਾਈ ਤੇ ਹੈ। ਇੱਥੇ ਆਉਣਾ ਇੱਕ ਤਾਜਗੀ ਭਰਿਆ ਅਨà©à¨­à©±à¨µ ਹà©à©°à¨¦à¨¾ ਹੈ ਅਤੇ ਇਹ ਸਥਾਨ ਅਜੇ ਵੀ ਵੱਡੇ ਪੈਮਾਨੇ ਤੇ ਪਰਯਟਕਾਂ ਦੀ ਨਜਰਾਂ ਵਿੱਚ ਨਹੀਂ ਆਇਆ ਹੈ। ਇਸ ਸਥਾਨ ਨੂੰ ਸੂਰਜ ਦੀ ਭਰਪੂਰ ਰੋਸ਼ਨੀ ਪà©à¨°à¨¾à¨ªà¨¤ ਹੈ ਅਤੇ ਸਰਦੀ ਵਿੱਚ ਤਾਪਮਾਨ ਕਦੀ ਵੀ ਇਹਨਾਂ ਘੱਟ ਨਹੀਂ ਹà©à©°à¨¦à¨¾ ਹੈ ਕਿ ਉਹ à¨à©±à¨²à¨¿à¨† ਨਾ ਜਾ ਸਕੇ। ਇੱਥੇ ਤà©à¨¹à¨¾à¨¨à©‚à©° ਸਬਜੀ ਵਾਲੇ ਖੇਤਾਂ ਦੀ ਢਲਾਨਾ ਤੋ ਇਲਾਵਾ ਯà©à©±à¨•à¨²à¨¿à©±à¨ªà¨Ÿà¨¸ ਅਤੇ ਕੋਣਧਾਰੀ ਰà©à©±à¨–ਾਂ ਦੇ ਜੰਗਲ ਵੀ ਮਿਲਣਗੇਂ। ਇਹ ਸਥਾਨ ਪੰਛਿਆਂ ਅਤੇ ਕਈ ਪà©à¨°à¨œà¨¾à¨¤à¨¿à¨†à¨‚ ਦੀ ਵਿਭਿੰਨ ਆਕਾਰਾਂ ਵਾਲੀ ਰੰਗ-ਬਿਰੰਗੀ ਤਿੱਤਲਿਆਂ ਨਾਲ ਭਰਿਆ ਹੋਇਆ ਹੈ।

ਵੱਟਵਡਾ ਨੂੰ ਟà©à¨°à©ˆà¨•à¨¿à©°à¨— ਲਈ ਇੱਕ ਆਦਰਸ਼ ਖੇਤਰ ਮੰਨਿਆ ਜਾਂਦਾ ਹੈ। ਟà©à¨°à©ˆà¨•à¨¿à©°à¨— ਵਿੱਚ ਰੂਚੀ ਰੱਖਣ ਵਾਲੇ ਵਿਅਕਤੀ ਇੱਥੋ ਦੇ ਆਸੇ ਪਾਸੇ ਦੇ ਕਈ ਸਥਾਨਾਂ ਦਾ ਖੋਜ ਕਰ ਸਕਦੇ ਹਨ। ਵੱਟਾਵਡਾ ਤੋ ਸ਼à©à¨°à©‚ ਹੋ ਕੇ ਕà©à¨ ਟà©à¨°à©ˆà¨•à¨¿à©°à¨—  ਮਾਰਗ ਕੋਡੈਕੈਨਾਲ , ਟੌਪ ਸਟੇਸ਼ਨ, ਮਾਟੂਪੇੱਟੀ, ਕਾੰਤਲੂਰ ਅਤੇ ਮੀਸਾਪà©à¨²à©€à¨®à¨²à¨¾ ਤੱਕ ਜਾਂਦੇ ਹਨ। ਇਹਨਾਂ ਵਿੱਚੋ ਅਧਿਕਤਰ ਮਾਰਗ ਟà©à¨°à©ˆà¨•à¨¿à©°à¨— ਦੇ ਰੋਮਾਂਚ ਨਾਲ ਤਾਂ ਭਰੇ ਹà©à©°à¨¦à©‡ ਹਨ, ਨਾਲ ਹੀ ਇਹ ਵਨਸਪਤਿਆਂ ਅਤੇ ਜੀਵ ਜੰਤੂਆਂ ਦੀ ਕਈ ਪà©à¨°à¨œà¨¾à¨¤à¨¿à¨†à¨‚ ਨਾਲ ਵੀ ਭਰੇ ਹà©à©°à¨¦à©‡ ਹਨ। ਪਰਯਟਕ ਇੱਥੇ ਮਾਉੰਟੇਨ ਜੀਪ ਸਵਾਰੀ, ਮਾਉੰਟੇਨ ਬਾਈਕਿੰਗ, ਜੰਗਲ ਕੈੰਪਿੰਗ ਅਜਿਹੀ ਰੋਮਾੰਚਕ ਗਤੀਵਿਧਿਆਂ ਦਾ ਵੀ ਆਨੰਦ ਮਾਣ ਸਕਦੇ ਹਨ। ਇਹਨਾਂ ਗਤੀਵਿਧਿਆਂ ਦਾ ਸੰਚਾਲਨ ਨਿਜੀ ਓਪਰੇਟਰਾਂ ਦà©à¨µà¨¾à¨°à¨¾ ਕੀਤਾ ਜਾਂਦਾ ਹੈ।

ਵੱਟਵਡਾ ਦੇ ਸਥਾਨਿਕ ਨਿਵਾਸਿਆਂ ਵਿੱਚ ਆਦਿਵਾਸਿਆਂ ਦੀ ਵੱਡੀ ਆਬਾਦੀ ਹੈ। ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੀ ਕਲਾ ਦੇ ਵਿਭਿੰਨ ਰੂਪ, ਭਾਸ਼ਾ, ਕà©à¨¦à¨°à¨¤à©€ ਚਿਕਿਤਸਾ ਵਿਧੀ ਅਜਿਹੀ ਚੀਜਾਂ ਵਿੱਚ ਵੱਟਵਡਾ ਆਉਣ ਵਾਲੇ ਯਾਤਰਿਆਂ ਦੀ ਦਿਲਚਸਪੀ ਹੋ ਸਕਦੀ ਹੈ।

ਇੱਥੇ ਪਹà©à©°à¨šà¨£ ਲਈ :
ਮà©à©°à¨¨à¨¾à¨° ਤੱਕ à¨à¨°à¨¨à¨¾à¨•à©à©±à¨²à¨® ਅਤੇ ਕੌਟਯਮ  ਤੋ ਸੜਕ ਦà©à¨µà¨¾à¨°à¨¾ ਪਹà©à©°à¨šà¨¿à¨† ਜਾ ਸਕਦਾ ਹੈ।
  • ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨® ਜੰਗਸ਼ਨ, ਮà©à©°à¨¨à¨¾à¨° ਤੋ ਲਗਭਗ 130 ਕਿਲੋਮੀਟਰ ਦੂਰ।
  • ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਮà©à©°à¨¨à¨¾à¨° ਤੋ ਲਗਭਗ 110 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia