ਸਥਾਨ : ਕੌਟਯਮ ਸ਼ਹਿਰ ਤੋ ਲਗà¨à¨— 16 ਕਿਲੋਮੀਟਰ, ਮੱਧ ਕੇਰਲ।
ਕà©à¨®à¨°à¨•à¨® ਦੇ ਪਿੰਡ ਵੇੰਬੰਨਾਡ à¨à©€à¨² ਤੇ ਛੋਟੇ ਛੋਟੇ ਟਾਪੂਆਂ ਦਾ ਸਮੂੰਹ ਹੈ ਅਤੇ ਇਹ ਕà©à©±à¨Ÿà©°à¨¨à¨¾à¨¡ ਖੇਤਰ ਦਾ ਹਿੱਸਾ ਹੈ। ਇੱਥੇ ਪੰਛੀ ਅਸਥਾਨ ਵੀ ਹਨ ਜੋ ਲਗà¨à¨— 14 ਕਿੱਲੇ ਤੱਕ ਫੈਲਿਆ ਹੋਇਆ ਹੈ। ਇਹ ਪਰਵਾਸੀ ਪੰਛਿਆਂ ਦਾ ਮੰਨਪਸੰਦ ਬਸੇਰਾ ਹੈ।
ਜੇ ਤà©à¨¸à©€ ਪੰਛੀ ਪà©à¨°à©‡à¨®à©€ ਹੋ, ਤਾਂ ਇਸ ਵਨ ਅਸਥਾਨ ਦਾ ਦੌਰਾ ਜੂਨ ਅਤੇ ਅਗਸਤ ਵਿੱਚ ਕਰੋ। ਨਮ à¨à©‚ਮੀ ਵਿੱਚ ਨਿਵਾਸ ਕਰਨ ਵਾਲੀ ਇੰਡੀਅਨ ਡਾਰਟਰ, ਲਿਟੱਲ ਕੌਰਮੋਰੇੰਟ, ਇਗà©à¨°à©‡à¨Ÿà¨¸ ਅਤੇ ਬਗਲੇ, ਚਿੱਟੇ ਇਬਿਸ, ਕਿੰਗਫਿਸ਼ਰ ਆਦਿ ਪà©à¨°à¨œà¨¾à¨¤à¨¿à¨†à¨‚ ਦੀ ਚਿੜਿਆਂ ਲਈ ਇਹ ਪà©à¨°à¨œà¨¨à¨¨ ਰà©à©±à¨¤ ਹੈ। ਨਵੰਬਰ ਤੋ ਮਈ ਦੇ ਵਿੱਚ ਵਨ ਅਸਥਾਨ ਦੀ à¨à¨¾à©œà¨¿à¨†à¨‚ ਅਤੇ ਕà©à¨ ਦà©à¨°à¨²à©±à¨ ਪà©à¨°à¨•à¨¾à¨° ਦੇ ਪà©à¨°à¨µà¨¾à¨¸à©€ ਪੰਛੀ ਇੱਥੇ ਡੇਰਾ ਪਾਉੰਦੇ ਹਨ। ਵੇੰਬੰਨਾਡ à¨à©€à¨² ਪਿਨ-ਟੇਲਡ ਬਤਖ, ਗਾਗੇੱਨੀ ਟੀਲ, ਪਾਟ ਬਿੱਲਡ ਬਤਖ, ਆਸਪà©à¨°à©‡, ਮਾਰਸ਼ ਹੈਰਿਯਰ, ਸਟੇਪੀ ਈਗਲ ਅਜਿਹੀ ਚਿੜਿਆਂ ਨੂੰ ਆਕਰਸ਼ਿਤ ਕਰਦਾ ਹੈ।
ਪੰਛੀ ਪà©à¨°à¨®à©€ ਕਿਸ਼ਤੀ ਦà©à¨µà¨¾à¨°à¨¾ ਨੇੜੇਸਥਿਤ ਕਾਈਪà©à¨à¨¾ ਮà©à©±à¨¤à©, ਪਤਿਰਮਨਲ, ਨਾਰਕਤਰਾ, ਤੋੱਲਯਿਰਮਕ ਕਾਯਲ ਅਤੇ ਪੂਤਪੰਡੀ ਕਾਯਲ ਜਾਕੇ 100 ਤੋ ਵੀ ਵੱਧ ਸਥਾਨਿਕ ਅਤੇ ਪਰਵਾਸੀ ਪੰਛਿਆਂ ਦੀ ਪà©à¨°à¨œà¨¾à¨¤à¨¿à¨†à¨‚ ਨੂੰ ਵੇਖ ਸਕਦੇ ਹੋ।
ਵਾਟਰਸਕੇਪ, ਇਹ ਕੇਰਲ ਪਰਯਟਨ ਵਿਕਾਸ ਨਿਗਮ (KTDC) ਦਾ ਬੈਕਵਾਟਰ ਰਿਸਾਰਟ ਹੈ, ਜੋ ਅਸਥਾਨ ਦੇ ਨੇੜੇ ਸਥਿਤ ਹੈ। ਇਸ ਦੇ ਆਪਣੇ ਵੱਖ ਵੱਖ ਕਾਟੇਜ ਹਨ ਜੋ ਸ਼ਾਂਤ ਅਤੇ ਨੀਰਵ ਵਾਤਾਵਰਣ ਵਿੱਚ ਬਣੇ ਹੋਠਹਨ ।
ਸਮਾਂ : ਸਵੇਰੇ 6 ਵਜੇ ਤੋ ਸ਼ਾਮ 6 ਵਜੇ ਤੱਕ
ਵਧੇਰੇ ਜਾਣਕਾਰੀ ਲਈ ਅਤੇ ਬੂਕਿੰਗ ਲਈ, ਕੇਰਲ ਪਰਯਟਨ ਵਿਕਾਸ ਨਿਗਮ (KTDC) ਦੇ ਦਫਤਰ ਵਿੱਚ ਸੰਪਰਕ ਕਰੋ।
ਫੋਨ : + 91 481 2525864
ਫੈਕਸ : + 91 481 2525862
ਇਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਕੋੱਟਯਮ, ਇੱਥੋ ਲਗà¨à¨— 16 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਕੌਟਯਮ ਕਸਬੇ ਤੋ ਲਗà¨à¨— 76 ਕਿਲੋਮੀਟਰ ਦੂਰ।