Trade Media
     

ਆਲਾਪà©à¨¯à¨¾ - ਕੋਚੀ ਕਰੂਜ਼


ਕੀ ਤà©à¨¸à©€ ਇਸ਼ਵਰ ਦੇ ਆਪਣੇ ਦੇਸ਼ ਦੀ ਪੈਦਲ ਯਾਤਰਾ ਕਰਦੇ ਕਰਦੇ ਥੱਕ ਗਠਹੋ? ਜੇ ਹਾਂ, ਤਾਂ ਆਓ ਕà©à¨ ਵੱਖ ਅਤੇ ਆਰਾਮ ਵਾਲੇ ਕੱਮ ਕਰੀà¨à¥¤ ਆਰਾਮਦਾਅਕ ਹਾਉਸਬੋਟ ਤੇ ਬੈਕਵਾਟਰ ਜਲਵਿਹਾਰ ਦਾ ਆਨੰਦ ਮਾਣਨ ਦੇ ਬਾਰੇ ਵਿੱਚ ਤà©à¨¹à¨¾à¨¡à¨¾ ਕੀ ਖਿਆਲ ਹੈ? ਇਸ ਨੂੰ ਆਲਾਪà©à¨¯à¨¾ ਤੋ ਕਿਰਾਠਤੇ ਲਿਆ ਜਾ ਸਕਦਾ ਹੈ। ਤà©à¨¹à¨¾à¨¡à©€ ਅੱਖਾ ਪਹਿਲਾਂ ਤਾਂ ਕੇਰਲ ਦੇ ਸੱਭ ਤੋ ਲੰਬੇ ਬੈਕਵਾਟਰ ਵਿੱਚ ਸà©à¨¸à¨¤ ਹੋਣ ਗਿਆ ਅਤੇ ਫੇਰ ਭਾਵਭੋਰ ਹੋ ਕੇ ਵੇੰਬੰਨਾਡ à¨à©€à¨² ਨੂੰ ਨਿਹਾਰ ਕੇ ਆਨੰਦਿਤ ਹੋ ਜਾਣ ਗਿਆ, ਤà©à¨¸à©€ ਆਜਾਦ ਅਤੇ ਤਨਾਵ ਮà©à¨•ਤ ਮਹਿਸੂਸ ਕਰਨ ਲੱਗੋਗੇ।

ਆਓ ਅਸੀ ਕà©à¨®à¨°à¨•ਮ ਵੱਲ ਚੱਲਿà¨à¥¤ ਇਹ ਕੇਰਲ ਦੇ ਪਰਯਟਨ ਦਾ ਇੱਕ ਮà©à©±à¨– ਆਕਰਸ਼ਨ ਕੇੰਦਰ ਹੈ। ਸੱਸਤੇ ਵਿੱਚ, ਵੇੰਬੰਨਾਡ à¨à©€à¨² ਤà©à¨¹à¨¾à¨¨à©‚à©° ਬੈਕਵਾਟਰ ਦੇ ਪੇੰਡੂ ਜੀਵਨ ਦੇ ਦà©à¨°à¨¿à¨¶ ਅਤੇ ਬਹà©à¨¤ ਸਾਰੀ ਗਤੀਵਿਧਿਆਂ ਦਾ ਨਜਾਰਾ ਪੇਸ਼ ਕਰਦੀ ਹੈ। ਉੱਤਸਾਹ ਅਤੇ ਸà©à©°à¨¦à¨°à¨¤à¨¾ ਨਾਲ ਹਰੇ-ਭਰੇ ਕਿਨਾਰੇ ਤà©à¨¹à¨¾à¨¡à©€ ਸਾਰੀ ਥਕਾਨ ਦੂਰ ਕਰ ਦੇਣਗੇਂ। ਸ਼ਾਂਤ ਜੱਲ ਤੇ ਪੈੰਦੀ ਹੋਈ ਨਰਮ ਧà©à©±à¨ª ਗਜਬ ਦੀ ਮੰਨ ਮੋਹਣ ਵਾਲੀ ਹà©à©°à¨¦à©€ ਹੈ ਅਤੇ ਨਾਲ ਹੀ ਦੋਨੋ ਕਿਨਾਰਿਆਂ ਤੇ ਖੜà©à¨¹à©‡ ਤਾੜ ਹਵਾ ਵਿੱਚ ਹੱਲਕੀ ਫà©à©±à¨¸à¨«à©à¨¸à¨¾à¨¹à¨Ÿ ਨਾਲ ਤà©à¨¹à¨¾à¨¡à¨¾ ਸਵਾਗਤ ਕਰਦੇ ਹਨ। ਇੱਥੇ ਤà©à¨¹à¨¾à¨¡à¨¾ ਮੰਨ ਤà©à¨¹à¨¾à¨¨à©‚à©° ਯਕੀਨ ਦਵਾਉੰਦਾ ਹੈ ਕਿ ਇਹ ਦà©à¨°à¨¿à¨¶ ਤà©à¨¹à¨¾à¨¡à©‡ ਅੰਦਰ ਵਸਿਆ ਰਵੇਗਾ ਅਤੇ ਵਿਅਸਤ ਪਲਾਂ ਵਿੱਚ ਤà©à¨¹à¨¾à¨¨à©‚à©° ਸ਼ਾਤੀ ਪà©à¨°à¨¦à¨¾à¨¨ ਕਰੇਗਾ।

ਜਿਵੇਂ ਹੀ ਤà©à¨¸à©€ Q S T ਅਤੇ  R ਬਲਾਕ ਕਾਯਲ ਵਿੱਚ ਪਰਵੇਸ਼ ਕਰੋਗੇ, ਤà©à¨¸à©€ ਬਹà©à¨¤ ਹੀ ਆਨੰਦ ਮਹਿਸੂਸ ਕਰਨ ਲਗੋਗੇ। ਇਹ ਕà©à©±à¨Ÿà©°à¨¨à¨¾à¨¡ ਵਿੱਚ ਸਥਿਤ ਹੈ, ਜੋ ਕੇਰਲ ਦੇ ਚਾਵਲ ਦੇ ਕਟੋਰੇ ਦੇ ਨਾਂ ਨਾਲ ਪà©à¨°à¨¸à¨¿à©±à¨§ ਹੈ। ਇੱਥੇ ਆਰਾਮ ਨਾਲ ਨਹਿਰਾਂ ਵਿੱਚ ਕਰੂਜ਼ ਕਰੋ, ਜਿਨà©à¨¹à¨¾à¨‚ ਦੇ ਕਿਨਾਰਿਆਂ ਤੇ ਤਾੜ ਦੇ à¨à©à¨°à¨®à©à©±à¨Ÿ ਅਤੇ à¨à©‹à¨¨à©‡ ਦੇ ਖੇਤ ਫੈਲੇ ਹੋਠਹਨ।

ਕà©à¨®à¨°à¨•ਮ ਪਹà©à©°à¨šà¨£ ਤੇ, ਤà©à¨¸à©€ ਅਚੰਭੇ ਵਾਲੀ ਦà©à¨¨à¨¿à¨† ਵਿੱਚ ਪਰਵੇਸ਼ ਕਰ ਜਾਂਦੇ ਹੋ। ਕਈ ਛੋਟੇ ਛੋਟੇ ਟਾਪੂਆਂ ਵਾਲੇ ਇਸ ਛੋਟੇ ਜਿਹੇ ਬੈਕਵਾਟਰ ਪਿੰਡ ਦਾ, ਮੰਦ ਗਤੀ ਅਤੇ ਤਾਲ ਵਾਲ ਇੱਕ ਵੱਖਰਾ ਹੀ ਨਿਰਾਲਾ ਜੀਵਨ ਹੈ। ਇੱਥੋ ਦੇ ਦà©à¨°à¨¿à¨¶, ਧਵਨਿ ਅਤੇ ਖà©à¨¶à¨¬à©‹ ਤà©à¨¹à¨¾à¨¨à©‚à©° ਆਕਰਸ਼ਿਤ ਕਰ ਲਵੇਗੀ।

ਕà©à¨®à¨°à¨•ਮ ਵਿੱਚ ਥੋੜੀ ਦੇਰ ਠਹਿਰਣ ਦੇ ਬਾਅਦ, ਤà©à¨¸à©€ ਵਯਕੋਮ ਲਈ ਜਾ ਸਕਦੇ ਹੋ। ਇੱਕ ਵਾਰੀ ਫੇਰ ਉਹ ਸਮਾਂ ਆ ਗਿਆ ਜਦੋ ਤà©à¨¸à©€ ਪੂਰੀ ਸ਼ਾਨ ਵਾਲੇ ਵੇੰਬੰਨਾਡ à¨à©€à¨² ਦੀ ਸ਼ਾਂਤੀ ਦਾ ਆਨੰਦ ਲੈ ਸਕਦੇ ਹੋ। ਸਸਤੇ ਵਿੱਚ, ਤà©à¨¹à¨¾à¨¨à©‚à©° ਪਾਤਿਰਾਮਨਲ ਨਾਂ ਦਾ ਇੱਕ ਛੋਟਾ ਜਿਹਾ ਟਾਪੂ ਵਿਖੇਗਾ ਅਤੇ ਤà©à¨¹à¨¾à¨¨à©‚à©° ਇਹ ਲੱਗੇਗਾ ਜਿਵੇਂ ਇਹ ਬੈਕਵਾਟਰ ਦੇ ਵਿੱਚ ਤਂਰ ਰਿਹਾ ਹੈ। ਇੱਥੇ ਥੋੜੀ ਦੇਰ ਆਰਾਮ ਕਰੋ ਅਤੇ ਤà©à¨¹à¨¾à¨¡à¨¾ ਗਾਈਡ ਤà©à¨¹à¨¾à¨¨à©‚à©° ਇਸ ਖੇਤਰ ਦੇ ਨੇੜਲੇ ਇਲਾਕਿਆਂ ਦੀ ਕਥਾਵਾਂ ਸà©à¨£à¨¾à¨µà©‡à¨—ਾ।

ਯਾਤਰਾ ਜਾਰੀ ਰੱਖਦੇ ਹੋà¨, ਤà©à¨¹à¨¾à¨¡à¨¾ ਅੱਗਲਾ ਪੜਾਵ ਹੈ ਤੰਨੀਰਮà©à©±à¨•ੋਮ। ਇਹ ਇੱਕ ਪਿੰਡ ਹੈ ਜੋ ਆਪਣੇ ਸਾਲਟ ਵਾਟਰ ਬੈਰਿਅਰ ਲਈ ਜਾਣਿਆ ਜਾਂਦਾ ਹੈ ਅਤੇ ਤੰਨੀਰਮà©à©±à¨•ਮ ਬੰਡ ਦੇ ਨਾਂ ਨਾਲ ਪà©à¨°à¨¸à¨¿à©±à¨§ ਹੈ। ਇਹ ਭਾਰਤ ਦਾ ਸੱਭ ਵੱਡਾ ਚਿੱਕੜ ਨਿਯੰਤਰਕ (ਮੱਡ ਰੇਗੂਲੇਟਰ) ਹੈ। ਇਸ ਖੇਤਰ ਵਿੱਚ ਯਾਤਰਾ ਕਰਨਾ ਅਤੇ ਇੱਥੋ ਦੇ ਕà©à¨ ਸà©à¨µà¨¾à¨¦à¨¿à¨¶à¨Ÿ ਨਾਸ਼ਤੇ ਦਾ ਆਨੰਦ ਲੈਣਾ ਸੱਚਮà©à©±à¨š ਇੱਕ ਅਨੌਖਾ ਅਨà©à¨­à©±à¨µ ਹੈ।

ਤà©à¨¹à¨¾à¨¡à¨¾ ਅੱਗਲਾ ਬੈਕਵਾਟਰ ਪਰਯਟਨ ਸਥਾਨ ਹੈ ਵਾਯਕੋਮ, ਜਿੱਥੇ ਤà©à¨¸à©€ ਕਈ ਦਿਲਚਸਪ ਦà©à¨°à¨¿à¨¶ ਅਤੇ ਜੀਵਨਸ਼ੈਲੀ ਵੇਖ ਸਕਦੇ ਹੋ। ਇੱਥੇ ਤà©à¨¸à©€ ਕੇਰਲ ਦੇ ਸ਼ਾਨਦਾਰ ਸਭਿਆਚਾਰ ਦਾ ਨਮੂਨਾ ਵੇਖ ਸਕਦੇ ਹੋ। ਭਗਵਾਨ ਸ਼ਿਵ ਦਾ ਮੰਦਰ ਇਸ ਸ਼ਹਿਰ ਦਾ ਮà©à©±à¨– ਆਕਰਸ਼ਨ ਹੈ। ਇੱਥੋ ਦੀ ਤਾਜਗੀ ਦੇਣ ਵਾਲੀ ਹਰਿਆਲੀ ਤà©à¨¹à¨¾à¨¡à©‡ ਲਈ ਇੱਕ ਹੋਰ ਤੋਹਫ਼ਾ ਹੈ।

ਕੇਰਲ ਦੇ ਸà©à¨†à¨¦ ਭੋਜਨ ਖਾ ਕੇ ਤਰੋਤਾਜਾ ਹੋਣ ਤੋ ਬਾਅਦ ਤà©à¨¸à©€ ਕà©à©°à¨¬à¨²à©°à¨—à©€ ਲਈ ਪà©à¨°à¨¸à¨¥à¨¾à¨¨ ਕਰ ਸਕਦੇ ਹੋ। ਅਸੀ ਹà©à¨£ ਤਿੱਕਟà©à¨¸à©‡à¨°à©€ ਤੋ ਲੰਗਾਗੇਂ। ਤਾਈਕਾਟà©à¨¸à©‡à¨°à©€ ਇਹ ਛੋਟਾ ਜਿਹਾ ਪਿੰਡ ਹੈ ਜੋ ਨਾਰੀਅਲ ਦੇ ਬਗੀਚੀਆਂ ਅਤੇ à¨à©‹à¨¨à©‡ ਦੇ ਖੇਤਾਂ ਨਾ ਘਿਰਿਆ ਹੋਇਆ ਹੈ ਅਤੇ ਇਹ ਬੈਕਵਾਟਰ ਜੀਵਨ ਜੀਵਨ ਦਾ ਮਨਮੋਹਕ ਘਟਕ ਹੈ। ਬੈਕਵਾਟਰ ਦੇ ਕਿਨਾਰੇ ਤੇ ਲੱਗੇ ਸ਼ਾਨਦਾਰ ਚਾਈਨੀਜ ਫਿਸ਼ਿੰਗ ਨੈਟ, ਕà©à©°à¨¬à¨²à©°à¨—à©€ ਵਿੱਚ ਤà©à¨¹à¨¾à¨¡à¨¾ ਸਵਾਗਤ ਕਰਨ ਵਾਲਾ ਸੱਭ ਤੋ ਪਹਿਲਾ ਦà©à¨°à¨¿à¨¶ ਹੈ। ਪੋੱਕਾਲੀ  ਖੇਤੀ ਪਾਰੰਪਰਿਕ ਅਤੇ ਦੇਸੀ ਖੇਤੀ ਵਿਧੀ ਹੈ। ਇਸ ਖੇਤੀ ਦੀ ਵਿਧੀ ਵਿੱਚ à¨à©‹à¨¨à©‡ ਦੀ ਖੇਤੀ ਤੋਂ ਬਾਦ ਪਾਣੀ ਤੋ à¨à©€à¨‚ਗਾ ਛਾਣ ਕੇ ਕਢਦੇ ਹਨ । ਇਹ ਕà©à©°à¨¬à¨²à©°à¨¬à©€ ਦੀ ਇੱਕ ਅਨੌਖੀ ਖੇਤੀ ਪਰੰਪਰਾ ਹੈ।

ਕà©à©°à¨¬à¨²à©°à¨—à©€ ਦੇ ਹਵਾਦਾਰ ਬੈਕਵਾਟਰ ਦੀ ਸੈਰ ਕਰਨ ਤੋ ਬਾਅਦ, ਹà©à¨£ ਅਸੀ ਫੋਰਟ ਕੋਚੀ ਵੱਲ ਚੱਲਦੇ ਹਾਂ। ਇਹ ਚਾਈਨੀਜ ਫਿਸ਼ਿੰਗ ਨੈਟ ਦਾ ਇੱਕ ਹਿੱਸਾ ਹੋਣ ਅਤੇ ਕਈ ਇਤਿਹਾਸਕ ਸਥਾਨਾਂ ਲਈ ਪà©à¨°à¨¸à¨¿à©±à¨§ ਹੈ। ਇਸ ਸਥਾਨ ਵਿੱਚ ਪੈਦਲ ਘà©à¨®à¨£à¨¾ ਚਾਹੀਦਾ ਹੈ, ਜੇ ਤà©à¨¸à©€ ਚਾਹੋ ਤੇ ਤà©à¨¸à©€ ਇਹ ਕਰ ਸਕਦੇ ਹੋ। ਹਾਲਾਂਕਿ, ਬੋਟ ਵਿੱਚ ਬੈਠੇ ਬੈਠੇ ਵੀ ਇੱਥੋ ਦੇ ਦà©à¨°à¨¿à¨¶à¨†à¨‚ ਦਾ ਨਜਾਰਾ ਬਹà©à¨¤ ਹੀ ਆਕਰਸ਼ਕ ਲੱਗਦਾ ਹੈ।

ਫੋਰਟ ਕੋਚੀ ਤੋ ਵਿਦਾ ਲੈਣ ਤੋ ਬਾਅਦ, ਅਸੀ ਆਪਣੇ ਆਖਰੀ ਸਥਾਨ ਬੋਲਗਾਟੀ  ਵੱਲ ਚੱਲਾਂਗੇ। ਬੋਲਗਾਟੀ  ਜਾਉਣ ਦੇ ਰੱਸਤੇ ਵਿੱਚ ਤà©à¨¸à©€ à¨à¨°à¨¨à¨¾à¨•à©à©±à¨²à¨® ਸ਼ਹਿਰ ਦੇ ਮà©à©±à¨– ਸਥਾਨਾਂ ਦੇ ਮੋਹਕ ਦà©à¨°à¨¿à¨¶ ਵੇਖਦੇ ਹੋਠਇੱਥੋ ਲੰਗੋਗੇ। ਇਸਦੇ ਪੂਰਬੀ ਕਿਨਾਰੇ ਤੇ ਸਕਾਈਲਾਈਨ ਅਤੇ ਸ਼ਿਪਯਾਰਡ ਹੈ। ਬੋਲਗਾਟੀ  ਆ ਕੇ ਥੋੜਾ ਆਰਾਮ ਕਰ ਲਓ। ਪੂਰੇ ਆਰਾਮ ਨਾਲ ਠੰਡੀ ਹਵਾ ਅਤੇ ਨਰਮ ਧà©à©±à¨ª ਦੇ ਸà©à©±à¨–ਦਾਈ ਛੂਹ ਦਾ ਆਨੰਦ ਮਾਣੋ।

ਆਖਰੀ ਕà©à¨ ਘੰਟਿਆਂ ਦੀ ਮਿੱਠੀ ਯਾਦ ਹਰ ਸਾਲ ਤà©à¨¹à¨¾à¨¨à©‚à©° ਇੱਥੇ ਆਉਣ ਲਈ ਮਜਬੂਰ ਕਰੇਗੀ। ਕੀ ਤà©à¨¹à¨¾à¨¨à©‚à©° ਇਹ ਨਹੀਂ ਲੱਗਦਾ ਹੈ? ਇਸ ਯਾਤਰਾ ਦਾ ਅਨà©à¨­à©±à¨µ ਲਓ, ਤà©à¨¸à©€ ਸਾਡੀ ਗੱਲ ਨਾਲ ਅਸਹਿਮਤ ਨਹੀਂ ਹੋਵੋਗੇ।

ਆਲਾਪà©à¨¯à¨¾ ਵਿੱਚ ਸੰਚਾਲਿੱਤ ਪਰਯਟਨ ਅਤੇ ਬੈਕਵਾਟਰ ਕਰੂਜ਼ ਲਈ, ਡਿਸਟà©à¨°à¨¿à¨•ਟ ਟੂਰਿਜਮ ਪà©à¨°à©‹à¨®à©‹à¨¶à¨¨ ਕਾਉੰਸਲ (DTPC) ਨਾਲ ਸੰਪਰਕ ਕਰੋ।

ਫੋਨ : + 91 477 2253308, 2251796
ਫੈਕਸ : + 91 477 2251720
ਈਮੇਲ : alp_dtpcalpy@sancharnet.in


 
 
 
Photos
Photos
information
Souvenirs
 
     
Department of Tourism, Government of Kerala,
Park View, Thiruvananthapuram, Kerala, India - 695 033
Phone: +91-471-2321132 Fax: +91-471-2322279.

Tourist Information toll free No:1-800-425-4747
Tourist Alert Service No:9846300100
Email: info@keralatourism.org

All rights reserved © Kerala Tourism 1998. Copyright Terms of Use
Designed by Stark Communications, Hari & Das Design.
Developed & Maintained by Invis Multimedia