ਸਥਾਨ : ਉੱਤਰੀ ਕੇਰਲ ਦੇ ਪਾਲੱਕਾੜ ਜਿਲà©à¨¹à©‡ ਦੇ ਮੰਨਾਰਕਾੜ ਤੋ 40 ਕਿਲੋਮੀਟਰ ਦੂਰ
ਆਕਰਸ਼ਨ : ਇਹ ਉਸ਼ਣਕਟੀਬੰਧੀਠਸਦਾਬਹਾਰ ਵਰਸ਼ਾ ਵਨਾਂ ਦਾ ਇੱਕ ਬਹà©à¨¤ ਹੀ ਅਨੌਖਾ ਪਰ ਕੱਚਾ ਸੰਤà©à¨²à¨¨ ਹੈ ਜਿਸਦੇ ਤਹਿਤ ਕਈ ਪà©à¨°à¨•à¨¾à¨° ਦੇ ਜੀਵ ਜੰਤੂ ਅਤੇ ਬਨਸਪਤਿਆਂ ਦੀ ਵਿਵਿਧਤਾਵਾਂ ਵਾਲੀ ਨਰਸਰੀ ਹੈ। ਇਹਨਾਂ ਵਿੱਚੋ ਕà©à¨ ਪà©à¨°à¨œà¨¾à¨¤à¨¿à¨†à¨‚ ਤਾਂ ਇੱਥੋ ਦੇ ਇਲਾਵਾ ਦà©à¨¨à¨¿à¨†à¨‚ ਵਿੱਚ ਹੋਰ ਕੀਤੇ ਵੀ ਨਹੀਂ ਮਿੱਲਦੀਆ ਹਨ।
90 ਵਰਗ ਕਿਲੋਮੀਟਰ ਵਿੱਚ ਫੈਲਿਆ ਸਾਈਲੈੰਟ ਵੈਲੀ ਨੈਸ਼ਨਲ ਪਾਰਕ ਪਾਲੱਕਾੜ ਜਿਲà©à¨¹à©‡ ਦੇ ਉੱਤਰੀ à¨à¨¾à¨— ਵਿੱਚ ਸਥਿਤ ਹੈ। ਉੱਤਰ ਵਿੱਚ ਇਹ ਨੀਲਗਿਰੀ ਪਠਾਰ ਤੱਕ ਫੈਲਿਆ ਹੋਇਆ ਹੈ ਅਤੇ ਦੱਖਣ ਵਿੱਚ ਮੰਨਾਰਕਾੜ ਦੇ ਮੈਦਾਨ ਤੋ ਉੱਚਾ ਹੈ।
ਨੀਲਗਿਰੀ ਬਾਯੋਸਫੇਅਰ ਰਿਸਰਵ ਸਾਈਲੈੰਟ ਵੈਲੀ ਨੈਸ਼ਨਲ ਪਾਰਕ ਦਾ ਕੇੰਦਰ ਹੈ। ਆਪਣੇ ਨਾਂ, ਸਾਈਲੈੰਟ ਵੈਲੀ (ਰਈਯਾਂ ਦਾ ਕੋਲਾਹਲ ਇੱਥੇ ਸਾਫ ਤੌਰ ਤੇ ਗੈਰਹਾਜ਼ਰ ਹੈ) ਦੇ ਬਾਵਜੂਦ ਇਹ ਜੀਵ ਵਿਵਿਧਤਾ ਦਾ ਧਨੀ ਕੇੰਦਰ ਹੈ। ਜੀਵ ਵਿਗਿਆਨ ਦੇ ਵਿਦਿਆਰਥਿਆਂ ਅਤੇ ਖੇਤਰ ਜੀਵ ਵਿਗਿਅਨਿਕਾਂ ਲਈ ਇਹ ਸਥਾਨ ਸਵਰਗ ਹੈ।
ਸ਼ਾਇਦ ਤà©à¨¹à¨¾à¨¨à©‚à©° ਕੀਤੇ ਹੋਰ ਪੱਛਮੀ ਘਾਟ ਦੀ ਜੈਵ ਵਿਵਿਧਤਾ ਦਾ ਇਹੋ ਜਿਹਾ ਸੰਗà©à¨°à¨¹à¨¿ ਨਹੀਂ ਮਿੱਲੇਗਾ। ਇੱਥੇ 1000 ਤੋ ਵੀ ਵੱਧ ਫà©à©±à¨²à¨¾à¨‚ ਦੇ ਪੌਦਿਆਂ ਦੀ ਪà©à¨°à¨œà¨¾à¨¤à¨¿à¨†à¨‚ ਹਨ ਜਿਨà©à¨¹à¨¾à¨‚ ਵਿੱਚ 110 ਕਿਸਮਾਂ ਦੇ ਆਰਕਿਡ, 34 ਤੋ ਵੀ ਵੱਧ ਪà©à¨°à¨œà¨¾à¨¤à¨¿à¨†à¨‚ ਦੇ ਸਤੱਨਧਾਰੀ, ਲਗà¨à¨— 200 ਕਿਸਮਾਂ ਦੀ ਤਿੱਤਲਿਆਂ, 400 ਕਿਸਮਾਂ ਦੇ ਪਤੰਗੇ, 128 ਕਿਸਮਾਂ ਦੇ à¨à©°à¨µà¨°à©‡ ਜਿਨà©à¨¹à¨¾à¨‚ ਵਿੱਚ 10 ਤਾਂ ਜੀਵਵਿਗਿਆਨ ਲਈ ਬਿੱਨਕà©à©±à¨² ਨਵੇਂ ਹਨ ਅਤੇ ਦੱਖਣ à¨à¨¾à¨°à¨¤ ਵਿੱਚ ਪਾਈ ਜਾਉਣ ਵਾਲੀ 16 ਪà©à¨°à¨œà¨¾à¨¤à¨¿à¨†à¨‚ ਦੇ ਪੰਛਿਆਂ ਸਹਿਤ ਚਿੜਿਆਂ ਦੀ 150 ਪà©à¨°à¨œà¨¾à¨¤à¨¿à¨†à¨‚ ਪਾਇਆਂ ਜਾਂਦੀਆ ਹਨ।
ਕà©à©°à¨¤à©€ ਨਦੀ ਨੀਲਗਿਰੀ ਪਰਵਤ ਦੀ 2000 ਮੀਟਰ ਦੀ ਉੱਚਾਈ ਤੋ ਥੱਲੇ ਆਉੰਦੀ ਹੈ ਅਤੇ ਘਾਟੀ ਤੋ ਲੰਘਦੀ ਹੋਈ ਸੰਘਣੇ ਜੰਗਲਾਂ ਵਾਲੇ ਮੈਦਾਨਾਂ ਤੋ ਹੋ ਕੇ ਅੱਗੇ ਵੱਧਦੀ ਹੈ। ਕà©à©°à¨¤à©€ ਦਰਿਆ ਦਾ ਰੰਗ ਕਦੀ ਵੀ à¨à©‚ਰਾ ਨਹੀਂ ਹà©à©°à¨¦à¨¾ ਹੈ। ਸਾਲ à¨à¨° ਵਗਣ ਵਾਲੇ ਇਸ ਦਰਿਆ ਦਾ ਪਾਣੀ ਹਮੇਸ਼ਾ ਸ਼ੀਸ਼ੇ ਵਰਗਾ ਸਾਫ ਰਹਿੰਦਾ ਹੈ।
ਇਹਨਾਂ ਜੰਗਲਾਂ ਤੋ ਵਾਸ਼ਪੀਕਰਣ - ਸਵੇਦਨ ਕਿਸੇ ਵੀ ਹੋਰ ਥਾਂ ਦੇ ਮà©à¨•à¨¾à¨¬à¨²à©‡ ਵੱਧ ਹà©à©°à¨¦à¨¾ ਹੈ। ਇਸੇ ਕਾਰਣ ਇੱਥੋ ਦਾ ਵਾਤਾਵਰਰਣ ਠੰਡਾ ਰਹਿੰਦਾ ਹੈ ਅਤੇ ਜਲਵਾਸ਼ਪ ਬੜੀ ਅਸਾਨੀ ਨਾਲ ਗਾੜੇ ਹੋ ਕੇ ਮੈਦਾਨਾਂ ਵਿੱਚ ਗਰਮੀ ਦਾ ਮੀਂਹ ਵਰਸਾਉੰਦੇ ਹਨ।
ਇੱਥੇ ਪਹà©à©°à¨šà¨£ ਲਈ :
- ਨਜ਼ਦੀਕੀ ਰੇਲਵੇ ਸਟੇਸ਼ਨ : ਪਾਲੱਕਾੜ, ਇੱਥੋ ਲਗà¨à¨— 80 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਤਮਿਲਨਾਡੂ ਰਾਜ ਵਿੱਚ ਕੋਯੰਬਤੂਰ, ਲਗà¨à¨— 55 ਕਿਲੋਮੀਟਰ ਦੂਰ।