à¨à¨°à©à¨®à©‡à¨²à©€ ਤੋ 10 ਕਿਲੋਮੀਟਰ ਦੂਰ (ਪੱਤਨਮਤਿੱਟਾ ਤੋ ਵਾਯਾ ਵਚੂਚਿਰਾ 36 ਕਿਲੋਮੀਟਰ) ਪੰਬਾ ਦਰਿਆ ਦੇ ਕੰਢੇ ਤੇ ਸਥਿਤ ਪੇਰà©à©°à¨¤à©‡à¨¨à¨°à©à¨µà©€ ਇੱਕ ਕà©à¨¦à¨°à¨¤à©€ à¨à¨°à¨¨à¨¾ ਹੈ ਜੋ ਚਟਾਨਾਂ ਤੋ ਥੱਲੇ 100 ਫà©à©±à¨Ÿ ਡੂੰਘੇ ਗੱਡੇ ਵਿੱਚ ਢਿੱਗਦਾ ਹੈ। ਆਉਟਿੰਗ ਲਈ ਆਦਰਸ਼ ਇਹ ਸਥਾਨ ਇੱਕ ਪà©à¨°à¨¸à¨¿à©±à¨§ ਪਿਕਨਿਕ ਸਪਾਟ ਹੈ।
|