Trade Media
     

ਕà©à©°à¨¡à¨²à¨¾

ਸਮà©à©°à¨¦à¨° ਤੱਲ ਤੋ 1600 ਮੀਟਰ ਦੀ ਉੱਚਾਈ ਤੇ ਸਥਿਤ ਇਹ ਹਿੱਲ ਸਟੇਸ਼ਨ ਕਿਸੇ ਸਮੇਂ ਬà©à¨°à¨¿à¨Ÿà¨¿à¨¶ ਸਰਕਾਰ ਦਾ ਦੱਖਣ ਭਾਰਤ ਵਿੱਚ ਸਮਰ ਰਿਸਾਰਟ ਸੀ। ਚਾਰਾਂ ਪਾਸੇ ਫੈਲੇ ਚਾਹ ਦੇ ਬਗੀਚੇ, ਸà©à©°à¨¦à¨° ਪਹਾੜੀ ਸ਼ਹਿਰ, ਘà©à¨®à¨¾à¨µà¨¦à¨¾à¨° ਸੜਕਾਂ ਅਤੇ ਛà©à©±à¨Ÿà¨¿à¨†à¨‚ ਬਿਤਾਉਣ ਲਈ ਸਾਰੀ ਸà©à¨µà¨¿à¨§à¨¾à¨µà¨¾à¨‚ ਇਸਨੂੰ ਪà©à¨°à¨¸à¨¿à©±à¨§ 'ਰਿਸਾਰਟ ਟਾਉਨ' ਬਣਾਉੰਦੀਆਂ ਹਨ। ਜੰਗਲਾਂ ਅਤੇ ਘਾਹ ਵਾਲੀ ਜਮੀਨ ਵਿੱਚ ਪਾਠਜਾਉਣ ਵਾਲੇ ਖਾਸ ਕਿਸਮਾਂ ਦੇ ਪੌਦਿਆਂ ਵਿੱਚ ਨੀਲਕà©à¨°à¨¿à©°à¨œà©€ ਸੱਭ ਤੋ ਵਿਸ਼ੇਸ਼ ਹੈ। ਇਹ ਫà©à©±à¨² ਹਰ 12 ਸਾਲਾਂ ਵਿੱਚ ਇੱਕ ਵਾਰੀ ਇੱਥੋ ਦੀ ਪਹਾੜਿਆਂ ਨੂੰ ਆਪਣੇ ਨੀਲੇ ਸà©à©±à¨¹à¨ªà¨£ ਨਾਲ ਭਰਦਾ ਹੈ। ਅੱਗਲੇ 2018 ਵਿੱਚ 12 ਸਾਲ ਪੂਰੇ ਹੋਣ ਤੇ ਇਹ ਚਮੱਤਕਾਰ ਫੇਰ ਹੋਣ ਵਾਲਾ ਹੈ। 2695 ਮੀਟਰ ਉੱਚੀ ਦੱਖਣ ਭਾਰਤ ਦੀ ਸੱਭ ਤੋ ਉੱਚੀ ਚੋਟੀ ਆਨਾਮà©à©œà©€ ਵੀ ਮà©à©°à¨¨à¨¾à¨° ਵਿੱਚ ਹੀ ਸਥਿਤ ਹੈ। ਟà©à¨°à©ˆà¨•à¨¿à©°à¨— ਲਈ ਆਨਾਮà©à©œà©€ ਇੱਕ ਵਧੀਆ ਥਾਂ ਹੈ।


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia