|
|
|
|
|
|
|
|
|
|
ਪਾਪਨਾਸ਼ਮ ਤੱਟ |
|
|
ਰੇਤ ਦਾ ਸà©à¨¨à¨¹à¨¿à¨°à©€ ਵਿਸਤਾਰ ਅਤੇ ਸਮà©à©°à¨¦à¨° ਤੱਟ ਦਾ ਸ਼ਾਂਤ ਵਾਤਾਵਰਣ ਵਰਕਲਾ ਨੂੰ ਇੱਕ ਆਕਰਸ਼ਕ ਪਰਯਟਨ ਸਥਾਨ ਬਣਾਉੰਦਾ ਹੈ। 'ਪਾਪਨਾਸ਼ਮ' ਇੱਥੋ ਦਾ ਇੱਕ ਪà©à¨°à¨®à©à©±à¨– ਤੱਟ ਹੈ ਅਤੇ ਇਹ ਇੱਥੋ ਦਾ ਇੱਕਲਾ ਪਰਯਟਨ ਸਥਾਨ ਨਹੀਂ ਹੈ, ਪਰ ਇਸਦਾ ਇੱਕ ਧਾਰਮਿਕ ਮਹਤੱਵ ਹੈ। ਮੰਨਿਆ ਜਾਂਦਾ ਹੈ ਕਿ ਇੱਥੋ ਦੇ ਪਾਣੀ ਵਿੱਚ ਡà©à©±à¨¬à¨•à©€ ਲਾ ਕੇ ਮਨà©à©±à¨– ਦੇ ਸਾਰੇ ਪਾਪ ਦੂਰ ਹੋ ਜਾਂਦੇ ਹਨ ਅਤੇ ਇਸ ਲਈ ਇਸ ਦਾ ਨਾਂ ਪਾਪਨਾਸ਼ਮ ਰੱਖਿਆ ਗਿਆ ਹੈ। ਹਿੰਦੂਆ ਲਈ ਇਹ ਇੱਕ ਪਵਿਤੱਰ ਸਥਾਨ ਹੈ ਅਤੇ ਅੰਤਿਮ ਸੰਸਕਾਰ ਦੀ ਰਾਖ ਨੂੰ ਇੱਥੇ ਵਿਸਰਜਿੱਤ ਕੀਤਾ ਜਾਂਦਾ ਹੈ। ਲੋਕਾਂ ਦਾ ਮੰਣਨਾ ਇਹ ਹੈ ਕਿ ਮਰੇ ਹੋਠਲੋਕਾਂ ਦੇ ਪਾਪਾਂ ਦੀ ਸਫਾਈ ਇੱਥੇ ਹੋ ਜਾਂਦੀ ਹੈ ਅਤੇ ਉਹਨਾਂ ਦੀ ਆਤਮਾ ਨੂੰ ਸ਼ਾਤੀ ਮਿਲਦੀ ਹੈ।
ਤੱਟ ਦਾ ਵਾਤਾਵਰਣ
ਰੇਤ ਦੇ ਚਿੱਟੇ ਤੱਟ ਦੇ ਨਾਲ ਹੀ ਗà©à¨²à¨¾à¨¬à©€ ਲੇਟਰਾਈਟ ਚਟਾਨ ਮਿੱਲਦੀ ਹੈ, ਜੋ ਸਮà©à©°à¨¦à¨° ਤੋ ਰੱਖਿਆ ਕਰਦੀ ਹੋਈ ਪà©à¨°à¨¤à©€à¨¤ ਹà©à©°à¨¤à©€ ਹੈ। ਤੱਟ ਇਹਨਾਂ ਹੀ ਚਟਾਨਾਂ ਨਾਲ ਘਿਰਿਆ ਹੋਇਆ ਹੈ ਅਤੇ ਇਹ ਸ਼ਹਿਰ ਦੇ ਕੌਹਲਾਹਲ ਤੋ ਦੂਰ à¨à©±à¨œà¨£ ਵਾਲੇ ਲੋਕਾਂ ਲਈ ਇੱਕ ਆਦਰਸ਼ ਸਥਾਨ ਹੈ। ਤੱਟ ਦੇ ਕਿਨਾਰੇ ਨਾਰੀਅਲ ਦੇ ਰà©à©±à¨– ਅਤੇ ਇੱਥੋ ਦੀ ਸà©à©°à¨¦à¨°à¨¤à¨¾ ਇਸਨੂੰ ਬਹà©à¨¤ ਹੀ ਮਨਮੋਹਕ ਵਾਤਾਵਰਣ ਪà©à¨°à¨¦à¨¾à¨¨ ਕਰਦੀ ਹੈ ਜੋ ਆਮਤੌਰ ਤੇ ਪਰਯਟਕਾਂ ਨੂੰ ਮਾਨਸਿਕ ਸ਼ਾਂਤੀ ਪà©à¨°à¨¦à¨¾à¨¨ ਕਰਦਾ ਹੈ ਅਤੇ ਉਹਨਾਂ ਵਿੱਚ ਨਵੀਂ ਉਰਜਾ ਦਾ ਸੰਚਾਰ ਕਰਦਾ ਹੈ। ਇੱਥੇ ਤà©à¨¸à©€ ਸੀਪਿਆਂ ਇੱਕਠਾ ਕਰ ਸਕਦੇ ਹੋ, ਰੇਤ ਤੇ ਲੰਮੇ ਪੈ ਕੇ ਨੀਲੇ ਪਾਣੀ ਦੀ ਲਹਿਰਾਂ ਦਾ ਆਨੰਦ ਲੈ ਸਕਦੇ ਹੋ ਅਤੇ ਸਾਗਰ ਨੂੰ ਚà©à©±à¨®à¨¦à©€ ਹੋਈ ਦਿਲਕਸ਼ ਧà©à©±à¨ª ਦਾ ਅਹਿਸਾਸ ਲੈ ਸਕਦੇ ਹੋ। ਸਨਬਾਥ ਲਈ ਇਹ ਇੱਕ ਆਦਰਸ਼ ਸਥਾਨ ਹੈ, ਨਾਲ ਹੀ ਤà©à¨¸à©€ ਜਿੱਥੇ ਸੂਰਜ ਡੂੱਬਣ ਦਾ ਦਿਲਕਸ਼ ਨਜਾਰਾ ਵੇਖ ਸਕਦੇ ਹੋ। ਸੂਰਜ ਡੂੱਬਣ ਤੋ ਬਾਅਦ ਆਕਾਸ਼ ਦੀ ਨਾਰੰਗੀ ਆà¨à¨¾ ਤà©à¨¹à¨¾à¨¨à©‚à©° ਕà©à¨¦à¨°à¨¤ ਦੀ ਇਸ ਮਹਾਨ ਕà©à¨°à¨¿à¨¤à©€ ਅੱਗੇ à¨à©à©±à¨•à¨£ ਨੂੰ ਮਜਬੂਰ ਕਰ ਦੇਵੇਗੀ। ਸ਼ਾਮ ਵੇਲੇ ਸਮà©à©°à¨¦à¨° ਦੀ ਸà©à¨¨à¨¹à¨¿à¨°à©€ - ਪੀਲੀ ਪਿੱਠà¨à©‚ਮੀ ਨਾਲ ਫਿਸ਼ਿੰਗ ਬੋਟ ਦੀ ਯਾਦਗਾਰ ਆਕà©à¨°à¨¿à¨¤à©€ ਤà©à¨¹à¨¾à¨¡à©‡ ਅੰਦਰ ਦੇ ਕਲਾਕਾਰ ਨੂੰ ਜਗਾ ਦੇਵੇਗੀ।
ਚਟਾਨਾਂ – ਅਨੌਖਾਪਨ
ਦੱਖਣੀ ਕੇਰਲ ਵਿੱਚ ਵਰਕਲਾ ਹੀ ਇੱਕਲਾ ਸਥਾਨ ਹੈ ਜਿੱਥੇ ਚਟਾਨਾਂ ਸਮà©à©°à¨¦à¨° ਦੀ ਰੱਖਵਾਲੀ ਕਰਦੀਆ ਹਨ। à¨à©‚ਵਿਗਿਆਨਿਕਾਂ ਦੇ ਅਨੂਸਾਰ ਇਹ ਟਰਸ਼ਿਯਰੀ ਸੇਡਿਮੇੰਟਰੀ ਚਟਾਨਾਂ ਦਾ ਨਿਰਮਾਣ ਇੱਕ ਅਨੌਖੀ à¨à©‚ਗੋਲਿਕ ਵਿਸ਼ੇਸ਼ਤਾ ਹੈ। ਇਹ ਇੱਕ ਤਰà©à¨¹à¨¹à¨¾à¨‚ ਦਾ à¨à©‚ਗੋਲਿਕ ਸਮਾਰਕ ਹੈ, ਜਿਸਨੂੰ à¨à©‚ਵਿਗਿਆਨੀ ਵਰਕਲਾ ਫਾਰਮੇਸ਼ਨ ਕਹਿੰਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਲੇਟਰਾਈਟ ਚਟਾਨ ਤੋ ਨਿਕਲਣ ਵਾਲੇ ਕà©à¨¦à¨°à¨¤à©€ ਚਸ਼ਮੇ ਦੇ ਪਾਣੀ ਵਿੱਚ ਔਸ਼ਧੀ ਵਾਲੇ ਗà©à¨£ ਪਾਠਜਾਂਦੇ ਹਨ, ਕਿਉਕਿ ਇਸ ਵਿੱਚ ਕਈ ਪà©à¨°à¨•à¨¾à¨° ਦੇ ਖਣਿਜ ਤੱਤ ਹà©à©°à¨¦à©‡ ਹਨ। ਇਸਦੇ ਔਸ਼ਧੀ ਗà©à¨£à¨¾à¨‚ ਦੇ ਕਾਰਣ ਵੱਡੀ ਸੰਖਿਆ ਵਿੱਚ ਪਰਯਟਕ ਇੱਥੇ ਆਉੰਦੇ ਹਨ ਅਤੇ ਉਹ ਵਿà¨à¨¿à©°à¨¨ ਰੋਗਾਂ ਤੋ ਛà©à©±à¨Ÿà¨•à¨¾à¨°à¨¾ ਪਾਉਣ ਲਈ ਪਾਣੀ ਵਿੱਚ ਡà©à©±à¨¬à¨•à©€ ਲਾਉੰਦੇ ਹਨ।
ਇਹ ਚਟਾਨਾਂ ਦੂਰ ਦੂਰ ਤੱਕ ਫੈਲਿਆਂ ਹੋਇਆ ਹਨ ਅਤੇ ਇਸ ਵਿੱਚ ਚੱਕਰਦਾਰ ਫà©à©±à¨Ÿà¨ªà¨¾à¨¥ ਬਣੇ ਹੋਠਹਨ ਜੋ ਤà©à¨¹à¨¾à¨¨à©‚à©° ਹੋਟਲਾਂ ਅਤੇ ਦà©à¨•à¨¾à¨¨à¨¾à¨‚ ਤੱਕ ਲੈ ਜਾਂਦੇ ਹਨ, ਨਾਲ ਹੀ ਤà©à¨¸à©€ ਚਟਾਨ ਦੇ ਉੱਤੇ ਪਠਾਰ ਦੇ ਆਲੇ ਦà©à¨µà¨¾à¨²à©‡ ਦਾ ਦਿਲਕਸ਼ ਨਜਾਰਾ ਵੇਖ ਸਕਦੇ ਹੋ।
ਪਹਾੜ ਦੀ ਚੋਟੀ ਤੇ ਚੜà©à¨¹ ਕੇ ਤà©à¨¹à¨¾à¨¨à©‚à©° ਪਿੰਡ ਦੇ ਉਤਸੱਵ ਵਿੱਚ ਸ਼ਾਮਲ ਹੋਣ ਦਾ ਇਹਸਾਸ ਹੋਵੇਗਾ। ਇੱਥੇ ਤà©à¨¹à¨¾à¨¨à©‚à©° ਕਈ ਸਾਰੀ ਦà©à¨•à¨¾à¨¨à¨¾à¨‚ ਮਿੱਲ ਜਾਉਣ ਗਿਆ ਜਿੱਥੇ ਤà©à¨¸à©€ ਸੀਪਿਆਂ ਦੀ ਗੋਲਿਆਂ, ਤਿੱਬਤੀ ਕਲਾ ਦੀ ਵਸਤੂਆਂ, ਕਿਤਾਬਾਂ, ਰਾਜਸਥਾਨੀ ਕਪੜੇ ਅਤੇ ਦà©à¨°à¨²à©±à¨ ਕਲਾਕà©à¨°à¨¿à¨¤à¨¿à¨†à¨‚ ਵੇਖ ਸਕਦੇ ਹੋ। ਤà©à¨¸à©€ ਇੱਥੇ ਆਪਣੇ ਸ਼ਰੀਰ ਤੇ ਟੈਟੂ ਗà©à¨¦à¨µà¨¾ ਸਕਦੇ ਹੋ ਜਾਂ ਸਮà©à©°à¨¦à¨° ਦਾ ਨਜਾਰਾ ਵੇਖਦੇ ਹੋਠਸà©à¨†à¨¦ ਖਾਣੇ ਦਾ ਮਜਾ ਲੈ ਸਕਦੇ ਹੋ। ਤà©à¨¸à©€ ਬਾਂਸ ਪਿੰਡ ਦੀ ਵੀ ਸੈਰ ਕਰ ਸਕਦੇ ਹੋ ਜਾਂ ਚਟਾਨ ਤੇ ਚੜà©à¨¹ ਕੇ ਆਲੇ ਦਵਾਲੇ ਦੇ ਸ਼ਾਂਤ ਮਾਹੌਲ ਦਾ ਆਨੰਦ ਮਾਣ ਸਕਦੇ ਹੋ।
ਰੌਚਕ ਖੇਡਾਂ ਅਤੇ ਖਰੀਦਾਰੀ
ਜੇ ਤà©à¨¸à©€ ਰੌਚਕਤਾ ਵਿੱਚ ਦਿੱਲਚਸਪੀ ਰੱਢਣ ਵਾਲੇ ਯਾਤਰੀ ਹੋ, ਤਾਂ ਤà©à¨¹à¨¾à¨¨à©‚à©° ਇੱਥੇ ਕà©à¨ ਰੌਚਕ ਖੇਡ ਵੀ ਮਿੱਲ ਜਾਉਣਗੇਂ। ਪਾਰਾਸੇਲਿੰਗ, ਸਕੂਬਾ ਡਾਈਵਿੰਗ ਅਤੇ ਪੈਰਾਗਲਾਈਡਿੰਗ ਜਿਹੇ ਖੇਡਾਂ ਦਾ ਤà©à¨¸à©€ ਮਜਾ ਲੈ ਸਕਦੇ ਹੋ। ਤà©à¨¸à©€ ਡੂੰਘੇ ਸਮà©à©°à¨¦à¨° ਵਿੱਚ ਸਥਿਤ ਦà©à¨•à¨¾à¨¨à¨¾à¨‚ ਤੋ ਸ਼ਾਨਦਾਰ ਯਾਦਗਾਰ ਵਸਤੂਆਂ ਅਤੇ ਦà©à¨°à¨²à©±à¨ ਕਲਾਕà©à¨°à¨¿à¨¤à¨¿à¨†à¨‚ ਖਰੀਦ ਸਕਦੇ ਹੋ। ਇੱਥੋ ਦੇ ਰੇਸਤਰਾਂ ਵਿੱਚ ਕਈ ਪà©à¨°à¨•à¨¾à¨° ਦੇ ਸੀ ਫੂਡ ਵਿਅੰਜਨ ਮਿੱਲ ਜਾਉਣਗੇਂ, ਜੋ ਆਪਣੇ ਸà©à¨†à¨¦ ਨਾਲ ਪੱਕਾ ਤà©à¨¹à¨¾à¨¡à¨¾ ਮਨ ਜਿੱਤ ਲੈਣਗੇਂ।
|
|
|
|
|
|
|
|
|
|
|
|
|
|
|
|
|