ਕੰਨੂਰ ਵਿੱਚ, ਕੇਰਲ ਦੇ ਬੈਕਵਾਰਟਰਾਂ ਵਿੱਚ, ਜਲ à¨à©‚ਮੀ ਦਾ ਇੱਕ ਪà©à¨°à©‡à¨°à¨¨à¨¾à¨¦à¨¾à¨‡à¨• ਸਟà©à¨°à©ˆà¨š ਕੱਵਯੀ ਕਾਯਲ ਸ਼ਾਇਦ ਤà©à¨¹à¨¾à¨¡à¨¾ ਅਗਲਾ, ਆਕਸ਼ਨ ਸਥਾਨ ਹੋ ਸਕਦਾ ਹੈ। ਕੋਲੱਮ, ਆਲਾਪà©à¨¯à¨¾ ਵਿੱਚ ਅਤੇ ਉਸਦੇ ਨੇੜਲੇ ਬੈਕਵਾਟਰਾਂ ਦੀ ਤਰà©à¨¹à¨¹à¨¾à¨‚ ਹੀ ਕੇਰਲ ਦੇ ਦੱਖਣੀ à¨à¨¾à¨—ਾਂ ਵਿੱਚ ਸਥਿਤ ਬੈਕਵਾਟਰ ਵੀ ਆਪਣੇ ਅਨੌਖੇ ਆਕਰਸ਼ਨ, ਵਾਤਾਵਰਣ ਅਤੇ ਜੀਵਨਸ਼ੈਲੀ ਦੇ ਮਾਮਲੇ ਵਿੱਚ ਵਿਸ਼ੇਸ਼ ਹਨ। ਕੱਵਯੀ ਕਾਯਲ ਦੀ ਵੀ ਆਪਣੀ ਅਨੌਖੀ ਵਿਸ਼ੇਸ਼ਤਾ ਹੈ ਜੋ ਆਸਾਨੀ ਨਾਲ ਆਕਰਸ਼ਿਤ ਹੋਣ ਲਈ ਮਜਬੂਰ ਕਰ ਦਿੰਦੀ ਹੈ।
ਕੱਵਯੀ ਕਾਯਲ ਦੇ ਕੰਢੇ ਕੰਢੇ ਚੱਲ ਕੇ ਤà©à¨¸à©€ ਆਪਣੇ ਆਪ ਨੂੰ ਤਨਾਅ ਮà©à¨•à¨¤ ਮਹਿਸੂਸ ਕਰਾ ਸਕਦੇ ਹੋ ਜਾਂ ਇਸ ਤੋ ਇਲਾਵਾ ਤà©à¨¸à©€ ਇੱਥੋ ਦੀ ਕਿਸੇ ਦੇਸੀ ਕਿਸ਼ਤੀ ਤੇ ਵੀ ਬੈਠਸਕਦੇ ਹੋ ਅਤੇ ਆਸਪਾਸ ਦੀ à¨à¨°à©€ ਹੋਈ ਹਰਿਆਲੀ ਦਾ ਮਜਾ ਲੈੰਦੇ ਹੋਠਤà©à¨¸à©€ ਠੰਡੀ ਹਵਾ ਵਿੱਚ ਆਰਾਮ ਕਰ ਸਕਦੇ ਹੋ। ਇਹ ਬੈਕਵਾਟਰ ਸਟà©à¨°à©ˆà¨š ਦਿਲਚਸਪ ਦà©à¨°à¨¿à¨¶à¨†à¨‚ ਅਤੇ ਅਨà©à¨à©±à¨µà¨¾à¨‚ ਨਾਲ à¨à¨°à¨¿à¨† ਹੋਇਆ ਹੈ ਜਿਸ ਵਿੱਚ ਤà©à¨¹à¨¾à¨¡à©€ ਰੂਚੀ ਕਦੇ ਵੀ ਘੱਟ ਨਹੀਂ ਹੋਵੇਗੀ। ਇਸ ਨੂੰ ਸਥਾਨਿਕ ਰੂਪ ਤੇ ਕੱਵਯੀ ਕਾਯਲ ਜਾਂ ਕੱਵਯੀ ਬੈਕਵਾਟਰ ਕਿਹਾ ਜਾਂਦਾ ਹੈ। ਦੱਖਣ ਕੇਰਲ ਵਿੱਚ ਘੱਟ ਪà©à¨°à¨¸à¨¿à©±à¨§ ਇਹ ਬੈਕਵਾਟਰ ਪੰਜ ਦਰਿਆਵਾਂ ਦਾ ਮੇਲ ਹੈ। ਇਹ ਦਰਿਆ ਹਨ : ਕੱਵਯੀ ਦਰਿਆ ਅਤੇ ਇਸਦੇ ਸਹਾਇਕ ਦਰਿਆ ਕੰਕੋਲ, ਵੰਨਤਿਚਲ, ਕà©à©±à¨ªà©€à¨¤à©‹à¨¡à©‚ ਅਤੇ ਕà©à¨¨à¨¿à¨¯à¨¨ ।
ਪਰਿਆਵਰਨਕ ਨਜਰੀਠਤੋ, ਕੱਵਯੀ ਦਾ ਬੈਕਵਾਟਰ ਅਤੇ ਉਸਦੇ ਨੇੜਲੇ ਖੇਤਰ ਨੂੰ ਬਹà©à¨¤ ਮਹੱਤਵਪੂਰਨ ਮੰਨਿਆ ਜਾਂਦਾ ਹੈ। ਬੈਕਵਾਟਰ ਅਤੇ ਨਮà¨à©‚ਮੀ ਵਿà¨à¨¿à©°à¨¨ ਪà©à¨°à¨•à¨¾à¨° ਦੇ ਜੀਵ ਜੰਤੂਆਂ ਅਤੇ ਵਨਸਪਤੀਆਂ ਦਾ ਬਸੇਰਾ ਹੈ।
ਕੱਵਯੀ ਬੈਕਵਾਟਰ ਵਿੱਚ ਸੈਰ ਕਰਨ ਦੌਰਾਨ ਮਿੱਲਣ ਵਾਲੇ ਲਗà¨à¨— ਅੱਧਾ ਦਰਜਨ ਛੋਟੇ ਅਤੇ ਵੱਡੇ ਟਾਪੂ ਇੱਥੋ ਦੇ ਦੂਜੇ ਦਿਲਚਸਪ ਸਥਾਨ ਹਨ। ਕੱਵਯੀ ਦਾ ਬੈਕਵਾਟਰ ਉੱਤਰੀ ਕੇਰਲ ਦੀ ਸੱਠਤੋ ਵੱਡੀ ਨਮà¨à©‚ਮੀ ਹੈ ਜੋ ਲਗà¨à¨— 37 ਵਰਗ ਕਿਲੋਮੀਟਰ ਤੱਕ ਫੈਲੀ ਹੋਈ ਹੈ।
ਕਿਸ਼ਤੀ ਦੀ ਯਾਤਰਾ ਆਮਤੌਰ ਤੇ ਕੋੱਟਿ-ਕੋੱਟੱਪà©à¨°à¨® ਤੋ ਸ਼à©à¨°à©‚ ਹà©à©°à¨¦à©€ ਹੈ ਜੋ ਦਰਸ਼ਕਾਂ ਨੂੰ ਕੱਵਯੀ ਕਾਯਲ ਦੇ ਕਈ ਪà©à¨°à©‡à¨°à¨¨à¨¾à¨¦à¨¾à¨‡à¨• ਸਥਾਨਾਂ ਦਾ ਨਜਾਰਾ ਪੇਸ਼ ਕਰਦੀ ਹੈ ਅਤੇ ਆਨੰਦ ਪà©à¨°à¨¦à¨¾à¨¨ ਕਰਦੀ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਪੱਯੰਨà©à¨°, ਇੱਥੋ ਲਗà¨à¨— 4 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕਰੀਪà©à¨°, ਕੰਨੂਰ ਤੋ ਲਗà¨à¨— 93 ਕਿਲੋਮੀਟਰ ਦੂਰ।