Trade Media
     

ਮਾਨਕਯਮ


ਕੇਰਲ ਦੀ ਰਾਜਧਾਨੀ ਤਿਰੂਵਨੰਤਪੂਰਮ ਦੇ ਨੇੜੇ ਮਾਨਕਯਮ ਨੇਡà©à¨®à©°à¨—ੜ  ਦੇ ਕੋਲ ਸਥਿਤ ਹੈ। ਇਸ à¨à¨°à¨¨à©‡ ਦਾ ਆਨੰਦ ਸਾਲ ਦੇ ਕਿਸੇ ਵੀ ਵੇਲੇ ਲਿਆ ਜਾ ਸਕਦਾ ਹੈ। ਮਾਨਕਯਮ ਨੂੰ ਹਾਲ ਵਿੱਚ ਹੀ ਪਰਿਆਵਰਣ ਪਰਯਟਨ ਖੇਤਰ ਦੇ ਰੂਪ ਵਿੱਚ ਪà©à¨°à¨¦à¨°à¨¶à¨¿à©±à¨¤ ਕੀਤਾ ਗਿਆ ਸੀ ਜਿਸਦਾ ਆਯੋਜਨ ਰਾਜ ਵਿਭਾਗ ਦà©à¨µà¨¾à¨°à¨¾ ਕੀਤਾ ਗਿਆ ਸੀ।

ਮਾਨਕਯਮ ਪਰਿਆਵਰਣ ਪਰਯਟਨ ਖੇਤਰ ਵਿੱਚ ਪਰਯਟਨ ਗਾਈਡ ਦੀ ਵੀ ਮਦਦ ਲੈ ਸਕਦੇ ਹਨ। ਇੱਥੇ ਸਾਰੀ ਗਤੀਵਿਧਿਆਂ ਵਨਸੰਰਖਸ਼ਣ ਸਮਿਤੀ (ਫਾਰੈਸਟ ਪà©à¨°à©‹à¨Ÿà©ˆà¨•ਸ਼ਨ ਗਰੂੱਪ) ਦà©à¨µà¨¾à¨°à¨¾ ਚਲਾਇਆ ਜਾਂਦੀਆ ਹਨ ਜੋ ਰਾਜ ਵਨ ਵਿਭਾਗ ਦੇ ਅਧੀਨ ਕੱਮ ਕਰਦੀ ਹੈ।

ਚੇਮੰਚੀ ਪਰਵਤ ਸ਼à©à¨°à©‡à¨£à¨¿à¨†à¨‚ ਤੋ ਨਿਕਲ ਕੇ ਚਿੱਟਾਰ ਨਦੀ ਬà©à¨°à¨¾à¨ˆà¨®à©‹à¨° ਦੇ ਰੰਗਲਾਂ ਤੋ ਲੰਘਦੀ ਹੋਈ ਮਾਨਕਯਮ ਨਦੀ ਵਿੱਚ ਮਿੱਲ ਜਾਂਦੀ ਹੈ। ਮਾਨਕਯਮ ਦਰਿਆ ਅੱਗੇ ਜਾ ਕੇ ਦੋ ਸੋਹਣੇ à¨à¨°à¨¨à¨¿à¨†à¨‚ ਦਾ ਨਿਰਮਾਣ ਕਰਦੀ ਹੈ। ਇੱਕ ਦਾ ਨਾਂ ਕਲਕਯਮ ਅਤੇ ਦੂਜੇ ਦਾ ਨਾਂ ਕà©à¨°à¨¿à¨¶à©œà©€  ਹੈ। ਦੋਨਾਂ ਵਿੱਚ ਕਲਕਯਮ ਵੱਡਾ ਹੈ। ਕਲਕਯਮ ਅਤੇ ਕà©à¨°à¨¿à¨¶à©œà©€  à¨à¨°à¨¨à¨¿à¨†à¨‚ ਦਾ ਨਜਾਰਾ ਸਬੰਧਿਤ ਵਿਭਾਗ ਦà©à¨µà¨¾à¨°à¨¾ ਉਪਲਬਧ ਕੀਤੇ ਗਠਸਥਾਨ ਤੇ ਵੇਖਿਆ ਜਾਸਕਦਾ ਹੈ। ਕà©à¨°à¨¿à¨¶à©œà©€  ਘਾਟ ਨਹਾਉਣ ਲਈ ਵਧੀਆ ਸਥਾਨ ਹੈ।

ਸੰਘਣੇ ਜੰਗਲਾਂ ਵਿੱਚ ਸਥਿਤ à¨à¨°à¨¨à¨¾ ਅਤੇ ਉਸਦੇ ਆਸੇ ਪਾਸੇ ਦਾ ਖੇਤਰ ਬਹà©à¨²à¨¤ ਹਰਿਆਲੀ ਨਾਲ ਭਰਿਆ ਹੋਇਆ ਹੇ ਇੱਥੇ à¨à¨¾à©œà¨¿à¨†à¨‚ ਤੋ ਲੈ ਕੇ ਵੱਡੇ ਵੱਡੇ ਉੱਚ ਰà©à©±à¨– ਅਤੇ ਅੱਧ ਸਦਾਬਹਾਰੀ ਘਾਹ ਵਾਲੀ ਜਮੀਨ ਮਿੱਲਦੀ ਹੈ ਪਰਿਆਵਰਣ ਪਰਯਟਨ ਖੇਤਰ

ਮਾਨਕਯਮ ਤੋ ਪਰਯਟਕ ਨੇੜਲੇ ਸਥਾਨਾਂ ਤੇ ਟà©à¨°à©ˆà¨•ਿੰਗ ਲਈ ਜਾ ਸਕਦੇ ਹਨ। ਇੱਥੇ ਅੰਦਰੂਨੀ ਟà©à¨°à©ˆà¨•, ਇਰੂਥਲਾ ਮੂਲਾ ਦੇ ਰਸਤੇ ਵਿੱਚ ਅਯਮਪਾਰਾ ਅੱਧੀ ਟà©à¨°à©ˆà¨• ਦੂਰੀ ਤੇ ਹੈ, ਜੋ ਪਰਯਟਕਾਂ ਨੂੰ ਅਯਮਪਾਰਾ à¨à¨°à¨¨à©‡ ਦੇ ਦਰਸ਼ਣ ਕਰਾਉਣ ਦੇ ਨਾਲ ਨਾਲ ਇਲਾਕੇ ਦੇ ਕà©à¨ ਜੰਗਲੀ ਜੀਵਾਂ ਨੂੰ ਵੇਖਣ ਦਾ ਮੌਕਾ ਵੀ ਦਿੰਦਾ ਹੈ। ਰੌਮਾਂਚ ਪà©à¨°à©‡à¨®à©€ ਇੱਕ ਦਿਨ ਦਾ ਮਾਨਕਯਮ - ਵਰਯਾਦਿਨ ਮੋੱਟੀ ਟà©à¨°à©ˆà¨• ਵੀ ਲੈ ਸਕਦੇ ਹਨ। ਇਹ ਟà©à¨°à©ˆà¨• ਤà©à¨¹à¨¾à¨¨à©‚à©° ਉੱਚੀ-ਨੀਵੀਂ ਘਾਟਿਆਂ, ਘਾਹ ਦੇ ਮੈਦਾਨਾਂ ਅਤੇ ਸ਼ੋਲਾ ਜੰਗਲਾਂ ਤੋ ਹੋ ਕੇ ਲੈ ਜਾਂਦਾ ਹੈ। ਰੱਸਤੇ ਵਿੱਚ ਤà©à¨¹à¨¾à¨¨à©‚à©° ਜੰਗਲੀ ਬਕਰੇ ਦੀ ਇੱਕ ਲà©à©±à¨ªà¨¤ ਹੋਣ ਦੀ ਕਗਾਰ ਤੇ ਖੜੀ ਪà©à¨°à¨œà¨¾à¨¤à©€ ਨੀਲਗਿਰੀ ਟਾਰ ਵਰਯਾਦਿਨ ਮੋੱਟੀ ਦੀ ਚੋਟੀ ਤੇ ਵਿਖਾਈ ਦੇ ਸਕਦੀ ਹੈ। ਸਿੱਖਲਾਠਹੋਠਗਾਈਡਾਂ ਨਾਲ ਤà©à¨¹à¨¾à¨¡à©‡ ਲਈ ਕੈੰਪਿੰਗ ਦਾ ਵਿਕਲਪ ਵੀ ਉਪਲਬਧ ਹੈ।

ਪੜਤਾਲ ਅਤੇ ਬੂਕਿੰਗ ਲਈ ਸੰਪਰਕ ਕਰੋ : ਵਿਭਾਗੀ ਜੰਗਲਾਤ ਅਧਿਕਾਰੀ, ਤਿਰੂਵਨੰਤਪੂਰਮ, ਫੋਨ : + 91 471 2320637

ਜਿਲà©à¨¹à¨¾ ਟੂਰਿਜਮ ਪà©à¨°à©‹à¨®à©‹à¨¶à¨¨ ਕਾਉੰਸਿਲ ਆਫਿਸ, ਤਿਰੂਵਨੰਤਪੂਰਮ, ਫੋਨ : + 91 471 2315397

ਇੱਥੇ ਪਹà©à©°à¨šà¨£ ਲਈ
  • ਨਜ਼ਦੀਕੀ ਹਵਾਈਅੱਡਾ : ਤਿਰੂਵਨੰਤਪੂਰਮ ਅੰਤਰਰਾਸ਼ਟਰੀ ਹਵਾਈਅੱਡਾ, ਲਗਭਗ 55 ਕਿਲੋਮੀਟਰ ਦੂਰ।
  • ਨਜ਼ਦੀਕੀ ਰੇਲਵੇ ਸਟੇਸ਼ਨ : ਤਿਰੂਵਨੰਤਪੂਰਮ ਕੇੰਦਰ, ਲਗਭਗ 45 ਕਿਲੋਮੀਟਰ ਦੂਰ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia