ਪਾਲੱਕਾਡ ਜਿਲà©à¨¹à©‡ ਵਿੱਚ ਨੇਨਮਾਰਾ ਸ਼ਹਿਰ ਤੋ ਨੇੱਲਿਯਮਪਤੀ ਪਹਾੜਿਆਂ ਦੀ ਬਾਦਲਾਂ ਨਾਲ ਢੱਕੀ ਪੰਕਤੀ ਵਿਖਾਈ ਦਿੰਦੀ ਹੈ, ਜੋ ਇੱਕ ਦਿਲਕਸ਼ ਨਜਾਰਾ ਹà©à©°à¨¦à¨¾ ਹੈ। ਇਹਨਾਂ ਪਹਾੜਿਆਂ ਦੀ ਉੱਚਾਈ 467 ਮੀਟਰ ਤੋ 1572 ਮੀਟਰ ਤੱਕ ਹੈ। ਨੇੱਲਿਯਮਪਤੀ ਤੱਕ ਪਹà©à©°à¨šà¨£ ਲਈ ਨੇਨਮਾਰਾ ਦੇ ਕਿਨਾਰੇ ਵਾਲੀ ਸੜਕ ਤੋ ਹੋ ਕੇ ਜਾਉਣਾ ਪੈੰਦਾ ਹੈ, ਜੋ ਪੋਥà©à©°à¨¡à©€ ਡੈਮ ਤੱਕ ਜਾਂਦੀ ਹੈ। ਨੇੱਲਿਯਮਪਤੀ ਦੇ ਰਸਤੇ ਵਿੱਚ 10 ਤੰਗ ਮੋੜà©à¨¹ ਹਨ ਜਿਨà©à¨¹à¨¾à¨‚ ਤੋ ਸਾਵਧਾਨੀ ਨਾਲ ਲੰਘਣਾ ਪੈੰਦਾ ਹੈ।
ਪੋਥà©à©°à¨¡à©€ ਡੈਮ ਇੱਕ ਮਨੋਹਰ ਸਥਾਨ ਹੈ, ਜਿੱਥੇ ਬੋਟਿੱਗ ਦੀ ਸà©à¨µà¨¿à¨§à¨¾ ਉਪਲਬਧ ਹੈ ਅਤੇ ਇਹ ਪਿਕਨਿਕ ਸਪਾਟ ਦੇ ਰੂਪ ਵਿੱਚ ਇੱਕ ਚੰਗਾ ਵਿਕਲਪ ਹੈ। ਨੇੱਲਿਯਮਪਤੀ ਵੱਲ ਜਾਂਦੇ ਘਾਟ ਰੋਡ ਤੇ ਕਈ ਸਥਾਨਾਂ ਤੋ ਪਾਲੱਕਾਡ ਜਿਲà©à¨¹à©‡ ਦਾ ਫੈਲਿਆ ਹੋਇਆ à¨à¨¾à¨— ਵਿਖਾਈ ਦਿੰਦਾ ਹੈ, ਜਿੱਥੇ à¨à©‹à¨¨à©‡ ਦੇ ਖੇਤ ਲਹਿਰਾਉੰਦੀ ਹੋਈ ਚਾਦਰ ਵਰਗੇ ਵਿਖਾਈ ਦਿੰਦੇ ਹਨ। ਇੱਥੋ ਪਾਲੱਕਾਡ ਗੈਪ ਦਾ ਦਿਲਕਸ਼ ਨਜਾਰਾ ਵੀ ਵਿਖਾਈ ਦਿੰਦਾ ਹੈ, ਜੋ ਪੱਛਮੀ ਘਾਟ ਦੀ ਸੰਰਚਨਾ ਦੀ ਇੱਕ à¨à©‚ਗੋਲਿਕ ਪਰਿਘਟਨਾ ਹੈ, ਜਿੱਥੋ ਤà©à¨¸à©€ ਨਾਲ ਲੱਗੇ ਹੋਠਤਮਿਲਨਾਡੂ ਰਾਜ ਦੇ ਕà©à¨ ਹਿੱਸਿਆਂ ਨੂੰ ਵੀ ਵੇਖ ਸਕਦੇ ਹੋ।
ਅੱਗੇ ਵੱਧਦੀ ਹੋਈ ਜੈਵਿਕ ਖੇਤੀ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ ਕਈ ਸਾਰੇ ਨਿਜੀ ਖੇਤਾਂ ਅਤੇ ਵਿà¨à¨¿à©°à¨¨ ਪਲਾਂਟੇਸ਼ਨ ਕੰਪਨਿਆਂ ਦੇ ਚਾਹ ਦੇ ਬਗੀਚਿਆਂ ਨੂੰ ਨੇੜੇ ਤੋ ਵੇਖ ਸਕਦੇ ਹਨ। ਨੇੱਲਿਯਮਪਤੀ ਦੀ ਪਹਾੜਿਆਂ ਸੰਤਰੇ ਦੀ ਖੇਤੀ ਲਈ ਵੀ ਜਾਣਿਆ ਜਾਂਦੀਆ ਹਨ।
ਨੇੱਲਿਯਮਪਤੀ ਦੀ ਪਹਾੜਿਆਂ ਦੇ ਕਈ ਸਥਾਨਾਂ ਤੇ ਨਿਜੀ ਹੋਟਲ ਅਤੇ ਰਿਸਾਰਟ ਸਥਿਤ ਹਨ। ਪਲਗਪੈੰਡੀ ਦੀ ਸੱਠਤੋ ਉੱਚੀ ਚੋਟੀ ਤੇ ਪਹà©à©°à¨šà¨£ ਤੋ ਪਹਿਲਾਂ ਇੱਥੇ ਸਥਿਤ ਜੈਵਿਕ ਫਾਰਮ ਵੇਖਣ ਨੂੰ ਮਿੱਲਦਾ ਹੈ, ਜੋ ਇੱਕ ਮà©à©±à¨– ਲੈੰਡਮਾਰਕ ਹੈ। à¨à¨¸à¨Ÿà©‡à¨Ÿ ਵਿੱਚ ਇੱਕ ਅਨੌਖਾ ਬੰਗਲਾ ਹੈ, ਜਿਸਨੂੰ ਹà©à¨£ ਇੱਕ ਨਿਜੀ ਰਿਸਾਰਟ ਵਿੱਚ ਬਦਲ ਦਿੱਤਾ ਗਿਆ ਹੈ। ਕੈਕਾਟੀ ਵਿੱਚ ਇੱਕ ਕਮਿਊਨਿਟੀ ਹਾਲ ਹੈ, ਜਿਸਨੂੰ ਟà©à¨°à©ˆà¨•à¨¿à©°à¨— ਕਰਨ ਵਾਲਿਆ ਲਈ ਬੇਸ ਦੇ ਰੂਪ ਵਿੱਚ ਵਰਤਿਆ ਜਾਂਦਾ ਹੈ।
ਪਲਗਪਾੰਡੀ ਦੇ ਕੋਲ ਵੀ ਸੀਤਾਕà©à©°à¨¡ ਹੈ, ਜਿਥੋ ਤà©à¨¸à©€ ਦਿਲਕਸ਼ ਨਜਾਰਾ ਵੇਖ ਸਕਦੇ ਹੋ। ਇੱਥੇ 100 ਮੀਟਰ ਉੱਚਾ ਇੱਕ à¨à¨°à¨¨à¨¾ ਵੀ ਹੈ, ਜੋ ਇੱਥੋ ਦੀ ਖà©à¨¬à¨¸à©à¨°à¨¤à©€ ਵਿੱਚ ਚਾਰ ਚੰਦ ਲਾ ਦਿੰਦਾ ਹੈ। ਪਲਗਪੈੰਡੀ ਤੋ ਤà©à¨¸à©€ ਟà©à¨°à©ˆà¨• ਜਾਂ ਜੀਪ ਤੇ ਮਮਪਾਰਾ ਪਹà©à©°à¨š ਸਕਦੇ ਹੋ; ਇਹ ਨੇੱਲਿਯਮਪਤੀ ਦਾ ਇੱਕ ਹੋਰ ਆਕਰਸ਼ਕ ਸਥਾਨ ਹੈ। ਪਲਗਪੈੰਡੀ à¨à¨¸à¨Ÿà©‡à¨Ÿ ਦੇ ਚਾਰਾਂ ਪਾਸੇ ਚਾਹ, ਇਲਆਚੀ ਅਤੇ ਕਾਫੀ ਦੇ ਬਗੀਚੇ ਮੌਜੂਦ ਹਨ, ਉੱਥੇ ਹੀ ਤà©à¨¹à¨¾à¨¨à©‚à©° ਨਾਲ ਲੱਗਿਆਂ ਪਹਾੜਿਆਂ ਵਿੱਚ à¨à¨¾à¨°à¨¤à©€ ਗੋਰ, ਹਾਥੀ, ਚੀਤਾ, ਵੱਡੀ ਗਿਲਹਰੀ ਜਿਹੇ ਵਨ ਜੀਵਜੰਤੂਆਂ ਦੇ ਵੀ ਦਰਸ਼ਨ ਹੋ ਸਕਦੇ ਹਨ। ਇਹ ਸਥਾਨ ਪੱਛੀ ਪà©à¨°à©‡à¨®à¨¿à¨†à¨‚ ਲਈ ਜੰਨਤ ਹੈ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਪਾਲੱਕਾਡ, ਨੇੱਲਿਯਮਪਤੀ ਤੋ ਲਗà¨à¨— 52 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਇੰਬਟੂਰ, ਪਾਲਕਾਡ ਤੋ ਲਗà¨à¨— 55 ਕਿਲੋਮੀਟਰ ਦੂਰ।