(ਵਰਕਲਾ ਤੋ 20 ਕਿਲੋਮੀਟਰ ਦੂਰ) ਅੰਜੇੰਗੋ ਬੈਕਵਾਟਰ ਨਾਲ ਘਿਰਿਆ ਹੋਇਆ ਇੱਕ ਮੋਹਕ ਸੈਰ ਸਥੱਲ ਹੈ। ਇਸ ਨਿਰਜਨ ਟਾਪੂ ਤੱਕ ਜਾਉਣ ਲਈ ਨੇੜਲੇ ਨੇਡੂੰਗੰਡ ਪਿੰਡ ਦੇ ਅਸਥਾਈ ਘਾਟ ਤੋ ਬੋਟ ਦà©à¨µà¨¾à¨°à¨¾ ਜਾਇਆ ਜਾ ਸਕਦਾ ਹੈ। ਇੱਥੇ 100 ਸਾਲ ਪà©à¨°à¨¾à¨£à¨¾ ਇੱਕ ਸ਼ਿਵ ਪਾਰਵਤੀ ਮੰਦਰ ਹੈ ਜਿਸਨੂੰ ਇੱਕ ਦਸ਼ਕ ਪਹਿਲਾਂ ਫੇਰ ਬਣਾਇਆ ਗਿਆ ਸੀ ਅਤੇ ਇਹ ਟਾਪੂ ਮੰਦਰ ਦੀ ਸੰਪਤੀ ਹੈ।
|