(ਤਿਰੂਵਨੰਤਪà©à¨°à¨® ਤੋ 10 ਕਿਲੋਮੀਟਰ ਦੂਰ)
ਕੋਵਲਮ ਜਾਉਣ ਦੇ ਰੱਸਤੇ ਵਿੱਚ ਆਉਣ ਵਾਲੇ ਇਸ ਸ਼ਾਂਤ ਬੈਕਵਾਟਰ ਦਾ ਵਿਸਤਾਰ ਕੇੱਟà©à¨µà©‡à¨²à©±à¨® ਵਿੱਚ ਨੌਕਾਵਿਹਾਰ ਅਤੇ ਕਾਈà¨à¨•à¨¿à©°à¨— ਅਤੇ ਕਰੂਜ਼ ਲਈ ਮਸ਼ਹੂਰ ਹੈ। ਇੱਥੋ ਦਾ ਬੋਟਕਲੱਬ ਪੋਯਿਕਰਾ ਅਤੇ à¨à¨¡à¨¯à¨¾à¨° ਦੇ ਨੇੜਲੇ ਟਾਪੂਆਂ ਅਤੇ ਨਾਰੀਅਲ ਦੇ ਛਿੱਲਕੇ ਦੇ ਨਿਰਮਾਣ ਇਕਾਇਆਂ ਦੀ ਸੈਰ ਕਰਾਉੰਦਾ ਹੈ।
|