ਕੇਰਲ ਦੇ ਨੇੜੇ ਕà©à¨¦à¨°à¨¤ ਦੇ ਦਿੱਤੇ ਗਠਚਮੱਤਕਾਰ ਹਨ ਅਤੇ ਉਹਨਾਂ ਵਿੱਚੋ ਸੱਠਤੋ ਅਨੌਖਾ ਉਹ ਕਨਵਾਸ (ਤਿਰਪਾਲ) ਹੈ ਜੋ ਇਸ਼ਵਰ ਦੇ ਆਪਣੇ ਦੇਸ਼ ਵਿੱਚ 12 ਸਾਲਾਂ ਵਿੱਚ ਇੱਕ ਵਾਰੀ ਨਸ਼ਰਦੀ ਹੈ। ਨੀਲਕà©à¨°à¨¿à©°à¨œà©€ ਜਾਂ 'ਸਟà©à¨°à©‹à¨¬à¨¿à¨²à©ˆà©°à¨¥à¨¿à¨¸ ਕà©à©°à¨¥à¨¿à¨à¨¨à¨®' ਦੇ ਰà©à©±à¨–ਾਂ ਤੇ ਬਹਾਰ ਆਉਣਾ, ਮà©à©°à¨¨à¨¾à¨° ਦੀ ਪà©à¨°à¨¾à¨£à¨¿à¨• ਪਹਾੜਿਆਂ ਤੇ 12 ਸਾਲਾਂ ਵਿੱਚ ਇੱਕ ਵਾਰੀ ਘਟਿਤ ਹੋਣ ਵਾਲਾ ਕà©à¨¦à¨°à¨¤à©€ ਚਮੱਤਕਾਰ ਹੈ। ਇੱਥੇ ਲਗà¨à¨— 40 ਕਿਸਮਾਂ ਦੇ ਦà©à¨°à¨²à©±à¨ ਨੀਲੇ ਰੰਗ ਦੇ ਫà©à©±à¨² ਖਿੱੜਦੇ ਹਨ ਜਿਸ ਕਾਰਣ ਇਸਦਾ ਨਾਂ ਨੀਲਕà©à¨°à¨¿à©°à¨œà©€ ਪਿਆ। ਨੀਲ ਦਾ ਅਰਥ ਹੈ ਨੀਲਾ ਰੰਗ ਅਤੇ ਸਥਾਨਿਕ à¨à¨¾à¨¶à¨¾ ਵਿੱਚ ਕà©à¨°à¨¿à©°à¨œà©€ ਦਾ ਅਰਥ ਹੈ ਫà©à©±à¨²à¥¤
ਇਸ ਸਾਲ ਮà©à©°à¨¨à¨¾à¨° ਦੀ ਪਹਾੜਿਆਂ ਇੱਕ ਵਾਰੀ ਫੇਰ 12 ਸਾਲਾਂ ਬਾਅਦ ਨੀਲਕà©à¨°à¨¿à©°à¨œà©€ ਦੀ ਬਹਾਰ ਦਾ ਸà©à¨µà¨¾à¨—ਤ ਕਰਨ ਲਈ ਤਿਆਰ ਹੈ। ਸਥਾਨਿਕ ਜਮਾਤ ਦੇ ਲੋਕਾਂ ਦà©à¨µà¨¾à¨°à¨¾ ਪੂਜੀ ਜਾਉਣ ਵਾਲੀ ਅਤੇ ਪਰਯਟਕਾਂ ਦà©à¨µà¨¾à¨°à¨¾ ਸਰਾਹੀ ਜਾਉਣ ਵਾਲੀ ਪਹਾੜਿਆਂ ਤੇ ਨੀਲਕà©à¨°à¨¿à©°à¨œà©€ ਦਾ ਜਾਦੂ ਆਮਤੌਰ ਤੇ ਅਗਸਤ ਤੋ ਅਕਤੂਬਰ ਤੱਕ ਛਾਇਆ ਰਹਿੰਦਾ ਹੈ।
ਮà©à©°à¨¨à¨¾à¨° ਆ ਕੇ ਤà©à¨¸à©€ ਨੀਲਕà©à¨°à¨¿à©°à¨œà©€ ਦੇ ਬਹਾਰ ਦਾ ਕਾਵਿਲੂਰ, ਕਡਵਰੀ, ਰਾਜਮਲਾ , ਲà©à©±à¨ªà¨¤ ਹੋਣ ਦੀ ਕਗਾਰ ਤੇ ਖੜੀ ਪਹਾੜੀ ਅੰਗਯà©à¨²à©‡à¨Ÿ 'ਨੀਲਗਿਰੀ ਟਾਰ' ਦੀ ਵਾਸ ਸਥਲੀ ਇਰਵਿਕà©à¨²à¨® ਰਾਸ਼ਟਰੀ ਬਾਗ ਅਤੇ ਮà©à©°à¨¨à¨¾à¨° ਅਤੇ ਨੇੜਲੇ ਹੋਰ ਸਥਾਨਾਂ ਨੂੰ ਵੇਖ ਸਕਦੇ ਹੋ। 12 ਸਾਲਾਂ ਵਿੱਚ ਇੱਕ ਵਾਰੀ ਹੋਣ ਵਾਲੇ ਇਸ ਅਜੂਬੇ ਨੂੰ ਵੇਖਣ ਲਈ ਕà©à¨¦à¨°à¨¤ ਪà©à¨°à©‡à¨®à©€ ਅਤੇ ਪà©à¨°à¨¯à¨Ÿà¨• ਮà©à©°à¨¨à¨¾à¨° ਵੱਲ ਚੱਲ ਪੈੰਦੇ ਹਨ।
ਚਾਰਾਂ ਪਾਸੇ ਫੈਲੇ ਨੀਲਕà©à¨°à¨¿à©°à¨œà©€ ਦੇ ਜਾਦੂ ਦਾ ਹਿੱਸਾ ਬਣਨਾ ਇੱਕ ਅਲੌਕਿਕ ਅਨà©à¨à©±à¨µ ਹà©à©°à¨¦à¨¾ ਹੈ। ਨੀਲਕà©à¨°à¨¿à©°à¨œà©€ ਦੇ ਪੌਦੇ ਦਾ ਕੱਦ ਸਮà©à©°à¨¦à¨° ਤੱਲ ਤੋ ਜਮੀਨ ਦੀ ਉੱਚਾਈ ਦੇ ਅਨà©à¨¸à¨¾à¨° ਵੱਖ ਵੱਖ ਹà©à©°à¨¦à¨¾ ਹੈ। ਆਮਤੌਰ ਤੇ ਵੱਧ ਉੱਚਾਈ ਦੇ ਪੌਦੇ ਛੋਟੇ ਕੱਦ (2 ਫà©à©±à¨Ÿ ਦੇ ਲਗà¨à¨—) ਹà©à©°à¨¦à©‡ ਹਨ, ਜਦਕਿ ਘੱਟ ਉੱਚਾਈ ਤੇ ਇਹ ਲੰਬੇ (5-10 ਫà©à©±à¨Ÿ ਤੱਕ) ਹà©à©°à¨¦à©‡ ਹਨ।
ਕਈ ਟੂਰ ਓਪਰੇਟਰ, à¨à¨¡à¨µà©‡à©°à¨šà¨° ਕਲੱਬ ਆਦਿ ਪਰਯਟਕਾਂ ਲਈ ਨੀਲਕà©à¨°à¨¿à©°à¨œà©€ ਦੇ ਫੈਲੀ ਸà©à©°à¨¦à¨°à¨¤à¨¾ ਨੂੰ ਵੇਖਣ ਲਈ ਮà©à©°à¨¨à¨¾à¨° ਅਤੇ ਨੇੜਲੇ ਵਧੀਆ ਇਲਾਕਿਆਂ ਤੇ ਪਹà©à©°à¨šà¨£ ਲਈ ਟà©à¨°à©ˆà¨•à¨¿à©°à¨— ਦਾ ਆਯੋਜਨ ਕਰਦੇ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à¨²à©±à¨®, ਇੱਥੋ ਲਗà¨à¨— 145 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ। ਇੱਥੋ ਲਗà¨à¨— 110 ਕਿਲੋਮੀਟਰ ਦੂਰ।