ਆਮਤੌਰ ਤੇ ਸੱਠਜਾਣਦੇ ਹਨ ਕਿ ਕੇਰਲ ਦਾ ਸੱਠਤੋ ਮਸ਼ਹੂਰ ਬੈਕਵਾਟਰ ਆਕਰਸ਼ਨ ਰਾਜ ਦੇ ਦੱਖਣ ਅਤੇ ਮੱਧ à¨à¨¾à¨— ਵਿੱਚ ਸਥਿਤ ਹੈ। ਇਸ ਮਾੰਨਤਾ ਦੇ ਪà©à¨°à¨¤à¨¿à¨•à©‚ਲ, ਫà©à©±à¨Ÿà¨¨à©‹à¨Ÿà¨¸, ਇਸ ਮਹੀਨੇ ਤà©à¨¹à¨¾à¨¨à©‚à©° ਕੇਰਲ ਦੇ ਉੱਤਰੀ ਜਿਲà©à¨¹à©‡ ਕਾਸਰਗੌਡ ਦੇ ਸ਼ਾਂਤ ਬੈਕਵਾਟਰ ਨੇੱਟਵਰਕ ਵੱਲ ਲੈ ਜਾਂਦਾ ਹੈ। ਇੱਥੇ ਇਸ ਨਾਲ ਲੱਗਣ ਵਾਲੇ ਵੱਲਿਯਪਰੰਬ ਬੈਕਵਾਟਰ ਵਿੱਚ ਇੱਕ ਸੋਹਣਾ ਬੈਕਵਾਟਰ ਪਿੰਡ ਤੇੱਕੇਕਾਡ ਵਸਿਆ ਹੋਇਆ ਹੈ, ਜਿਸਦੀ ਇੱਕ ਦਿਲਚਸਪ ਕਹਾਣੀ ਹੈ। ਇਹ ਕਹਾਣੀ ਹੈ ਪਡੰਨਾ ਦੇ ਸਵੈ ਰà©à¨œà¨¼à¨—ਾਰ ਦੀ ਕੋਸ਼ਿਸ਼ ਦੀ, ਜਨਾਬ ਗà©à©±à¨² ਮੌਹਮੱਦ ਅਤੇ ਉਹਨਾ ਦਾ ਸ਼ਾਂਤ ਬੈਕਵਾਟਰ ਪਰਯਟਨ ਸਥਾਨ –ਪਡੰਨਾ ਸਥਿਤ ਆਯਸਟਰ ਓਪੇਰਾ।
ਨਾਰੀਅਲ ਦੇ ਰà©à©±à¨–ਾਂ ਅਤੇ ਟੇੱਡੇ ਮੇੱਡੇ ਦਰਿਆਵਾਂ ਅਤੇ ਅਪਵਾਹੀ ਕà©à©°à¨¡à¨¾à¨‚ ਨਾਲ ਘਿਰੇ ਹੋਠਇਸ ਪਰਯਟਨ ਸਥਾਨ ਦੀ ਹਰੇਕ ਚੀਜ ਵਿੱਚ ਤà©à¨¹à¨¾à¨¨à©‚à©° ਕà©à¨¦à¨°à¨¤à©€ ਸà©à©°à¨¦à¨°à¨¤à¨¾ ਵਿਖੇਗੀ। ਇਹ ਕਾਸਰਗੌਡ ਜਿਲà©à¨¹à©‡ ਪਡੰਨਾ ਦੇ ਕੋਲ ਸਥਿਤ ਹੈ।
ਇੱਕ ਇੰਨਸਾਨ ਦੀ ਕੋਸ਼ਿਸ਼ ਨਾਲ ਇੱਥੋ ਦੇ ਪਿੰਡ ਵਾਸਿਆਂ ਦੀ ਜੀਵਿਕਾ ਵਿੱਚ ਸà©à¨§à¨¾à¨° ਆਇਆ ਹੈ ਅਤੇ ਅੱਜ ਇਹ ਸਥਾਨ ਇੱਕ ਪਰਯਟਨ ਸਥਾਨ ਅਤੇ ਕੇਰਲ ਦੇ ਪਹਿਲੇ ਥੀਮ ਵਿਲੇਜ ਦੇ ਰੂਪ ਵਿੱਚ ਵਿਕਸਿਤ ਹੋ ਚà©à©±à¨•à¨¾ ਹੈ। ਅਸਲ ਵਿੱਚ, ਪਡੰਨਾ ਸਥਿਤ ਆਯਸਟਰ ਓਪੇਰਾ ਵਿੱਚ ਸੀਪਿਆਂ ਦੀ ਖੇਤੀ ਕੀਤੀ ਜਾਂਦੀ ਹੈ, ਜੋ ਅੱਜ ਇੱਥੋ ਦਾ ਥੀਮ ਹੈ। ਅੱਜ ਇਹ ਲੱਖਾਂ ਲੋਕਾਂ ਦੇ ਰà©à¨œà¨¼à¨—ਾਰ ਦਾ ਸਾਧਨ ਬਣ ਗਿਆ ਹੈ, ਨਾਲ ਹੀ ਇਹ ਸਥਾਨ ਸà©à©°à¨¦à¨° ਕà©à¨¦à¨°à¨¤à©€ ਸਥਾਨਾਂ ਨਾਲ ਲਗਾਵ ਕਰਨ ਵਾਲੇ ਵਿਅਕਤਿਆਂ ਲਈ ਇੱਕ ਸੋਹਣਾ ਪਰਯਟਨ ਸਥਾਨ ਹੈ।
ਆਯਸਟਰ ਓਪੇਰਾ ਦà©à¨µà¨¾à¨°à¨¾ ਉਪਲਬਧ ਕਰਾਈ ਜਾਉਣ ਵਾਲੀ ਸà©à¨µà¨¿à¨§à¨¾à¨µà¨¾à¨‚ ਵਿੱਚ ਤà©à¨¹à¨¾à¨¨à©‚à©° ਸਥਾਨਿਕ ਲੋਕਾਂ ਦੀ ਸਾੰਸਕà©à¨°à¨¿à¨¤à¨• ਅਤੇ ਪਾਰੰਪਰਿਕ ਵਿਸ਼ੇਸ਼ਤਾਵਾਂ ਵਿਖਾਈ ਦੇਣ ਗਿਆਂ। ਇੱਥੋ ਦੇ ਸ਼ਾਂਤ ਵਾਤਾਵਰਣ ਵਿੱਚ ਜਦੋ ਤà©à¨¸à©€ ਠਹਿਰਦੇ ਹੋ, ਉਦੋ ਇੱਥੋ ਦੇ ਪਿੰਡਵਾਸੀ ਤà©à¨¹à¨¾à¨¡à©‡ ਹੋਸਟ ਦੀ à¨à©‚ਮਿਕਾ ਨਿà¨à¨¾à¨‰à©°à¨¦à©‡ ਹਨ। ਪੂਰੇ ਵਾਤਾਵਰਣ ਵਿੱਚ ਤà©à¨¹à¨¾à¨¨à©‚à©° ਕਦੀ ਵੀ ਆਧà©à¨¨à¨¿à¨• ਦੌਰ ਦੇ ਰਿਸੋਰਟ ਨਹੀਂ ਵਿਖਾਈ ਦੇਣਗੇਂ ਅਤੇ ਇੱਥੇ ਪਰਵੇਸ਼ ਕਰਨ ਤੋ ਲੈ ਕੇ ਵਿਦਾ ਲੈਣ ਤੱਕ ਪਰਯਟਕ ਇਸ ਸਥਾਨ ਦੀ ਤਰੀਫ ਕਰਨ ਲਈ ਮਜਬੂਰ ਹੋ ਜਾਂਦੇ ਹਨ। ਪਰ ਇੱਥੋ ਵਿਦਾ ਲੈਣਾ ਇਨà©à¨¹à¨¾à¨‚ ਵੀ ਆਸਾਨ ਨਹੀਂ ਹੈ। ਕਿਉਕਿ ਤà©à¨¹à¨¾à¨¨à©‚à©° ਇੱਥੇ ਜਿਨà©à¨¹à¨¾à¨‚ ਸੰਤੋਖ ਅਤੇ ਆਨੰਦ ਮਿੱਲਦਾ ਹੈ, ਉਹ ਇੱਥੇ ਰਹਿਣ ਦੀ ਤà©à¨¹à¨¾à¨¡à©€ ਇੱਛਾ ਨੂੰ ਹੋਰ ਵਧਾ ਦਿੰਦਾ ਹੈ।
ਜਿਵੇਂ ਕਿ ਅਸੀ ਪਹਿਲਾਂ ਕਹਿ ਚà©à©±à¨•à©‡ ਹਾਂ, ਇਸ ਰਿਸੋਰਟ ਵਿੱਚ ਪਰੋਣਿਆਂ ਨੂੰ ਜਿਨà©à¨¹à©€ ਵੀ ਸà©à¨µà¨¿à¨§à¨¾à¨µà¨¾à¨‚ ਦਿੱਤਿਆਂ ਜਾਂਦੀਆ ਹਨ, ਉਹ ਕà©à¨¦à¨°à¨¤à©€ ਰੂਪ ਵਿੱਚ ਹà©à©°à¨¦à©€à¨† ਹਨ। ਚਾਹੇ ਹੋਟਲ ਦੀ ਗੱਲ ਹੋਵੇ, ਜਿੱਥੇ ਹਰੇ ਸੰਬà©à¨• ਅਤੇ ਵੱਡੀ ਸੀਪਿਆਂ ਸਹਿਤ ਕਈ ਸਥਾਨਿਕ ਵਿਅੰਜਨਾਂ ਦਾ ਸà©à¨†à¨¦ ਚਖੱਣ ਨੂੰ ਮਿੱਲੇਗਾ, ਜਾਂ ਤà©à¨¹à¨¾à¨¡à©‡ ਰਹਿਣ ਦੀ ਥਾਂ ਹੋਵੇ ਜਾਂ ਟਾਯਲੇਟ ਅਤੇ ਬਾਥਰੂਮ ਹੋਵੇ, ਸਾਰੇ ਕà©à¨¦à¨°à¨¤à©€ ਰੰਗ ਵਿੱਚ ਰੰਗੇ ਹੋਠਮਿੱਲਣਗੇ। ਵਰਤਮਾਨ ਵਿੱਚ ਆਯਸਟਰ ਓਪੇਰਾ ਵਿੱਚ ਪਰੋਣਿਆਂ ਨੂੰ à¨à©‚ਮੀ ਤੇ ਦੋ ਵਿਅਕਤਿਆਂ ਲਈ ਬਣੇ ਤਿੰਨ ਕਾਟੇਜ, ਇੱਕ ਤੈਰਦੇ ਫਲੋਟ ਹਾਉਸ, ਇੱਕ à¨à¨²à©€à¨µà©‡à¨Ÿà©‡à¨¡ ਹਾਉਸ ਦੀ ਸà©à¨µà¨¿à¨§à¨¾ ਉਪਲਬਧ ਹੈ, ਜਿਸ ਵਿੱਚ ਲੈਸ ਰਸੋਈ, ਵੇਹੜਾ, ਟਾਯਲੇਟ ਅਤੇ ਬਾਥਰੂਮ ਅਟੈਚ ਹਨ।
ਪਡੰਨਾ ਪਹà©à©°à¨šà¨£ ਤੋ ਬਾਅਦ ਤà©à¨¸à©€ ਹਰੇਕ ਸਥਾਨ ਨੂੰ ਆਪਣੇ ਆਪ ਵੇਖ ਸਕਦੇ ਹੋ। ਜਿੱਥੋ ਦਾ ਖਾਰਾ ਪਾਣੀ ਅਤੇ ਨੇੜਲੇ ਪਿੰਡ ਕà©à¨¦à¨°à¨¤à©€ ਸà©à©°à¨¦à¨°à¨¤à¨¾ ਦੇ ਪà©à¨°à¨¤à©€à¨• ਹਨ। ਰਹਿਣ ਦੀ ਥਾਂ ਦੇ ਕੋਲ ਦੇ ਪਿੰਡ ਤà©à¨¹à¨¾à¨¨à©‚à©° ਤਾੜ ਦੇ ਰà©à©±à¨–ਾਂ ਅਤੇ ਨਾਰੀਅਲ ਲੈਗੂਨ ਅਤੇ ਮੈੰਗà©à¨°à©‹à¨µ ਦੇ ਰà©à©±à¨–ਾਂ ਨਾਲ ਘਿਰੇ ਹੋਠਕਈ ਟਾਪੂ ਵਿਖਾਈ ਦੇਣਗੇਂ। ਜਾਂ ਫੇਰ ਤà©à¨¸à©€ ਇੱਥੋ ਦੀ ਸੀਪਿਆਂ ਅਤੇ ਸੀਵੂੱਡ ਫਾਰਮਿੰਗ ਵਿੱਚ ਲੱਗੇ ਹੋਠਪਿੰਡ ਵਾਸਿਆਂ ਨਾਲ ਗੱਲਬਾਤ ਕਰਨ ਦਾ ਆਨੰਦ ਮਾਣ ਸਕਦੇ ਹੋ। ਨੇੜੇ ਸਥਿਤ ਵੱਡੇ ਤੱਟ ਅਤੇ à¨à¨¸à¨šà©à¨…ਰੀ ਵੀ ਵੇਖਣ ਯੋਗ ਸਥਾਨ ਹਨ। ਨੇੜੇ ਦੇ ਦੋ ਟਾਪੂਆਂ ਵਿੱਚ ਤà©à¨¹à¨¾à¨¨à©‚à©° ਜੰਗਲੀ ਬੀਵਰਸ ਦੇ ਵੀ ਦਰਸ਼ਨ ਹੋ ਸਕਦੇ ਹਨ। ਪਡੰਨਾ ਦੇ ਬੈਕਵਾਟਰ ਨੂੰ ਪੰਜ ਦਰਿਆ ਮਿੱਲ ਕੇ ਸਿੱਚਦੇ ਹਨ, ਜੋ ਅੱਗੇ ਚੱਲ ਕੇ ਅਰਬ ਸਾਗਰ ਵਿੱਚ ਜਾ ਮਿੱਲਦੀ ਹੈ।
ਪਡੰਨਾ ਵਿੱਚ ਆਯਸਟਰ ਓਪੇਰਾ ਵੇਖਣ ਜਾਉਣ ਵਾਲੇ ਪਰਯਟਕ ਬੈਕਵਾਟਰ ਵਿੱਚ ਹਾਉਸਬੋਟ, ਦੇਸੀ ਕਿਸ਼ਤੀ ਦੀ ਸਵਾਰੀ ਦਾ ਵੀ ਮਜਾ ਲੈ ਸਕਦੇ ਹਨ, ਨਾਲ ਹੀ ਉਹ ਵਲਿਯਪਰੰਬ ਤੱਟ ਤੇ ਖà©à©±à¨²à©à¨¹à©€ ਧà©à©±à¨ª ਅਤੇ à¨à¨¸à¨šà©à¨…ਰੀ ਦਾ ਆਨੰਦ ਵੀ ਲੈ ਸਕਦੇ ਹਨ। ਲੋਕ ਇੱਥੇ ਅਯà©à¨°à¨µà©‡à¨¦ ਦੇ ਪਾਰੰਪਰਿਕ ਡਾਕਟਰਾਂ ਤੋ ਰਿਜੂਵਿਨੇਸ਼ਨ ਥੈਰਪੀ ਲੈ ਸਕਦੇ ਹਨ । ਤà©à¨¸à©€ ਇੱਥੋ ਦੇ ਜੰਗਲਾਂ ਅਤੇ ਖੇਤਾਂ ਵਿੱਚ ਵਗਣ ਵਾਲੇ ਤੇਜਸਵਿਨੀ ਦਰਿਆਵਿੱਚ ਕਿਸ਼ਤੀ ਦੀ ਸਵਾਰੀ ਕਰ ਸਕਦੇ ਹੋ, ਧਾਗੇ, ਨੈਟ ਅਤੇ ਹੱਥਾਂ ਨਾਲ ਮੱਛਿਆਂ ਫੜਨ ਦਾ ਹà©à¨¨à¨° ਸਿੱਖ ਸਕਦੇ ਹੋ ਜਾਂ ਬੈਕਵਾਟਰ ਵਿੱਚ ਕਿਸੇ ਦੇਸੀ ਕਿਸ਼ਤੀ ਤੇ ਚਾਣਨੀ ਰਾਤ ਵਿੱਚ ਜਲਵਿਹਾਰ ਦਾ ਆਨੰਦ ਮਾਣ ਸਕਦੇ ਹੋ। ਪਡੰਨਾ ਦੇ ਨੇੜੇ ਕà©à¨ ਇਤਿਹਾਸਕ ਸਥਾਨ ਵੀ ਸ਼ਾਮਲ ਹਨ - ਇਤਿਹਾਸਕ ਬੇਕਲ ਕਿਲਾ; ਪਰਸਿਨਿੱਕਡਵੂ ਮੰਦਰ, ਜੋ ਆਪਣੇ ਅਨੌਖੇ ਧਾਰਮਿਕ ਉਤਸੱਵਾਂ ਲਈ ਜਾਣਿਆ ਜਾਂਦਾ ਹੈ; ਕਰੀਮ ਵਨ, ਜਿਸਨੂੰ ਇੱਕ ਕà©à¨¦à¨°à¨¤à©€ ਪà©à¨°à©‡à¨®à©€ ਨੇ ਆਪਣੇ ਹੱਥਾਂ ਨਾਲ ਵਿਕਸਿਤ ਕੀਤਾ ਹੈ; ਸਹੀ ਮੌਸਮ ਵਿੱਚ ਤà©à¨¹à¨¾à¨¨à©‚à©° ਥੇੱਯਮ ਦੇ ਵੀ ਦਰਸ਼ਨ ਹੋਣਗੇਂ, ਜੋ ਇਸ ਖੇਤਰ ਦਾ ਇੱਕ ਪà©à¨°à¨¸à¨¿à©±à¨§, ਸ਼ਾਨਦਾਰ ਧਾਰਮਿਕ ਕਲਾ ਰੂਪ ਹੈ। ਵਧੇਰੇ ਜਾਣਕਾਰੀ ਲਈ ਤà©à¨¸à©€ www.oysteroperaatpadanna. com ਤੇ ਲਾਗ ਆਨ ਕਰ ਸਕਦੇ ਹੋ ਜਾਂ ਤà©à¨¸à©€ oystergul@rediffmail.com ਤੇ ਈਮੇਲ ਕਰ ਸਕਦੇ ਹੋ। ਤà©à¨¸à©€ + 91 467 2278101 ਤੇ ਕਾਲ ਕਰ ਸਕਦੇ ਹੋ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਬੱਸ ਸਟੇਸ਼ਨ : ਚੇਰà©à¨µà¨¤à©‚ਰ (9 ਕਿਲੋਮੀਟਰ)
- ਨਜ਼ਦੀਕੀ ਰੇਲਵੇ ਸਟੇਸ਼ਨ : ਚੇਰà©à¨µà¨¤à©‚ਰ (8 ਕਿਲੋਮੀਟਰ)
- ਨਜ਼ਦੀਕੀ ਹਵਾਈਅੱਡਾ : ਮੰਗਲੋਰ (120 ਕਿਲੋਮੀਟਰ), ਕਾਲੀਕੱਟ (180 ਕਿਲੋਮੀਟਰ)