1341 ਵਿੱਚ ਆਈ à¨à©€à¨¶à¨£ ਬਾੜà©à¨¹ ਦੇ ਦੌਰਾਨ ਕੋਚੀ ਦੇ (ਜੋ ਕਿ ਉਸ ਵੇਲੇ ਦਾ ਇੱਕ à¨à©‚-ਸੀਮਿਤ ਖੇਤਰ ਸੀ) ਨਦੀਮੂੰਹ ਦੇ ਖà©à©±à¨²à©à¨¹ ਜਾਉਣ ਨਾਲ ਕੋਚੀ ਦੇ ਘਟਨਾਪੂਰਣ ਇਤਿਹਾਸ ਦੀ ਸ਼à©à¨°à©‚ਵਾਤ ਹੋਈ ਸੀ। ਇਸ ਤੋ ਬਾਅਦ ਕੋਚੀ ਵਿਸ਼ਵ ਦੀ ਸੱਠਤੋ ਵਧੀਆ ਕà©à¨¦à¨°à¨¤à©€ ਬੰਦਗਾਹਾਂ ਵਿੱਚ ਗਿਣਿਆ ਜਾਉਣ ਲੱਗਾ, ਅਤੇ ਇਸ ਤਰà©à¨¹à¨¹à¨¾à¨‚ ਕੋਚੀ ਪੂਰੇ ਵਿਸ਼ਵ ਤੋ ਆਉਣ ਵਾਲੇ ਸਮà©à©°à¨¦à¨°à©€ ਪਰਯਟਕਾਂ ਲਈ ਸਵਰਗ ਬਣ ਗਿਆ ਅਤੇ ਜਦੋ 15ਵੀਂ ਸਦੀ ਵਿੱਚ ਪà©à¨°à¨¤à¨—ਾਲੀ ਇੱਥੇ ਆà¨, ਉਦੋ ਉਹ à¨à¨¾à¨°à¨¤ ਦਾ ਪਹਿਲਾ ਯੂਰੋਪਿਯਨ ਸ਼ਹਿਰ ਬਣ ਗਿਆ।
1663 ਵਿੱਚ ਡਚ ਨੇ ਫੋਰਟ ਕੋਚੀ ਨੂੰ ਪà©à¨°à¨¤à¨—ਾਲਿਆਂ ਤੋ ਹਾਸਿਲ ਕਰ ਲਿਆ ਅਤੇ ਫੇਰ ਉਪਨਿਵੇਸ਼ੀ ਗਾਥਾ ਦੇ ਅੰਤਿਮ ਦੌਰ ਵਿੱਚ, 1795 ਵਿੱਚ ਅੰਗà©à¨°à©‡à¨œà¨¾à¨‚ ਨੇ ਇਸ ਤੇ ਆਪਣਾ ਕਬਜਾ ਕਰ ਲਿਆ। 1660 ਦੇ ਦਸ਼ਕ ਦੇ ਦੌਰਾਨ, ਫੋਰਟ ਕੋਚੀ ਨੇ ਮà©à©±à¨– ਵਪਾਰਕ ਦੇ ਰੂਪ ਵਿੱਚ ਨਵੀਂ ਉੱਚਾਈ ਹਾਸਿਲ ਕਰ ਲਈ ਅਤੇ ਇੱਕ ਧਨੀ ਵਪਾਰ ਕੇੰਦਰ; ਪà©à¨°à¨®à©à©±à¨– ਸੈਨਾ ਦਾ ਅੱਡਾ, ਜੀਵੰਤ ਸà¨à¨¿à¨†à¨šà¨¾à¨°à¨• ਕੇੰਦਰ, ਵੱਡੇ ਜਹਾਜ਼ ਨਿਰਮਾਣ ਕੇੰਦਰ, ਈਸਾਈ ਧਾਰਮਿਕ ਕੇੰਦਰ ਦੇ ਰੂਪ ਵਿੱਚ ਇਹ ਦੂਰ ਦੂਰ ਤੱਕ ਪà©à¨°à¨¸à¨¿à©±à¨§ ਹੋ ਗਿਆ। ਅੱਜ, ਕਈ ਸਦਿਆਂ ਬਾਅਦ, ਇਸ ਸ਼ਹਿਰ ਵਿੱਚ 13 ਜਮਾਤਾਂ ਦੇ ਲੋਕ ਮਿੱਲਜà©à©±à¨² ਕੇ ਰਹਿੰਦੇ ਹਨ।
ਕੋਚੀ ਦੇ ਕà©à¨ ਦਿਲਚਸਪ ਨਜਾਰੇ ਹਨ - ਵਾਸਕੋ ਡੀ ਗਾਮਾ ਸà©à¨•à©à¨µà©‡à¨° ਦੇ ਕਿਨਾਰੇ ਚਾਈਨੀਜ ਫਿਸ਼ਿੰਗ ਨੈਟ, ਸੰਤਾ ਕਰੂਜ ਬੈਸਿਲਿਕਾ, ਸੇੰਟ ਫਰਾਂਸਿਸ ਚਰਚ, ਵੀਅੋਸੀ ਗੇਟ ਅਤੇ ਬਾਸਟੀਯਨ ਬੰਗਲਾ ਆਦਿ।
ਚਾਈਨੀਜ ਫਿਸ਼ਿੰਗ ਨੈਟ, ਟੀਕ ਦੀ ਲੱਕੜ ਅਤੇ ਬਾਂਸ ਦੇ ਖà©à©°à¨Ÿà©‡ ਦੇ ਸਹਾਰੇ ਸੰਤà©à¨²à¨¨ ਦੇ ਸਿਧਾਂਤ ਦੀ ਪਾਲਨਾ ਕਰਦੇ ਹੋਠਸਿੱਧੇ ਖੜà©à¨¹à©‡ ਰਹਿੰਦੇ ਹਨ। ਆੰਕੜਿਆਂ ਦੇ ਅਨà©à¨¸à¨¾à¨° ਇਹਨਾਂ ਦੀ ਸਥਾਪਨਾ ਸੱਠਤੋ ਪਹਿਲਾਂ 1350 ਅਤੇ 1450 ਦੇ ਵਿੱਚ ਹੋਈ ਸੀ। ਵਾਸਕੋ ਡੀ ਗਾਮਾ ਸà©à¨•à©à¨µà©‡à¨° ਸਮà©à©°à¨¦à¨° ਤੱਟ ਦੇ ਸਮਾਨਾਂਤਰ ਇੱਕ ਤੰਗ ਸੈਰਗਾਹ ਹੈ। ਇਹਨਾਂ ਨੈਟਾਂ ਨੂੰ ਥੱਲੇ à¨à©à©±à¨•à¨¾ ਕੇ ਅਤੇ ਫੇਰ ਸਮà©à©°à¨¦à¨° ਤੋ ਖਿੱਚਦੇ ਹੋਠਵੇਖਣ ਲਈ ਇਹ ਸਥਾਨ ਸੱਠਤੋ ਵਧੀਆ ਹੈ।
ਸੰਤਾ ਕਰੂਜ ਬੇਸਿਲਿਕਾ, ਮੂਲ ਰੂਪ ਤੋ ਪà©à¨°à¨¤à¨—ਾਲਿਆਂ ਦà©à¨µà¨¾à¨°à¨¾ ਬਣਾਇਆ ਗਿਆ ਚਰਚ ਹੈ, ਜਿਸਦਾ ਸਾਲ 1558 ਵਿੱਚ ਪੋਪ ਪੌਲ 1V ਦà©à¨µà¨¾à¨°à¨¾ ਕੈਥੇਡà©à¨°à©±à¨² (ਪà©à¨°à¨®à©à©±à¨– ਚਰਚ) ਦੇ ਰੂਪ ਵਿੱਚ ਬਣਾਇਆ ਗਿਆ ਸੀ। ਬਾਅਦ ਵਿੱਚ ਇਸ ਨੂੰ ਡਚ ਵਿਜੇਤਾਵਾਂ ਦà©à¨µà¨¾à¨°à¨¾ ਨਸ਼ਟ ਕਰ ਦਿੱਤਾ ਗਿਆ, ਇਹਨਾਂ ਨੇ ਹੋਰ ਵੀ ਕਈ ਕੈਥੋਲਿਕ à¨à¨µà¨¨à¨¾à¨‚ ਨੂੰ ਨਸ਼ਟ ਕਰ ਦਿੱਤਾ ਅਤੇ 1887 ਵਿੱਚ ਵਿਸ਼ਪ ਡੌਮ ਗੋਮਜ ਵੇਰੇਰੇ ਨੇ ਇੱਕ ਨਵੈ à¨à¨µà¨¨ ਦਾ ਨਿਰਮਾਣ ਕਰਵਾਇਆ। ਸਾਲ 1905 ਵਿੱਚ ਸਥਾਪਨਾ ਕੀਤੇ ਜਾਉਣ ਤੋ ਬਾਅਦ ਜੌਨ ਪੌਲ II ਨੇ 1984 ਵਿੱਚ ਸੰਤਾ ਕਰੂਜ ਨੂੰ ਬੇਸਿਲਿਕਾ ਦੇ ਰੂਪ ਵਿੱਚ ਮਾਨੰਤਾ ਦੇ ਦਿੱਤੀ।
ਫੋਰਟ ਕੋਚੀ ਵੀ à¨à¨¾à¨°à¨¤ ਦੇ ਇੱਕ ਪà©à¨°à¨¾à¨šà©€à¨¨ ਚਰਚ-ਸੇੰਟ ਫà©à¨°à¨¾à¨‚ਸਿਸ ਚਰਚ ਦਾ ਸਥਾਨ ਹੈ। 1503 ਤੋ 1663 ਦੇ ਵਿੱਚ ਪà©à¨°à¨¤à¨—ਾਲੀ ਸ਼ਾਸਨ ਦੇ ਅਧੀਨ ਇਹ ਇੱਕ ਰੋਮਨ ਕੈਥੋਲਿਕ ਚਰਚ ਸੀ, ਫੇਰ 1664 ਤੋ 1804 ਤੱਕ ਇਹ ਇੱਕ ਡਚ ਸà©à¨§à¨¾à¨°à¨µà¨¾à¨¦à©€ ਚਰਚ ਰਿਹਾ ਅਤੇ 1804 ਤੋ 1947 ਦੇ ਵਿੱਚ ਇੱਕ à¨à©°à¨—ਲਿਕਨ ਚਰਚ ਦੇ ਰੂਪ ਵਿੱਚ ਰਿਹਾ। ਅੱਜ ਇਸਦਾ ਸੰਚਾਲਨ ਚਰਚ ਆਫ ਸਾਉਥ ਇੰਡਿਆ (ਸੀà¨à¨¸à¨†à¨ˆ) ਦà©à¨µà¨¾à¨°à¨¾ ਕੀਤਾ ਜਾਂਦਾ ਹੈ। ਇਸ ਚਰਚ ਦੇ ਬਾਰੇ ਵਿੱਚ ਕਈ ਹੋਰ ਮਹੱਤਵਪੂਰਣ ਤੱਤ ਹਨ ਕਿ ਵਾਸਕੋ ਡੀ ਗਾਮਾ ਨੂੰ ਇੱਥੇ ਹੀ ਦਫਨਾਇਆ ਗਿਆ ਸੀ, ਜਿਸਦੀ ਮੌਤ 1524 ਵਿੱਚ ਹੋਈ ਸੀ। 14 ਸਾਲਾਂ ਬਾਅਦ ਉਸਦੇ ਸ਼ਰੀਰ ਦੇ ਅਵਸ਼ੇਸ਼ਾਂ ਨੂੰ ਪà©à¨°à¨¤à¨—ਾਲ ਵਾਪਿਸ à¨à©‡à¨œ ਦਿੱਤਾ ਗਿਆ ਸੀ। ਇੱਥੋ ਦੀ ਹਰ ਨਿਰਮਾਣ ਰਚਨਾ - ਸੜਕਾਂ, ਦਰਵਾਜੇ, ਖਿੜਕਿਆਂ ਅਤੇ ਇੱਟਾਂ ਵੀ ਆਪਣੀ ਵੱਖ ਕਹਾਣੀ ਬਿਆਨ ਕਰਦੀਆਂ ਹਨ।
ਕਈ ਇਤਿਹਾਸਕ ਅਤੇ ਸਾੰਸਕà©à¨°à¨¿à¨¤à¨• ਸਥਾਨਾਂ ਦੇ ਇਲਾਵਾ ਕੋਚੀ ਵਿੱਚ ਵੱਧੀਆ ਹੋਟਲ ਵੀ ਹਨ ਜਿੱਥੇ ਤਾਜੇ ਸਮà©à©°à¨¦à¨°à©€ à¨à©‹à¨œà¨¨ ਪਰੋਸੇ ਜਾਂਦੇ ਹਨ ਜੋ ਕਿ ਪਰਯਟਕਾਂ ਵਿੱਚ ਬਹà©à¨¤ ਹੀ ਪà©à¨°à¨¸à¨¿à©±à¨§ ਹੈ।
ਇੱਥੇ ਪਹà©à©°à¨šà¨£ ਲਈ :
ਫੋਰਟ ਕੋਚੀ ਤੱਕ ਬੱਸ ਜਾਂ ਫੇਰੀ ਦà©à¨µà¨¾à¨°à¨¾ ਪਹà©à©°à¨šà¨¿à¨† ਜਾ ਸਕਦਾ ਹੈ। ਲਗà¨à¨— 13 ਕਿਲੋਮੀਟਰ ਦੂਰ à¨à¨°à¨¨à¨¾à¨•à©à©±à¨²à¨® ਸ਼ਹਿਰ ਤੋ ਬੱਸ ਦੀ ਯਾਤਰਾ ਵਿੱਚ 1 ਘੰਟੇ ਦਾ ਸਮਾਂ ਲੱਗਦਾ ਹੈ ਅਤੇ ਇਸ ਤੋ ਬਾਅਦ ਮà©à©±à¨– ਨੌਕਾ ਤੱਟ ਤੋ ਇੱਥੋ ਤੱਕ ਦੀ ਫੇਰੀ ਯਾਤਰਾ ਵਿੱਚ ਲਗà¨à¨— 20 ਮਿੰਟਾਂ ਦਾ ਸਮਾਂ ਲੱਗਦਾ ਹੈ।
- ਨਜ਼ਦੀਕੀ ਰੇਲਵੇ ਸਟੇਸ਼ਨ : à¨à¨°à¨¨à¨¾à¨•à©à©±à¨²à¨®, ਮà©à©±à¨– ਨੌਕਾ ਤੱਟ ਤੋ ਲਗà¨à¨— 1 ਕਿਲੋਮੀਟਰ ਦੂਰ।
- ਨਜ਼ਦੀਕੀ ਹਵਾਈਅੱਡਾ : ਕੋਚੀਨ ਅੰਤਰਰਾਸ਼ਟਰੀ ਹਵਾਈਅੱਡਾ, ਇੱਥੋ ਲਗà¨à¨— 20 ਕਿਲੋਮੀਟਰ ਦੂਰ।