ਜੀਵਨ ਦੀ ਕà©à¨ ਸੋਹਣਿਆਂ ਚੀਜਾਂ ਇੱਕ ਨਿਸ਼ਚਿੱਤ ਕੀਮਤ ਨਾਲ ਹੀ ਹਾਸਿਲ ਹà©à©°à¨¦à©€à¨† ਹਨ। ਅਤੇ ਇਸ ਮਹੀਨੇ ਅਸੀ ਤà©à¨¹à¨¾à¨¨à©‚à©° ਕੇਰਲ ਦੇ ਵਾਯਨਾੜ ਜਿਲà©à¨¹à©‡ ਦੇ ਕà©à¨ ਅਛੂਤੇ ਸਥਾਨਾਂ ਨਾਲ ਪਛਾਣ ਕਰਾਵਾਂਗੇ। ਬੇਸ਼ੱਕ, ਇਹਨਾਂ ਸਥਾਨਾਂ ਤੱਕ ਪਹà©à©°à¨šà¨£à¨¾à¨‚ ਤà©à¨¹à¨¾à¨¡à©‡ ਪੈਰਾਂ ਲਈ ਥੋੜਾ ਚà©à¨£à©Œà¨¤à©€à¨ªà©‚ਰਨ ਹੈ। ਬਰਸਾਤ ਤੋ ਬਾਅਦ ਜੂਨ ਜà©à¨²à¨¾à¨ˆ ਦਾ ਮਹੀਨਾ ਇੱਥੇ ਆਉਣ ਦਾ ਸਹੀ ਸਮਾਂ ਹੈ। ਪਰ, ਹà©à¨£ ਤà©à¨¸à©€ ਉਤੇਜਿਤ ਹੋਵੋਗੇ ਕਿ ਇਹਨਾਂ ਸਥਾਨਾਂ ਤੇ ਤà©à¨¹à¨¾à¨¡à©‡ ਲਈ ਅਸਲ ਵਿੱਚ ਕਿਹੜਾ ਆਕਰਸ਼ਨ ਹੈ। ਹਾਂ, ਇਹ ਆਕਰਸ਼ਕ ਵਸਤੂ ਪਾਣੀ ਨਾਲ ਸਬੰਧਿਤ ਹੈ, ਪਰ ਇਹ ਕੇਵਲ ਪਾਣੀ ਨਹੀਂ ਬੱਲਕਿ ਇੱਕ ਦà©à©±à¨§ ਧਾਰਾ ਹੈ ਜੋ ਵਾਯਨਾਡ ਦੇ ਸੰਘਣੇ ਜੰਗਲਾਂ ਤੋ ਹੋ ਕੇ ਲੰਘਦੀ ਹੈ। ਅਸਲ ਵਿੱਚ, ਇਹ ਮੀਨਮà©à©±à¨Ÿà©€ à¨à¨°à¨¨à¨¾ ਹੈ ਜੋ ਪਹਾੜੀ ਤੋ ਥੱਲੇ ਆ ਕੇ à¨à¨°à¨¨à©‡ ਦੇ ਰੂਪ ਵਿੱਚ ਵੱਗਦਾ ਹੈ। ਵਾਯਨਾੜ ਦੇ ਵਡà©à¨µà©°à¨šà¨¾à¨² ਦੇ ਨੇੜੇ ਨੀਲਿਮਲਾ ਦੇ ਵਿਯੂ ਪੌਇੰਟ ਤੋ ਇਸਨੂੰ ਵੇਖਣਾ ਇੱਕ ਅਨੌਖਾ ਅਨà©à¨à©±à¨µ ਹੈ।
ਵਾਯਨਾੜ ਜਿਲà©à¨¹à©‡ ਵਿੱਚ ਸਥਿਤ ਕੱਲਪੇਟਾ ਤੋ ਪਹਿਲਾਂ ਚੂੰਡਲ ਪਹà©à©°à¨šà©‹ ਅਤੇ ਉਟੀ ਸੜਕ ਤੋ ਸੱਜੇ ਵੱਲ ਚੱਲੋ ਜੋ ਤà©à¨¹à¨¾à¨¨à©‚à©° ਮੇੱਪਾਡੀ ਤੋ ਹੋ ਕੇ ਵਡà©à¨µà©°à¨šà¨¾à¨² ਪਹà©à©°à¨šà¨¾à¨‰à©°à¨¦à¨¾ ਹੈ। ਇੱਥੋ ਨੀਲਿਮਲਾ ਵਿਯੂ ਪੌਈੰਟ ਪਹà©à©°à¨šà¨£ ਲਈ ਟੈਕਸੀ ਲੈਣਾ ਸਹੀ ਹੈ। ਵਡà©à¨µà©°à¨šà¨¾à¨² ਤੋ 3 ਕਿਲੋਮੀਟਰ ਦੀ ਡਰਾਈਵ ਤੋ ਬਾਅਦ ਸੜਕ ਸੱਜੇ ਹੱਥ ਵੱਲ ਮà©à©œ ਜਾਂਦੀ ਹੈ ਅਤੇ ਫੇਰ ਖਰà©à¨¹à¨µà©‡ ਰਸਤਿਆਂ ਵਿੱਚ ਇੱਕ ਆਦਿਵਾਸੀ ਬਸਤੀ ਆਉੰਦੀ ਹੈ ਜੋ ਚਾਰਾਂ ਪਾਸੇ ਕਾਫੀ ਦੇ ਬਗੀਚਿਆਂ ਅਤੇ ਕਾਲੀ ਮਿਰਚ ਦੇ ਖੇਤਾਂ ਨਾਲ ਘਿਰੀ ਹੋਈ ਹੈ। ਤà©à¨¹à¨¾à¨¨à©‚à©° ਇੱਥੇ ਹੀ ਉਤਰਨਾ ਹੈ। ਪਿੱਠਤੇ ਆਪਣਾ ਸਮਾਨ ਲੱਦੋ, ਟà©à¨°à©ˆà¨•à¨¿à©°à¨— ਵਾਲੇ ਜੂਤੇ ਪਾਓ ਅਤੇ ਹਾਂ, ਇੱਕ ਵਧੀਆ ਕੈਮਰਾ ਨਾਲ ਲਜਾਉਣਾ ਨਾ à¨à©à©±à¨²à¨£à¨¾à¥¤
ਨੀਲਿਮਲਾ ਵਿਯੂਪੌਇੰਟ ਦੇ ਰਸਤੇ ਵਿੱਚ, ਤà©à¨¸à©€ ਰਸਤੇ ਦੇ ਦੋਨਾਂ ਪਾਸੇ ਅਤੇ ਉੱਪਰ ਦੂਰ ਦੂਰ ਤੱਕ ਕਾਫੀ ਦੇ ਬਗੀਚੇ, ਅਦਰਕ ਦੇ ਖੇਤ ਅਤੇ ਸà©à¨ªà¨¾à¨°à©€ ਦੀ ਗਿਰੀ ਦਾ ਦà©à¨°à¨¿à¨¶ ਵੇਖ ਸਕਦੇ ਹੋ। ਵਿਯੂ ਪੌਇੰਟ ਤੱਕ ਜਾਉਣ ਵਾਲੇ ਰਸਤੇ ਦੇ ਕੰਢੇ ਤà©à¨¹à¨¾à¨¨à©‚à©° ਬੈੰਗਨੀ ਰੰਗ ਦੇ ਫà©à©±à¨²à¨¾à¨‚ ਦੀ ਛੋਟੀ-ਛੋਟੀ à¨à¨¾à©œà¨¿à¨†à¨‚ ਅਤੇ ਇਹਨਾਂ à¨à¨¾à©œà¨¿à¨†à¨‚ ਵਿੱਚ à¨à©±à¨œà¨¦à©€ ਛੋਟੀ 'ਸਨ ਬਰਡ' ਚਿੜਿਆਂ ਦੇ ਨਾਲ ਛੋਟੀ ਚਿੜਿਆਂ ਦੀ ਕਈ ਹੋਰ ਜਾਤਿਆਂ ਵੀ ਮਿੱਲਣ ਗਿਆ।
ਚੜਾਈ ਦਾ ਪਹਿਲਾ ਹਿੱਸਾ (ਲਗà¨à¨— ਅੱਧਾ ਕਿਲੋਮੀਟਰ) ਪੂਰਾ ਕਰਨ ਤੋ ਬਾਅਦ ਟà©à¨°à©ˆà¨•à¨¿à©°à¨— ਦੇ ਮਾਰਗ ਪਤਲੇ ਹੋ ਜਾਂਦੇ ਹਨ। ਉੱਪਰ ਚੜਾਈ ਕਰਨ ਤੋ ਪਹਿਲਾਂ ਇੱਕ ਵਾਰੀ ਫੇਰ ਥੱਲੇ ਵੱਲ ਜਾਂਦੇ ਹੋਠਵਿਖਾਈ ਦਿੰਦੇ ਹਨ। ਹà©à¨£ ਕਿਨਾਰੇ ਤੇ ਸਥਿਤ ਬਨਸਪਤਿਆਂ ਦੇ ਪà©à¨°à¨•à¨¾à¨° ਬੱਦਲਣ ਲੱਗ ਜਾਂਦੇ ਹਨ। ਹà©à¨£ ਇਹ ਲੰਬੀ, ਜੰਗਲੀ ਘਾਹ ਦਾ ਰੂਪ ਲੈ ਲੈੰਦੇ ਹਨ ਜਿਨà©à¨¹à¨¾à¨‚ ਵਿੱਚ ਲੈਮਨ ਗà©à¨°à¨¾à¨¸ ਵੀ ਹà©à©°à¨¦à©€ ਹੈ। ਪਤਲਾ ਰੱਸਤਾ ਫੇਰ ਹੋਰ ਅੱਗੇ ਜਾਂਦਾ ਹੈ ਅਤੇ ਫੇਰ ਅਚਾਨਕ ਤà©à¨¹à¨¾à¨¡à©‡ ਸਾਹਮਣੇ ਇੱਕ ਮਨਮੋਹਕ ਦà©à¨°à¨¿à¨¶ ਆ ਜਾਂਦਾ ਹੈ। ਤà©à¨¹à¨¾à¨¡à©‡ ਖੱਬੇ ਪਾਸੇ ਪੱਛਮੀ ਘਾਟ ਦੀ ਉੱਚੀ ਨੀਵੀਂ ਪਹਾੜਿਆਂ ਦਾ ਨਜਾਰਾ ਹà©à©°à¨¦à¨¾ ਹੈ ਅਤੇ ਸੱਜੇ ਪਾਸੇ ਘਾਹ ਅਤੇ ਚਟਾਨਾਂ ਨਾਲ ਢੱਕੀ ਪਹਾੜੀ ਢਲਾਨ ਹà©à©°à¨¦à©€ ਹੈ। ਹà©à¨£ ਤà©à¨¸à©€ ਨੀਲਿਮਲਾ ਵਿਯੂ ਪਾਇੰਟ ਤੇ ਪਹà©à©°à¨š ਗਠਹੋ।
ਇੱਥੇ ਥੋੜੀ ਦੇਰ ਰà©à©±à¨• ਕੇ ਆਰਾਮ ਕਰ ਲਓ। ਆਪਣੇ ਸਾਹ ਨੂੰ ਸਹੀ ਕਰ ਲਵੋ। ਪਸੀਨੇ ਨੂੰ ਸà©à¨•à¨¾à¨‰à¨£ ਵਾਲੀ ਠੰਡੀ ਹਵਾ ਨੂੰ ਆਪਣੇ ਵਾਲਾਂ ਤੇ ਮਹਿਸੂਸ ਕਰੋ। ਆਪਣੇ ਆਸੇ ਪਾਸੇ ਵੇਖੋ। ਤà©à¨¹à¨¾à¨¨à©‚à©° ਇੱਥੇ ਛੋਟੇ ਵੱਡੇ ਅਕਾਰਾਂ ਵਾਲੀ ਵੱਖ ਵੱਖ ਪà©à¨°à¨œà¨¾à¨¤à©€à¨†à¨‚ ਦੀ ਦà©à¨°à¨²à©±à¨ ਰੰਗ ਬਿਰੰਗੀ ਤਿੱਤਲਿਆਂ ਨਜਰ ਆਉਣ ਗਿਆ ਜੋ ਢਲਾਨਾ ਤੇ ਮੰਡਰਾਉੰਦੀਆ ਹਨ ਅਤੇ ਕਦੀ ਕਦਾਈ ਕੋਹਰੇ ਦੇ ਪਿੱਛੇ ਲà©à©±à¨• ਜਾਂਦੀਆ ਹਨ। ਤà©à¨¹à¨¾à¨¡à©‡ ਕੰਨਾਂ ਨੂੰ ਉੱਥੇ ਥੱਲੇ ਦੀ ਘਾਟਿਆਂ ਤੋ ਆਉਣ ਵਾਲੀ ਨਿਮੀ ਜਿਹੀ ਆਵਾਜ ਸà©à¨£à¨¾à¨ˆ ਦੇਵੇਗੀ। ਜੇ ਤà©à¨¸à©€ ਇਸਨੂੰ ਸà©à¨£ ਪਾਵੋ ਤਾਂ ਖੱਬੇ ਪਾਸੇ ਵਾਲਾ ਤੰਗ ਮਾਰਗ ਚà©à¨£ ਲਵੋ। ਲੰਬੀ ਘਾਹ ਤੋ ਹੋ ਕੇ ਵਧੋ ਅਤੇ ਫਿਸਲੱਣ ਵਾਲੀ ਚਟਾਨਾਂ ਅਤੇ ਗੱਡਿਆਂ ਦਾ ਧਿਆਨ ਰੱਖੋ। ਖੱਬੇ ਹੱਥ ਵੱਲ ਜਾਂਦਾ ਹੋਇਆ ਇਹ ਰੱਸਤਾ ਤà©à¨¹à¨¾à¨¨à©‚à©° ਉਸ ਥਾਂ ਤੇ ਲੈ ਜਾਵੇਗਾ ਜਿੱਥੇ ਤà©à¨¸à©€ ਆਪਣੇ ਆਪ ਨੂੰ ਚਟਾਨੀ ਪਰਵਤਾਂ ਦੇ ਪਿੱਛੇ ਪਾਵੋਗੇ ਜਿੱਥੇ ਤà©à¨¹à¨¾à¨¨à©‚à©° ਘਰਘਰਾਹਟ ਦੀ ਆਵਾਜ ਕਈ ਗà©à¨£à¨¾ ਵੱਧ ਸà©à¨£à¨¾à¨ˆ ਦੇਵੇਗੀ।
ਢਲਾਨ ਤੋ ਥੱਲੇ ਆਉੰਦੇ ਵੇਲੇ ਖਾਸ ਸਾਵਧਾਨੀ ਵਰਤੋ ਅਤੇ ਚਟਾਨੀ ਸਪੱਰ ਦੇ ਮੱਧ à¨à¨¾à¨— ਵਿੱਚ ਚੱਲੋ। ਹà©à¨£, ਤà©à¨¹à¨¾à¨¡à©‡ ਸਾਹਮਣੇ ਜੋ ਮੋਹਕ ਦà©à¨°à¨¿à¨¶ ਆਉਗਾ ਉਸ ਤੇ ਵਿਸ਼ਵਾਸ ਕਰਨ ਲਈ ਤà©à¨¹à¨¾à¨¨à©‚à©° ਥੋੜਾ ਸਮਾਂ ਲਗੇਗਾ। ਇੱਥੇ ਤà©à¨¹à¨¾à¨¨à©‚à©° ਥੱਲੇ ਵੱਲ ਢਿੱਗਦੀ ਜਲਧਾਰਾ ਵਿਖਾਈ ਦੇਵੇਗੀ, ਜਿਸਦਾ ਰੰਗ ਦà©à©±à¨§ ਵਰਗਾ ਚਿੱਟਾ ਹੋਵੇਗਾ ਅਤੇ ਇਹ ਤà©à¨¹à¨¾à¨¨à©‚à©° ਹਰੇ à¨à¨°à©‡ ਸਦਾਬਹਾਰ ਜੰਗਲਾਂ ਤੋ ਰੱਸਤਾ ਬਣਾ ਕੇ ਅੱਗੇ ਲੰਘਦੀ ਹੋਈ ਵਿਖਾਈ ਦੇਵੇਗੀ। ਇਹ ਇੱਕ ਯਾਦਗਾਰ ਦà©à¨°à¨¿à¨¶ ਹੈ। ਇਸ ਵਧੀਆ ਕà©à¨¦à¨°à¨¤à©€ ਦà©à¨°à¨¿à¨¶ ਦੀ ਜਿਨà©à¨¹à©€ ਚਾਹੋ ਉਨà©à¨¹à©€ ਤਸਵੀਰਾਂ ਲਵੋ। ਜਦੋ ਤà©à¨¸à©€ ਮੀਨਮà©à©±à¨Ÿà©€ à¨à¨°à¨¨à©‡ ਦੀ ਸà©à©°à¨¦à¨°à¨¤à¨¾ ਨਿਹਾਰ ਰਹੇ ਹੋਵੋ, ਹੋ ਸਕਦਾ ਹੈ ਉਦੋ ਕਦੀ ਕੋਹਰੇ ਦੀ ਚਾਦਰ ਤà©à¨¹à¨¾à¨¡à©‡ ਸਾਹਮਣੇ ਛਾ ਜਾਵੇ। ਫੇਰ, ਜਦੋ ਕੋਹਰਾ ਸਾਫ ਹੋ ਜਾਵੇਗਾ ਅਤੇ ਜਦੋ ਤà©à¨¸à©€ ਦà©à¨¬à¨¾à¨°à¨¾ ਉਸ ਦà©à¨°à¨¿à¨¶ ਨੂੰ ਵੇਖ ਪਾਵੋਗੇ, ਤਾਂ ਯਕੀਨ ਮੰਨੋ ਇਹ ਨਜਾਰਾ ਇੱਕ ਨਵੇਂ ਰੂਪ ਵਿੱਚ ਤà©à¨¹à¨¾à¨¨à©‚à©° ਹੈਰਾਨ ਕਰ ਦੇਵੇਗਾ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੋਯੀਕੋੜ, ਵਡà©à¨µà©°à¨šà¨¾à¨² ਤੋ ਲਗà¨à¨— 80 ਕਿਲੋਮੀਟਰ ਦੂਰ
- ਨਜ਼ਦੀਕੀ ਹਵਾਈਅੱਡਾ : ਕਾਰੀਪà©à¨° ਅੰਤਰਰਾਸ਼ਟਰੀ ਹਵਾਈਅੱਡਾ, ਵਡà©à¨µà©°à¨šà¨¾à¨² ਤੋ ਲਗà¨à¨— 95 ਕਿਲੋਮੀਟਰ ਦੂਰ।